• ਸੰਪਰਕ ਵਿੱਚ ਰਹੋ

3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ, ਮਹਿੰਦਰਾ ਟ੍ਰੈਕਟਰ ਭਾਰਤ ਦਾ ਨੰਬਰ 1 ਟ੍ਰੈਕਟਰ ਬ੍ਰਾਂਡ ਅਤੇ ਦੁਨੀਆ ਦਾ ਸਭ ਤੋਂ ਵੱਡਾ ਟ੍ਰੈਕਟਰ ਨਿਰਮਾਤਾ ਹੈ। 40 ਤੋਂ ਵੱਧ ਦੇਸ਼ਾਂ ਵਿੱਚ ਆਪਣੀ ਮੌਜੂਦਗੀ ਨਾਲ, ਮਹਿੰਦਰਾ ਆਪਣੀ ਗੁਣਵੱਤਾ ਦੇ ਦਮ 'ਤੇ ਡੇਮਿੰਗ/Deming ਪੁਰਸਕਾਰ ਅਤੇ ਜਪਾਨੀ ਗੁਣਵੱਤਾ ਮੈਡਲ ਜਿੱਤਣ ਵਾਲਾ ਦੁਨੀਆਂ ਦਾ ਇਕਲੋਤਾ ਟ੍ਰੈਕਟਰ ਬ੍ਰਾਂਡ ਹੈ।

ਕਿਸਾਨਾਂ ਨਾਲ ਪੀੜ੍ਹੀਆਂ ਤੋਂ ਕੰਮ ਕਰਨ ਦੇ ਬਾਅਦ, ਮਹਿੰਦਰਾ ਟ੍ਰੈਕਟਰਾਂ ਨੂੰ ਉਨ੍ਹਾਂ ਦੀ ਟਫਨੇਸ ਲਈ ਜਾਣਿਆ ਜਾਂਦਾ ਹੈ ਜੋ ਔਖੀਆਂ ਤੋਂ ਔਖੀਆਂ ਸਥਿਤੀਆਂ ਵਿੱਚ ਵੀ ਬੇਜੋੜ ਪ੍ਰਦਰਸ਼ਨ ਕਰਦੇ ਹਨ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਮਹਿੰਦਰਾ ਟ੍ਰੈਕਟਰਾਂ ਨੂੰ ‘ਟਫ ਹਾਰਡਮ/Tough Hardum’ ਕਿਹਾ ਜਾਂਦਾ ਹੈ - ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ। ਮਹਿੰਦਰਾ ਸਭ ਤੋਂ ਟਫ ਅਤੇ ਸਭ ਤੋਂ ਭਰੋਸੇਮੰਦ ਟ੍ਰੈਕਟਰਾਂ ਨਾਲ, ਕਿਸਾਨ ਨਾਲ ਆਪਣੀ ਮਜਬੂਤ ਸਾਂਝੇਦਾਰੀ ਨੂੰ ਹਮੇਸ਼ਾ ਮਜ਼ਬੂਤ ਕਰਨ ਲਈ ਤਿਆਰ ਰਹੇਗਾ।

ਮਹਿੰਦਰਾ ਟ੍ਰੈਕਟਰ ਰੇਂਜ

ਪੇਸ਼ ਹੈ ਕੰਪੈਕਟ ਟ੍ਰੈਕਟਰ/compact tractors ਦੀ ਵਿਸਤ੍ਰਿਤ ਮਹਿੰਦਰਾ ਜੀਵੋ ਰੇਂਜ/Mahindra Jivo Range ਜੋ ਸਾਰੇ ਖੇਤੀ ਕਾਰਜਾਂ ਲਈ ਢੁੱਕਵੀਂ ਹੈ। 14.9 kW (20 HP) ਤੋਂ ਲੈਕੇ 26.84 kW (36 HP) ਤਕ ਦੇ ਇਹ ਟ੍ਰੈਕਟਰ ਫਿਊਲ ਐਫਿਸ਼ੀਐਂਟ ਮਹਿੰਦਰਾ ਡੀਆਈ ਇੰਜਣ ਦੁਆਰਾ ਸੰਚਾਲਿਤ ਹਨ ਅਤੇ 4-ਵ੍ਹੀਲ ਡ੍ਰਾਈਵ ਸਹਿਤ ਲੇਟੇਸਟ ਫੀਚਰਾਂ ਨਾਲ ਲੈਸ ਹਨ ਤਾਂਕਿ ਸਾਰੇ ਕੰਮ ਅਸਾਨੀ ਨਾਲ ਪੂਰੇ ਹੋ ਸਕਣ। ਇਨ੍ਹਾਂ ਟ੍ਰੈਕਟਰਾਂ ਦੀ ਵਰਤੋਂ ਸਭ ਪ੍ਰਕਾਰ ਦੀਆਂ ਫਸਲਾਂ ਲਈ ਕੀਤੀ ਜਾ ਸਕਦੀ ਹੈ ਜਿਸ ਵਿੱਚ ਕਪਾਹ, ਗੰਨਾ,ਅੰਗੂਰ ਦੇ ਬਾਗ ਅਤੇ ਬਾਗ ਵਰਗੀਆਂ ਫਸਲਾਂ ਸ਼ਾਮਿਲ ਹਨ। ਉਨ੍ਹਾਂ ਦਾ ਉੱਚ ਪ੍ਰਭਾਵਸ਼ਾਲੀ ਟ੍ਰਾਂਸਮਿਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਨੂੰ ਵੱਧ ਪੀਟੀਓ ਪਾਵਰ ਮਿਲੇ ਜਿਸ ਨਾਲ ਤੁਸੀਂ ਰੋਟਰੀ ਇੰਪਲੀਮੈਂਟ/rotarty implement ਵਿੱਚ ਵਧੀਆ ਪ੍ਰਦਰਸ਼ਨ ਪਾ ਸਕੋ।

ਅਰਜੁਨ ਨੋਵੋ/ARJUN NOVO ਤਕਨੀਕੀ ਤੌਰ 'ਤੇ ਅਜਿਹੇ ਉੱਨਤ ਟ੍ਰੈਕਟਰ ਹਨ ਜੋ ਖੇਤੀ ਦਾ ਅੰਦਾਜ਼ ਬਦਲ ਦੇਣ। ਅਰਜੁਨ ਨੋਵੋ/ARJUN NOVO ਦਾ ਸ਼ਕਤੀਸ਼ਾਲੀ ਇੰਜਣ ਬਣਿਆ ਹੈ ਖੇਤੀ ਦੇ ਔਖੇ ਤੋਂ ਔਖੇ ਕਾਰਜਾਂ ਨੂੰ ਕਰਨ ਲਈ। ਅਰਜੁਨ ਨੋਵੋ/ARJUN NOVO 40 ਖੇਤੀ ਐਪਲੀਕੇਸ਼ਨਾਂ ਕਰਦਾ ਹੈ ਜਿਵੇਂ ਕਿ ਪਡਲਿੰਗ, ਹਾਰਵੈਸਟਿੰਗ, ਕਟਾਈ ਅਤੇ ਢੁਆਈ। ਵੱਧ ਭਾਰ ਉਠਾਉਣ ਦੀ ਸਮਰੱਥਾ, ਉੱਨਤ ਸਿੰਕ੍ਰੋਮੇਸ਼ 15F + 3R ਟ੍ਰਾਂਸਮਿਸ਼ਨ ਅਤੇ 400 ਘੰਟਿਆਂ ਦਾ ਸਭ ਤੋਂ ਲੰਬੇ ਸਮੇਂ ਦਾ ਸੇਵਾ ਅੰਤਰਾਲ ਬਨਾਉਂਦਾ ਹੈ ਇਸਨੂੰ ਹੋਰ ਵੀ ਖਾਸ। ਅਰਜੁਨ ਨੋਵੋ/ARJUN NOVO ਸਾਰੀਆਂ ਐਪਲੀਕੇਸ਼ਨਾਂ ਅਤੇ ਵੱਖ-ਵੱਖ ਮਿੱਟੀਆਂ ਵਿੱਚ ਘੱਟੋ-ਘੱਟ RPM ਦੀ ਗਿਰਾਵਟ ਨਾਲ ਅਤੇ ਇੱਕੋ ਜਿਹੀ ਪਾਵਰ ਨਾਲ ਕੰਮ ਕਰਦਾ ਹੈ। ਇਸਦੀ ਉੱਚ ਲਿਫਟ ਸਮਰੱਥਾ ਹਾਈਡ੍ਰੌਲਿਕ ਪ੍ਰਣਾਲੀ, ਇਸਨੂੰ ਕਈ ਖੇਤੀ ਅਤੇ ਢੁਆਈ ਦੇ ਸੰਚਾਲਨਾਂ ਲਈ ਢੁੱਕਵਾਂ ਬਣਾਉਂਦੀ ਹੈ। ਏਰਗੋਨੋਮਿਕਲੀ ਡਿਜ਼ਾਈਨ੍ਜ਼ ਆਪਰੇਟਰ ਸਟੇਸ਼ਨ, ਘੱਟ ਰਖ-ਰਖਾਅ ਅਤੇ ਆਪਣੀ ਸ਼੍ਰੇਣੀ ਵਿੱਚ ਵਧੀਆ ਬਾਲਣ ਕੁਸ਼ਲਤਾ, ਇਸ ਉੱਨਤ ਟ੍ਰੈਕਟਰ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹਨ।

ਨਵੇਂ ਯੁੱਗ ਦਾ ਮਹਿੰਦਰਾ ਯੂਵੋ ਅਜਿਹਾ ਟ੍ਰੈਕਟਰ ਹੈ ਜੋ ਖੇਤੀ ਵਿੱਚ ਨਵੀਂ ਸੰਭਾਵਨਾਵਾਂ ਦੇ ਦੁਆਰ ਖੋਲ੍ਹਦਾ ਹੈ। ਇਸਦੀ ਉੱਨਤ ਤਕਨੀਕ ਵਿੱਚ ਸ਼ਾਮਲ ਹੈ ਇੱਕ ਸ਼ਕਤੀਸ਼ਾਲੀ ਇੰਜਨ, ਬਿਲਕੁਲ ਨਵੀਆਂ ਸੁਵਿਧਾਵਾਂ ਨਾਲ ਟ੍ਰਾਂਸਮਿਸ਼ਨ ਅਤੇ ਉੱਨਤ ਹਾਈਡ੍ਰੋਲਿਕਸ ਸੁਨਿਸ਼ਚਿਤ ਕਰਦਾ ਹੈ ਕਿ ਇਹ ਹਮੇਸ਼ਾ ਹੋਰ ਵੱਧ, ਅਤੇ ਤੇਜ਼ੀ ਨਾਲ ਹੋਰ ਵਧੀਆ ਕਰੇ। ਮਹਿੰਦਰਾ ਯੂਵੋ ਆਪਣੀ ਸ਼੍ਰੇਣੀ ਵਿੱਚ ਵਧੀਆ ਫੀਚਰਾਂ ਨਾਲ ਲੈਸ ਹੈ ਜਿਵੇਂ ਕਿ ਵੱਧ ਬੈਕ-ਅਪ ਟੌਰਕ/back-up torque, 12F+ 3R ਗੇਅਰ/gears, ਉੱਚਤਮ ਭਾਰ ਉਠਾਉਣ ਦੀ ਸਮਰੱਥਾ, ਐਡਜਸਟੇਬਲ ਡੀਲੱਕਸ ਸੀਟ/adjustable deluxe seat, ਸ਼ਕਤੀਸ਼ਾਲੀ ਰੈਪ-ਅਰਾਉਂਡ ਕਲੀਅਰ ਲੈਂਸ ਹੈੱਲਲੈਂਪ/wrap-around clear lense headlamps ਆਦਿ ਜੋ ਇਸਨੂੰ ਦੂਜਿਆਂ ਤੋਂ ਵੱਖਰਾ ਬਨਾਉਂਦੇ ਹਨ। ਇਹ 30 ਤੋਂ ਵੱਧ ਵੱਖ-ਵੱਖ ਐਪਲੀਕੇਸ਼ਨਾਂ/applications ਚਲਾ ਸਕਦਾ ਹੈ, ਜੋ ਸੁਨਿਸ਼ਚਿਤ ਕਰਦਾ ਹੈ ਕਿ ਜੋ ਵੀ ਲੋੜ ਹੋਵੇ ਉਸ ਲਈ ਯੂਵੋ ਹੈ।

ਪੇਸ਼ ਹੈ ਮਹਿੰਦਰਾ ਦੀ ਨਵੀਂ ਵਾਧੂ ਟਫ਼ ਮਹਿੰਦਰਾ XP ਪਲੱਸ/Mahindra XP PLUS ਪਿਛਲੇ 30 ਤੋਂ ਵੱਧ ਸਾਲਾਂ ਤੋਂ 30 ਲੱਖ ਤੋਂ ਵੀ ਵੱਧ ਟ੍ਰੈਕਟਰਾਂ ਦਾ ਨਿਰਮਾਣ ਕਰਨ ਵਾਲੀ ਅੰਤਰ-ਰਾਸ਼ਟਰੀ ਕੰਪਨੀ ਮਹਿੰਦਰਾ ਟ੍ਰੈਕਟਰ ਇਸ ਵਾਰ ਪੇਸ਼ ਕਰਦੀ ਹੈ ਇੱਕ ਟਫ ਮਹਿੰਦਰਾ XP ਪਲੱਸ/Mahindra XP PLUS। ਮਹਿੰਦਰਾ XP ਪਲੱਸ/Mahindra XP PLUS ਦੇ ਟ੍ਰੈਕਟਰ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਘੱਟ ਬਾਲਣ ਦੀ ਖਪਤ ਨਾਲ ਬਹੁਤ ਪਾਵਰਫੁਲ/powerful ਵੀ ਹਨ। ਆਪਣੇ ਪਾਵਰਫੁਲ/powerful ELS DI ਇੰਜਣ, ਜ਼ਿਆਦਾ ਮੈਕਸ ਟੌਰਕ/max torque ਅਤੇ ਸ਼ਾਨਦਾਰ ਬੈਕਅਪ ਟੌਰਕ/backup torque ਦੇ ਕਰਕੇ ਸਾਰੇ ਉਪਕਰਣਾਂ ਨਾਲ ਦਵੇ ਬੇਮਿਸਾਲ ਪਰਫਾਰਮੇਂਸ/perforamance। ਇੰਡਸਟ੍ਰੀ ਵਿੱਚ ਪਹਿਲੀ ਵਾਰ 6 ਸਾਲ ਦੀ ਵਰੰਟੀ ਨਾਲ ਮਹਿੰਦਰਾ XP ਪਲੱਸ/Mahindra XP PLUS ਸਹੀ ਮਾਯਨਿਆਂ ਵਿੱਚ ਹੈ ਹਰਦਮ ਟਫ਼।

ਪੇਸ਼ ਹੈ ਮਹਿੰਦਰਾ ਦੀ ਨਵੀਂ ਵਾਧੂ ਟਫ਼ ਮਹਿੰਦਰਾ SP ਪਲੱਸ/MAHINDRA SP PLUS ਪਿਛਲੇ 30 ਤੋਂ ਵੱਧ ਸਾਲਾਂ ਤੋਂ 30 ਲੱਖ ਤੋਂ ਵੀ ਵੱਧ ਟ੍ਰੈਕਟਰਾਂ ਦਾ ਨਿਰਮਾਣ ਕਰਨ ਵਾਲੀ ਅੰਤਰ-ਰਾਸ਼ਟਰੀ ਕੰਪਨੀ ਮਹਿੰਦਰਾ ਟ੍ਰੈਕਟਰ੍ਜ਼ ਇਸ ਵਾਰ ਪੇਸ਼ ਕਰਦੀ ਹੈ ਇੱਕ ਟਫ਼ ਮਹਿੰਦਰਾ SP ਪਲੱਸ/MAHINDRA SP PLUS। ਮਹਿੰਦਰਾ SP ਪਲੱਸ/Mahindra SP PLUS ਦੇ ਟ੍ਰੈਕਟਰ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਘੱਟ ਬਾਲਣ ਦੀ ਖਪਤ ਨਾਲ ਬਹੁਤ ਪਾਵਰਫੁਲ/powerful ਵੀ ਹਨ। ਆਪਣੇ ਪਾਵਰਫੁਲ/powerful ELS DI ਇੰਜਣ, ਜ਼ਿਆਦਾ ਮੈਕਸ ਟੌਰਕ/max torque ਅਤੇ ਸ਼ਾਨਦਾਰ ਬੈਕਅਪ ਟੌਰਕ/backup torque ਦੇ ਕਰਕੇ ਸਾਰੇ ਉਪਕਰਣਾਂ ਨਾਲ ਦਵੇ ਬੇਮਿਸਾਲ ਪਰਫਾਰਮੇਂਸ/perforamance। ਇੰਡਸਟ੍ਰੀ ਵਿੱਚ ਪਹਿਲੀ ਵਾਰ 6 ਸਾਲ ਦੀ ਵਰੰਟੀ ਨਾਲ ਮਹਿੰਦਰਾ SP ਪਲੱਸ/Mahindra SP PLUS ਸਹੀ ਮਾਯਨਿਆਂ ਵਿੱਚ ਹੈ ਹਰਦਮ ਟਫ਼।

ਮਹਿੰਦਰਾ ਟ੍ਰੈਕਟਰ ਰੇਂਜ

ਸੰਪੂਰਨ ਮਹਿੰਦਰਾ ਟ੍ਰੈਕਟਰ
ਰੇਂਜ ਬਾਰੇ ਜਾਣੋ।

ਸਾਰੇ ਮਹਿੰਦਰਾ ਟ੍ਰੈਕਟਰ ਦੇਖੋ

ਆਪਣੇ ਨੇੜੇ ਇੱਕ ਮਹਿੰਦਰਾ
ਟ੍ਰੈਕਟਰ ਡੀਲਰ ਖੋਜੋ

ਮਹਿੰਦਰਾ ਟ੍ਰੈਕਟਰ ਡੀਲਰਾਂ ਦਾ ਪਤਾ ਲਗਾਓ।

ਆਪਣੇ ਪਸੰਦੀਦਾ ਮਹਿੰਦਰਾ ਟ੍ਰੈਕਟਰ ਮਾਡਲ ਜਾਂ
ਇੰਪਲੀਮੈਂਟ ਦੀ ਕੀਮਤ ਪਤਾ ਕਰੋ।

ਮਹਿੰਦਰਾ ਟ੍ਰੈਕਟਰ ਦੀ ਕੀਮਤ ਪਤਾ ਕਰੋ।

🍪 Cookie Consent

Cookies are not enabled on your browser, please turn them on for better experience of our website !

🍪 Cookie Consent

This website uses cookies, please read the Terms and Conditions.

.