ਆਪਣਾ ਟਰੈਕਟਰ ਟ੍ਰੈਕ ਕਰੋ

  • ਲਾਈਵ ਟਰੈਕਿੰਗ
  • ਜੀਓ ਫੈਂਸ ਬਣਾਉਣਾ ਅਤੇ ਮੈਪਿੰਗ
  • ਵਾਹਨ ਦੀ ਸਥਿਤੀ
ਲਾਈਵ ਟਰੈਕਿੰਗ

ਲਾਈਵ ਟਰੈਕਿੰਗ ਫੀਚਰ ਨਕਸ਼ੇ 'ਤੇ ਵਾਹਨ ਦੀ ਸਹੀ ਸਥਿਤੀ ਨੂੰ ਟਰੈਕ ਕਰਨ ਵਿੱਚ ਸਹਾਇਕ ਹੁੰਦਾ ਹੈ।

ਜੀਓ ਫੈਂਸ ਬਣਾਉਣਾ ਅਤੇ ਮੈਪਿੰਗ

ਇਹ ਫੀਚਰ ਇੱਕ ਸੀਮਿਤ ਖੇਤਰ ਵਿੱਚ ਟਰੈਕਟਰ ਟ੍ਰੈਕ ਕਰਨ ਅਤੇ ਉਸਦੀ ਸੀਮਾ ਨਿਰਧਾਰਿਤ ਕਰਨ ਵਿੱਚ ਸਹਾਇਕ ਹੁੰਦਾ ਹੈ ਅਤੇ ਜਦੋਂ ਇਹ ਮਨੋਨੀਤ ਸੀਮਾ ਦੀ ਉਲੰਘਣਾ ਕਰਦਾ ਹੈ ਇਹ ਚੇਤਾਵਨੀ ਭੇਜਦਾ ਹੈ।

ਵਾਹਨ ਦੀ ਸਥਿਤੀ

ਟਰੈਕਟਰ ਦੀ ਸਥਿਤੀ ਬਾਰੇ ਅੱਪਡੇਟ ਰਹੋ - ਇੱਕ ਨਿਸ਼ਚਿਤ ਸਮੇਂ ਤੇ ਕੀ ਇਹ ਵਿਹਲਾ ਖੜਾ ਹੈ ਜਾਂ ਚਲ ਰਿਹਾ ਹੈ।

ਚੇਤਾਵਨੀਆਂ

ਟਰੈਕਟਰ ਸਿਹਤ ਨਿਗਰਾਨ

  • ਰੋਜਾਨਾ/ਸੰਚਤ ਘੰਟੇ ਚਲਦਾ ਇੰਜਨ
  • ਰੋਜਾਨਾ ਘੰਟੇ ਚਲਦਾ ਪੀਟੀਓ
  • ਵਾਹਨ ਦੀ ਸਪੀਡ
ਰੋਜਾਨਾ/ਸੰਚਤ ਘੰਟੇ ਚਲਦਾ ਇੰਜਨ

ਰੋਜ਼ਾਨਾ, ਹਫਤਾਵਾਰੀ, ਮਾਸਿਕ ਅਤੇ ਸਾਲਾਨਾ ਆਧਾਰ 'ਤੇ ਇੰਜਨ ਚੱਲਣ ਦੇ ਸਮੇਂ ਤੇ ਡਾਟਾ ਪ੍ਰਾਪਤ ਕਰੋ।

ਰੋਜਾਨਾ ਘੰਟੇ ਚਲਦਾ ਪੀਟੀਓ

ਰੋਜ਼ਾਨਾ, ਹਫਤਾਵਾਰੀ, ਮਾਸਿਕ ਅਤੇ ਸਾਲਾਨਾ ਆਧਾਰ 'ਤੇ ਪੀਟੀਓ ਚੱਲਣ ਦੇ ਸਮੇਂ ਤੇ ਡਾਟਾ ਪ੍ਰਾਪਤ ਕਰੋ।

ਵਾਹਨ ਦੀ ਸਪੀਡ

ਵਾਹਨ ਸਪੀਡ ਫੀਚਰ ਟਰੈਕਟਰ ਦੀ ਸਪੀਡ ਦੀ ਨਿਗਰਾਨੀ ਕਰਦਾ ਹੈ। ਇਹ ਢੁਆਈ ਦੇ ਪ੍ਰਯੋਗ ਵਿੱਚ ਔਸਤ ਸਪੀਡ ਦਾ ਅਤੇ ਮਿਲ ਪਹੁੰਚਣ ਵਿੱਚ ਸਮੇਂ ਦਾ ਹਿਸਾਬ ਲਾਉਣ ਵਿੱਚ ਸਹਾਇਤਾ ਕਰਦਾ ਹੈ

ਡੀਜੀਸੈਂਸ ਵਿੱਚ ਦਖਲ ਲਈ ਅਤੇ ਆਪਣੇ ਟਰੈਕਟਰ ਤੇ ਲਾਈਵ ਅਪਡੇਟ ਲਈ, ਸਾਡਾ ਏਪ ਡਾਉਨਲੋਡ ਕਰੋ
ਉਪਲਬਧ ਹੈ Google Play