Boom Sprayer | Agricultural Implements | Farm Equipment | Mahindra Tractors

ਬੂਮ ਸਪਰੇਅਰ

ਮਹਿੰਦਰਾ ਬੂਮ ਸਪਰੇਅਰ ਟ੍ਰੈਕਟਰ ਦੇ ਤਿੰਨ ਪੁਆਇੰਟ ਲਿੰਕੇਜ ਦੇ ਨਾਲ ਜੁੜਿਆ ਹੁੰਦਾ ਹੈ ਅਤੇ ਹਰ ਤਰ੍ਹਾਂ ਦੀ ਸਪਰੇਇੰਗ ਦੇ ਲਈ ਕੰਮ ਆਉਂਦਾ ਹੈ ਅਤੇ ਫਸਲਾਂ ਦੀ ਸੁਰੱਖਿਆ ਵਿਚ ਸੁਨਿਸਚਿਤ ਕਰਦਾ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਗੈਲਵਾਨਾਇਸਡ ਬੂਮ ਫਰੇਮ ਬਣਤਰ
  • 10 ਲੀਟਰ ਸਾਫ ਪਾਣੀ ਦੇ ਟੈਂਕ ਦਾ ਪ੍ਰਬੰਧ

  • ਜੀ ਪੀ ਐਸ ਕੰਟਰੋਲ ਸਿਸਟਮ
  • ਖੇਤਰ ਦਾ ਕਵਰੇਜ ਨਕਸ਼ਾ ਅਤੇ ਸਪਰੇ ਕਰਨ ਮਗਰੋਂ ਕਿਸਾਨ ਨੂੰ ਰਿਪੋਰਟ ਕਰੋ

  • ਕੈਲਕੂਲੇਸ਼ਨ ਲਈ ਫਲੋ ਮੀਟਰ

ਨਿਰਧਾਰਨ

ਟੈਂਕ ਦੀ ਸਮਰੱਥਾ200 ਲੀਟਰ
ਬੂਮ ਦਾ ਆਕਾਰ ਅਤੇ ਸਪਰੇ ਸਵਾਥ ਕੋਵ20ft
ਬੂਮ ਸੈਕਸ਼ਨ ਦੀ ਗਿਣਤੀ3 ਨੰਬਰ
ਨੋਜ਼ਲ ਦੀ ਗਿਣਤੀ12 ਨੰਬਰ
ਆਕਾਰ
ਮਸ਼ੀਨ (LXWXH)950 X 700 X 1350
ਬੂਮ (LXWXH)1700 X 280 X 1900

ਮਹਿੰਦਰਾ ਟਰੈਕਟਰ ਨਾਲ ਲਾਭ

  • ਬੇਹਤਰ ਐਸ ਐਫ ਸੀ ਦੇ ਕਾਰਨ ਅਰਥ ਵਿਵਸਥਾ ਲਈ ਮਦਦਗਾਰ।
  • ਘੱਟ ਬਾਲਣ ਦੀ ਖਪਤ ਕਿਓਂਕਿ ਸਭ ਤੋਂ ਵੱਧ ਪੀ ਟੀ ਓ ਪਾਵਰ 540 ਆਰ ਪੀ ਐਮ ਤੇ ਹਾਸਿਲ ਹੋ ਜਾਂਦੀ ਹੈ।

  • ਡੂਅਲ ਕਲੱਚ ਫ਼ੀਚਰ ਦੇ ਕਾਰਨ, ਪੀ ਟੀ ਓ ਦੇ ਅਪ੍ਰੇਸ਼ਨ ਤੇ ਕੋਈ ਅਸਰ ਨਹੀਂ ਪੈਂਦਾ ਜਦੋਂ ਗਿਅਰ ਨੂੰ ਬਦਲਣ ਦੇ ਲਈ ਕਲੱਚ ਨੂੰ ਦਬਾਇਆ ਜਾਂਦਾ ਹੈ।