Bucket Scrapper | Agricultural Implements | Farm Equipment | Mahindra Tractors

ਬਕਟ ਸਕਰੈਪਰ

ਮਹਿੰਦਰਾ ਬਕਟ ਸਕਰੈਪਰ ਟ੍ਰੈਕਟਰ ਦੇ ਉੱਤੇ ਰੱਖਿਆ ਜਾਣ ਵਾਲਾ ਸੰਦ ਹੈ ਅਤੇ ਜੋ ਜ਼ਮੀਨ ਸਮਾਨ ਨਹੀਂ ਹੁੰਦੀ ਸਨੀ ਸਕਰੈਪ ਕਰਕੇ ਲੈਵਲ ਕਰਦਾ ਹੈ। ਇਹ ਸੰਦ ਮਿੱਟੀ ਨੂੰ ਇਕ ਸਮਾਨ ਕਰਕੇ ਮਿੱਟੀ ਢਾਹ ਨੂੰ ਘਟਾਉਂਦਾ ਹੈਅਤੇ ਇਹ ਵੀ ਸੁਨਿਸਚਿਤ ਕਰਦਾ ਹੈ ਕੀ ਪੂਰੇ ਖੇਤਰ ਵਿਚ ਸਮਾਨ ਸਿੰਚਾਈ ਹੋ ਸਕੇ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਸੰਦ ਸਖਤ ਅਤੇ ਮਜਬੂਤ ਹੈ ਜੋ ਕਿ ਲੇਵਲਿੰਗ ਦੇ ਅਪਰੇਸ਼ਨਾਂ ਦੇ ਲਈ ਯੋਗ ਹੈ ਅਤੇ ਇਸ ਲਈ ਕੰਮ ਵਿਚ ਵੱਧ ਕੁਸ਼ਲਤਾ ਪ੍ਰਦਾਨ ਕਰਦਾ ਹੈ
  • ਕਿਫ਼ਾਇਤੀ ਅਤੇ ਆਪ ਚਲਾਏ ਗਏ ਸਕਰੈਪਰ ਦੀ ਤੁਲਨਾ ਵਿਚ ਟ੍ਰੈਕਟਰ ਕੰਟਰੋਲ ਦੁਆਰਾ ਆਸਾਨੀ ਨਾਲ ਓਪ੍ਰੇਟ ਕੀਤਾ ਜਾਂਦਾ ਹੈ

ਨਿਰਧਾਰਨ

ਫਰੇਮ 125 x 65 mm ਚੈਨਲ & 100 x 100 mm ਸਕਵੇਅਰ ਬਕਸਾ
ਕੁੱਲ ਚੌੜਾਈ 2020 mm
ਕੁੱਲ ਲੰਬਾਈ2600 mm
ਕੁੱਲ ਉਚਾਈ 1500 mm
ਸਕਰੈਪਰ ਚੌੜਾਈ1800 mm
ਸਕਰੈਪਰ ਦੀ ਲੰਬਾਈ 880 mm
ਟਾਇਰ6 x 16
ਬਲੇਡ 120 X 10 mm ਕਾਰਬਨ ਦੀ ਜ਼ਿਆਦਾ ਮਾਤਰਾ
ਤਕਰੀਬਨ ਭਾਰ 820 ਕਿਲੋਗ੍ਰਾਮ.

ਮਹਿੰਦਰਾ ਟਰੈਕਟਰ ਨਾਲ ਲਾਭ

  • ਮਹਿੰਦਰਾ ਟ੍ਰੈਕਟਰ ਮਾਡਲ ਬੇਹਤਰ ਖਿੱਚਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਕੰਮ ਨੂੰ ਪੂਰਾ ਕਰਨ ਦੇ ਸਮੇਂ ਨੂੰ ਘਟਾਉਂਦਾ ਹੈ।
  • ਅਚਾਨਕ ਭਾਰ ਦੇ ਹਾਲਾਤਾਂ ਵਿਚ, ਮਹਿੰਦਰਾ ਟ੍ਰੈਕਟਰ ਮਾਡਲ ਦਾ ਏ ਡੀ ਡੀ ਸੀ ਫੀਚਰ ਖੁਦ ਹੀ ਸੰਦਾਂ ਨੂੰ ਚੁੱਕ ਲੈਂਦਾ ਹੈ ਅਤੇ ਖਰਾਬ ਕੰਮ ਦੀ ਸਥਿਤੀ ਨੂੰ ਘਟਾਉਂਦਾ ਹੈ।

  • ਟ੍ਰੈਕਟਰ ਕੰਟੋਲ ਦੁਆਰਾ ਆਸਾਨੀ ਨਾਲ ਓਪ੍ਰੇਟ ਹੁੰਦਾ ਹੈ।