Disc Harrow | Agricultural Implements | Farm Equipment | Mahindra Tractors

ਡਿਸਕ ਹੈਰੋ

ਮਹਿੰਦਰਾ ਡਿਸਕ ਹੈਰੋ ਟ੍ਰੈਕਟਰ ਦੇ ਉੱਤੇ ਰੱਖਿਆ ਜਾਣ ਵਾਲਾ ਸੰਦ ਹੈ ਅਤੇ ਟੋ ਹੂਕ ਤੇ ਜੁੜਿਆ ਹੁੰਦਾ ਹੈ। ਮਿੱਟੀ ਦੇ ਵੱਡੇ ਵੱਡੇ ਥੱਬਿਆਂ ਨੂੰ ਤੋੜਦਾ ਹੈ ਜੋ ਕੀ ਪਲੋ ਕਰਨ ਦੇ ਅਪ੍ਰੇਸ਼ਨ ਦੇ ਦੌਰਾਨ ਬਣਦੇ ਹਨ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਅਗਲੀ ਡਿਸਕ ਤੇ ਨੌਚ ਮੌਜੂਦ ਹੁੰਦੇ ਹਨ ਤਾਂ ਜੋ ਰਸਤੇ ਵਿਚੋਂ ਆ ਰਹੀ ਬਕਾਇਆ ਸਮੱਗਰੀ ਨੂੰ ਕੱਟਿਆ ਜਾ ਸਕੇ
  • ਟ੍ਰੈਕਟਰ ਦੇ ਐਚ ਪੀ ਨੂੰ ਮੈਚ ਕਰਨ ਦੇ ਲਈ ਵੱਖ ਵੱਖ ਡਿਸਕ ਆਕਾਰਾਂ ਵਿਚ ਮੌਜੂਦ

  • ਸਕਰੈਪਰ ਇਸ ਲਈ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਕਿ ਫਸੀ ਹੋਈ ਸਮੱਗਰੀ ਹਟਾਈ ਜਾ ਸਕੇ ਡਿਸਕ ਪਲੋ ਟ੍ਰੈਕਟਰ ਦੇ ਭਾਰ ਤੇ ਨਜ਼ਰ ਰੱਖਦਾ ਹੈ ਅਤੇ ਬਾਲਣ ਦੀ ਕੁਸ਼ਲ ਖਪਤ ਕਰਦਾ ਹੈ
  • ਰੂੜੀ ਦੀ ਬੇਹਤਰ ਮਿਲਾਵਟ ਦੇ ਨਾਲ ਕੁਸ਼ਲ ਕਟਾਈ ਅਤੇ ਸਟਬਲ ਦੀ ਮਿਲਾਵਟ ਪ੍ਰਦਾਨ ਕਰਦੀ ਹੈ

  • ਸਟੈਂਡਰਡ ਕਲਟੀਵੇਟਰ ਦੀ ਤੁਲਨਾ ਵਿਚ ਡੇਲਿਆਂ ਨੂੰ ਛੋਟੇ ਕਣਾਂ ਵਿਚ ਤੋੜਦੀ ਹੈ ਅਰਥਾਤ ਖੁਦਾਈ
  • ਪਡਲਿੰਗ ਲਈ ਕੁਸ਼ਲ ਕਿਓਂਕਿ ਮਿੱਟੀ ਸਹੀ ਤਰੀਕੇ ਦੇ ਨਾਲ ਰੱਲ ਜਾਂਦੀ ਹੈ ਅਤੇ ਕਲਟੀਵੇਟਰ ਦੀ ਤੁਲਨਾ ਵਿਚ ਫਿਸਲਣ ਵੀ ਘੱਟ ਹੁੰਦੀ ਹੈ

ਨਿਰਧਾਰਨ

  ਆਫਸੈੱਟ 12 ਡਿਸਕ ਆਫਸੈੱਟ 14 ਡਿਸਕ ਆਫਸੈੱਟ 16 ਡਿਸਕ ਆਫਸੈੱਟ 18 ਡਿਸਕ ਆਫਸੈੱਟ 20 ਡਿਸਕ ਆਫਸੈੱਟ 22 ਡਿਸਕ
ਡਿਸਕ ਦੀ ਗਿਣਤੀ 12 14 16 18 20 22
ਮਾਊਂਟਿੰਗ ਦੀ ਕਿਸਮ 3 ਪੁਆਇੰਟ ਲਿੰਕੇਜ 3 ਪੁਆਇੰਟ ਲਿੰਕੇਜ 3 ਪੁਆਇੰਟ ਲਿੰਕੇਜ 3 ਪੁਆਇੰਟ ਲਿੰਕੇਜ 3 ਪੁਆਇੰਟ ਲਿੰਕੇਜ 3 ਪੁਆਇੰਟ ਲਿੰਕੇਜ
ਡਿਸਕ ਵਿਆਸ (mm) 22" or 24" x 4 mm ਮੋਟਾ 22" or 24" x 4 mm ਮੋਟਾ 22" or 24" x 4 mm ਮੋਟਾ 22" or 24" x 4 mm ਮੋਟਾ 22" or 24" x 4 mm ਮੋਟਾ 22" or 24" x 4 mm ਮੋਟਾ
ਡਿਸਕ ਕਿਸਮ ਫ਼ਰੰਟ:ਨੌਚਡ, ਰਿਯਰ:ਪਲੇਨ ਫ਼ਰੰਟ:ਨੌਚਡ, ਰਿਯਰ:ਪਲੇਨ ਫ਼ਰੰਟ:ਨੌਚਡ, ਰਿਯਰ:ਪਲੇਨ ਫ਼ਰੰਟ:ਨੌਚਡ, ਰਿਯਰ:ਪਲੇਨ ਫ਼ਰੰਟ:ਨੌਚਡ, ਰਿਯਰ:ਪਲੇਨ ਫ਼ਰੰਟ:ਨੌਚਡ, ਰਿਯਰ:ਪਲੇਨ
ਸਮੁੱਚੇ ਤੌਰ 'ਤੇ: ਲੰਬਾਈx ਚੌੜਾਈ x ਉਚਾਈ (mm) 2100 x 1450 x 1260 2100 x 1700 x 1260 2100 x 1950 x 1260 2260 x 2030 x 1290 2360 x 2260 x 1290 2460 x 2490 x 1290
ਕੁੱਲ ਭਾਰ (ਤਕਰੀਬਨ) ਕਿਲੋਗ੍ਰਾਮ 440 464 485 520 555 590
ਡਿਸਕ ਸਪੇਸਿੰਗ 225 225 225 225 225 225
ਸਭ ਤੋਂ ਜ਼ਿਆਦਾ ਡੂੰਘਾਈ 100 to 150 100 to 150 100 to 150 100 to 150 100 to 150 100 to 150
ਕਟ ਦੀ ਚੌੜਾਈ (mm) 1100 1550 2000 2450 2900 3350
ਯੋਗ ਐਚ ਪੀ ਰੇਂਜ 35 40 40 50 50 55
ਲੋਡੀਬਿਲਿਟੀ 60 60 60 40 40 30

ਮਹਿੰਦਰਾ ਟਰੈਕਟਰ ਨਾਲ ਲਾਭ

  • ਡਿਸਕ ਹੈਰੋ ਨੂੰ ਓਪ੍ਰੇਟ ਕਰਦੇ ਸਮੇਂ ਘੱਟ ਆਰ ਪੀ ਐਮ ਤੇ ਜ਼ਿਆਦਾ ਟੌਰਕ (1300 ਆਰ ਪੀ ਐਮ ਤੇ ਪੂਰਾ ਟੌਰਕ) ਬੇਹਤਰ ਬਾਲਣ ਦੀ ਅਰਥ ਵਿਵਸਥਾ ਪ੍ਰਦਾਨ ਕਰਦੀ ਹੈ।
  • ਹਾਏ ਟੇਕ ਹਾਇਡ੍ਰੋਲਿਕ ਟੈਕਨੋਲੋਜੀ ਤੇਜ਼ੀ ਨਾਲ ਡਿਸਕ ਹੈਰੋ ਨੂੰ ਚੁੱਕਣ ਅਤੇ ਰੱਖਣ ਲਈ ਮਦਦ ਕਰਦੀ ਹੈ।

  • ਹੈਰੋ ਦੀ ਗਤੀ ਨੂੰ ਮੈਚ ਕਰਨ ਦੇ ਲਈ ਬੇਹਤਰ ਖਿੱਚਣ ਦੀ ਸ਼ਕਤੀ ਅਤੇ ਯੋਗ ਗਤੀ ਦੇ ਵਿਕਲਪ ਪ੍ਰਦਾਨ ਕਰਦੀ ਹੈ