Disc Plough | Tractor Plough | Mahindra Tractor Disc Plough Price

ਡਿਸਕ ਪਲੋ

ਮਹਿੰਦਰਾ ਐਪਲੀ ਟਰੈਕ ਡਿਸਕ ਪਲੋ ਜ਼ਮੀਨ ਨੂੰ ਤਿਆਰ ਕਰਨ ਵਾਲਾ ਤਿੰਨ ਪੁਆਇੰਟ ਲਿੰਕੇਜ ਸੰਦ ਹੈ। ਇਹ ਮਿੱਟੀ ਦੀ ਖੁਦਾਈ ਦੇ ਲਈ ਵਰਤਿਆ ਜਾਂਦਾ ਹੈ ਖਾਸ ਤੌਰ ਤੇ ਇਹ ਕੋਮਲ ਮਿੱਟੀ ਦੀ ਸਥਿਤੀ ਵਿਚ ਯੋਗ ਹੁੰਦਾ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਸਰਵੋਤਮ ਕਵਰੇਜ ਦੇ ਲਈ ਪਲੋ ਦੀ ਚੌੜਾਈ ਨੂੰ ਐਡਜਸਟ ਕੀਤਾ ਜਾ ਸਕਦਾ ਹੈ (1")
  • ਸਟੈਂਡਰਡ ਕਲਟੀਵੇਟਰ ਦੀ ਤੁਲਨਾ ਵਿਚ ਡੇਲਿਆਂ ਨੂੰ ਛੋਟੇ ਕਣਾਂ ਵਿਚ ਤੋੜਦੀ ਹੈ ਅਰਥਾਤ ਖੁਦਾਈ

  • ਸਕਰੈਪਰ ਇਸ ਲਈ ਪ੍ਰਦਾਨ ਕੀਤੇ ਜਾਂਦੇ ਹਨ ਤਾਂ ਕਿ ਫਸੀ ਹੋਈ ਸਮੱਗਰੀ ਹਟਾਈ ਜਾ ਸਕੇ ਡਿਸਕ ਪਲੋ ਟ੍ਰੈਕਟਰ ਦੇ ਭਾਰ ਤੇ ਨਜ਼ਰ ਰੱਖਦਾ ਹੈ ਅਤੇ ਬਾਲਣ ਦੀ ਕੁਸ਼ਲ ਖਪਤ ਕਰਦਾ ਹੈ
  • ਪਡਲਿੰਗ ਲਈ ਕੁਸ਼ਲ ਕਿਓਂਕਿ ਮਿੱਟੀ ਸਹੀ ਤਰੀਕੇ ਦੇ ਨਾਲ ਰੱਲ ਜਾਂਦੀ ਹੈ ਅਤੇ ਕਲਟੀਵੇਟਰ ਦੀ ਤੁਲਨਾ ਵਿਚ ਫਿਸਲਣ ਵੀ ਘੱਟ ਹੁੰਦੀ ਹੈ

  • ਰੂੜੀ ਦੀ ਬੇਹਤਰ ਮਿਲਾਵਟ ਦੇ ਨਾਲ ਕੁਸ਼ਲ ਕਟਾਈ ਅਤੇ ਸਟਬਲ ਦੀ ਮਿਲਾਵਟ ਪ੍ਰਦਾਨ ਕਰਦੀ ਹੈ

ਨਿਰਧਾਰਨ

  2 ਡਿਸਕ ਪਲੋ 3 ਡਿਸਕ ਪਲੋ 4 ਡਿਸਕ ਪਲੋ
ਸਮੁੱਚੇ ਤੌਰ 'ਤੇ ਲੰਬਾਈ(mm) 1600 mm 1600 mm 3000 mm
ਸਮੁੱਚੇ ਤੌਰ 'ਤੇ ਚੌੜਾਈ (mm) 1321 mm 1321 mm 1260 mm
ਸਮੁੱਚੇ ਤੌਰ 'ਤੇ ਉਚਾਈ (mm) 1270 mm 1270 mm 1220 mm
ਡਿਸਕ ਦੀ ਗਿਣਤੀ 2 3 4
ਡਿਸਕ ਦਾ ਵਿਆਸ (mm) 660 660 660
ਕੱਟ ਦੀ ਡੁੰਗਾਈ (mm) 254 254 254
ਕੁੱਲ ਭਾਰ (ਕਿਲੋਗ੍ਰਾਮ) 331 385 495
ਯੋਗ ਟ੍ਰੈਕਟਰ 22.4-29.8 kW (30-40 HP) > 29.8 kW (40 HP) 52.2 kW (70 HP) & ਉਪਰੋਕਤ
ਟ੍ਰੈਕਟਰ HP 35 41.0-52.2 kW (55-70 HP) 37.3 kW (50 HP)
ਲੌਡੇਬਿਲਿਟੀ 72 60 50

ਮਹਿੰਦਰਾ ਟਰੈਕਟਰ ਨਾਲ ਲਾਭ

  • ਖਿੱਚਣ ਦੀ ਬੇਹਤਰ ਸ਼ਕਤੀ ਅਤੇ ਯੋਗ ਗਤੀ ਦੇ ਵਿਕਲਪ ਤਾਂ ਜੋ ਡਿਸਕ ਪਲੋ ਦੀ ਗਤੀ ਨੂੰ ਮੈਚ ਕੀਤਾ ਜਾ ਸਕੇ
  • ਘੱਟ ਆਰ ਪੀ ਐਮ ਤੇ ਜ਼ਿਆਦਾ ਟੌਰਕ (1300 ਆਰ ਪੀ ਐਮ ਤੇ ਪੂਰਾ ਟੌਰਕ) ਬੇਹਤਰ ਬਾਲਣ ਦੀ ਅਰਥ ਵਿਵਸਥਾ ਪ੍ਰਦਾਨ ਕਰਦੀ ਹੈ।"

  • ਹਾਏ ਟੇਕ ਹਾਇਡ੍ਰੋਲਿਕ ਟੈਕਨੋਲੋਜੀ ਤੇਜ਼ੀ ਨਾਲ ਡਿਸਕ ਨੂੰ ਚੁੱਕਣ ਅਤੇ ਰੱਖਣ ਲਈ ਮਦਦ ਕਰਦੀ ਹੈ।