Disc Ridger | Agricultural Implements | Farm Equipment | Mahindra Tractors

ਡਿਸਕ ਰਿਜਰ

ਮਹਿੰਦਰਾ ਡਿਸਕ ਰਿਜਰ ਟ੍ਰੈਕਟਰ ਦੇ ਉੱਤੇ ਰੱਖਿਆ ਗਿਆ ਬੁਨਿਆਦੀ ਸੰਦ ਹੈ ਜੋ ਕਿ ਖੇਤੀ ਦੀ ਜ਼ਮੀਨ ਦੇ ਵਿਚ ਰਿਜੇਸ ਬਣਾਉਣ ਦੇ ਲਈ ਕੰਮ ਆਉਂਦਾ ਹੈ। ਇਹ ਟ੍ਰੈਕਟਰ ਦੀ ਐਚ ਪੀ ਰੇਂਜ ਦੇ ਲਈ ਦੋ ਕਿਸਮਾਂ ਵਿਚ ਮੌਜੂਦ ਹੁੰਦਾ ਹੈ (ਸਿੰਗਲ ਰੋ ਅਤੇ ਡਬਲ ਰੋ )।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਸਖਤ ਮਿਤੀ ਦੀ ਸਥਿਤੀ ਦੇ ਵਿਚ ਇਹ ਸੰਦ ਵਰਤਿਆ ਜਾਂਦਾ ਹੈ
  • ਸਮੇਂ ਦੀ ਬੱਚਤ ਕਰਦਾ ਹੈ ਅਤੇ ਕੰਮ ਵਿਚ ਸਟੀਕਤਾ ਪ੍ਰਦਾਨ ਕਰਦਾ ਹੈ ਕਿਓਂਕਿ ਇਸਨੂੰ ਓਪ੍ਰੇਟ ਕਰਨਾ ਆਸਾਨ ਹੈ ਅਤੇ ਇਹ ਤੇਜ਼ੀ ਨਾਲ ਐਡਜਸਟ ਹੋ ਜਾਂਦਾ ਹੈ

  • ਸਬਜ਼ੀਆਂ ਦੀ ਫਸਲਾਂ ਦੇ ਲਈ ਕਤਾਰਾਂ ਬਣਾਉਂਦੀ ਹੈ
  • ਮਜਬੂਤ ਅਤੇ ਸ਼ਕਤੀਸ਼ਾਲੀ ਟੂਲ ਹੋ ਜੋ ਕਿ ਸਖ਼ਤ ਜ਼ਮੀਨ ਨੂੰ ਤੋੜਨ ਦੇ ਲਈ ਡਿਜ਼ਾਈਨ ਕੀਤਾ ਜਾਂਦਾ ਹੈ

  • ਕਤਾਰ ਐਡਜਸਟਮੈਂਟ ਸਹੂਲਤ ਵੱਖ ਵੱਖ ਦੂਰੀਆਂ ਤੇ ਰਿਜ ਬਣਾਉਣ ਦੀ ਮੰਜੂਰੀ ਦਿੰਦੀ ਹੈ

ਨਿਰਧਾਰਨ

ਪੇਰਾਮੀਟਰ ਸਿੰਗਲ ਰੋ ਡਬਲ ਰੋ
ਸਮੁੱਚੇ ਤੌਰ 'ਤੇ ਆਯਾਮ (L X W XH) (in mm)915X1830X11801750 X 2550 X 1420
ਡਿਸਕ ਦੀ ਗਿਣਤੀ 2 ਡਿਸਕ 4 ਡਿਸਕ
ਮੇਨ ਫਰੇਮ 100X 100 100X 100
ਡਿਸਕ ਦਾ ਆਕਾਰ 26”26”
ਰੋ ਐਡਜਸਟਮੈਂਟ 220220
ਬੇਰਿੰਗ 32213 /3220932213 /32209
ਸਪਿੰਡਲ ਫੋਰਜਦ ਫੋਰਜਦ
ਹਾਊਸਿੰਗ ਐਸ ਜੀ ਲੋਹਾ ਐਸ ਜੀ ਲੋਹਾ
ਰਿਜਰ ਦੇ ਵਿਚਕਾਰ ਸਭ ਤੋਂ ਜ਼ਿਆਦਾ ਚੌੜਾਈ 10001000
ਕੰਮ ਕਰਨ ਦੀ ਡੁੰਗਾਈ (ਇੰਚ) 6 ਤੋਂ 106 ਤੋਂ 10
ਭਾਰ (ਕਿਲੋਗ੍ਰਾਮ ਵਿਚ) ਤਕਰੀਬਨ190 ਕਿਲੋਗ੍ਰਾਮ400 ਕਿਲੋਗ੍ਰਾਮ

ਮਹਿੰਦਰਾ ਟਰੈਕਟਰ ਨਾਲ ਲਾਭ

  • ਮਹਿੰਦਰਾ ਦੇ ਤਿੰਨ ਪੁਆਇੰਟ ਲਿੰਕੇਜ ਅਤੇ ਟਰੈਕਟਰ ਦੀ ਗਤੀ6- 9 km/hr. ਦੇ ਨਾਲ ਮੈਚ ਕਰਦਾ ਹੈ।
  • ਹਾਏ ਟੇਕ ਹਾਇਡ੍ਰੋਲਿਕ ਟੈਕਨੋਲੋਜੀ ਜੋ ਡਿਸਕ ਰਿਜਰ ਨੂੰ ਤੇਜ਼ੀ ਨਾਲ ਚੁੱਕਣ ਅਤੇ ਰੱਖਣ ਵਿਚ ਮਦਦ ਕਰਦਾ ਹੈ।