Duckfoot Cultivator | Agricultural Implements | Farm Equipment | Mahindra Tractors

ਡੱਕਫੁੱਟ ਕਲਟੀਵੇਟਰ

ਮਹਿੰਦਰਾ ਡੱਕਫੁੱਟ ਕਲਟੀਵੇਟਰ ਟ੍ਰੈਕਟਰ ਦੇ ਉੱਤੇ ਰੱਖਿਆ ਗਿਆ ਬੁਨਿਆਦੀ ਸੰਦ ਹੈ ਜਿਸ ਦੇ ਨਾਲ ਖੇਤੀ ਦੀ ਜ਼ਮੀਨ ਨੂੰ ਤਿਆਰ ਕੀਤਾ ਜਾਂਦਾ ਹੈ ਅਤੇ ਟ੍ਰੈਕਟਰ ਦੀ ਐਚ ਪੀ ਰੇਂਜ ਦੇ ਵਿਚ ਇਹ ਅਲੱਗ ਅਲੱਗ ਆਕਾਰਾਂ ਦੇ ਵਿਚ ਮੌਜੂਦ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਐਪਲੀ ਟਰੈਕ ਸਪਰਿੰਗ ਲੋਡਡ ਕਲਟੀਵੇਟਰ ਦੀ ਲੰਬੀ ਉਮਰ ਹੁੰਦੀ ਹੈ ਕਿਓਂਕਿ ਸਪਰਿੰਗ ਕਲਟੀਵੇਟਰ ਦੀ ਟਾਈਨ ਨੂੰ ਉੱਤੇ ਚੁੱਕਣ ਦੀ ਮਨਜ਼ੂਰੀ ਦਿੰਦਾ ਹੈ ਜਦੋਂ ਵੀ ਕੋਈ ਪੱਥਰ ਜਾਣ ਭਾਰ ਰਸਤੇ ਵਿਚ ਆਉਂਦਾ ਹੈ
  • ਸਮੇਂ ਦੀ ਬੱਚਤ ਕਰਦਾ ਹੈ ਅਤੇ ਕੰਮ ਵਿਚ ਸਟੀਕਤਾ ਪ੍ਰਦਾਨ ਕਰਦਾ ਹੈ ਕਿਓਂਕਿ ਇਸਨੂੰ ਓਪ੍ਰੇਟ ਕਰਨਾ ਆਸਾਨ ਹੈ ਅਤੇ ਇਹ ਤੇਜ਼ੀ ਨਾਲ ਐਡਜਸਟ ਹੋ ਜਾਂਦਾ ਹੈ

  • ਸਬਜ਼ੀਆਂ ਦੀ ਫਸਲਾਂ ਦੇ ਲਈ ਕਤਾਰਾਂ ਬਣਾਉਂਦੀ ਹੈ
  • ਐਪਲੀ ਟਰੈਕ ਡਿਸਕ ਰਿਜਰ ਦੀ ਉਮਰ ਲੰਬੀ ਹੁੰਦੀ ਹੈ ਕਿਓਂਕਿ ਇਸਦਾ ਨਿਰਮਾਣ ਭਾਰੀ ਹੁੰਦਾ ਹੈ ਅਤੇ ਉਸ ਵਿਚ ਖਾਸ ਮੈਟੀਰੀਅਲ ਡਿਸਕ ਦੀ ਵਰਤੋਂ ਹੁੰਦੀ ਹੈ

  • ਰਿਯਰ ਅਤੇ ਫ਼ਰੰਟ ਦੀ ਟਰੈਕ ਦੀ ਚੌੜਾਈ ਨੂੰ ਐਡਜਸਟ ਕੀਤਾ ਜਾ ਸਕਦਾ ਹੈ ਜੋ ਕਿ ਫਸਲ ਦੇ ਨੁਕਸਾਨ ਨੂੰ ਘਟਾਉਂਦਾ ਹੈ
  • ਹਲਕਾ ਚਿਸੇਲ ਪਲੋ ਵਾਂਗ ਓਪ੍ਰੇਟ ਹੁੰਦਾ ਹੈ

ਨਿਰਧਾਰਨ

  1 ਰੋ 2 ਰੋ 3 ਰੋ
ਆਰਮ ਦੀ ਗਿਣਤੀ 1 ਆਰਮ 2 ਆਰਮ 3 ਆਰਮ
ਲੰਬਾਈ(mm) 510 525 825
ਚੌੜਾਈ (mm) 660 1200 1500
ਉਚਾਈ (mm) 1060 ਐਡਜਸਟੇਬਲ 1050 ਤੋਂ 1350 ਐਡਜਸਟੇਬਲ 1050 ਤੋਂ 1350
ਟਾਈਨ (mm) 150 X 25 150 X 25 150 X 25
ਭਾਰ (ਕਿਲੋਗ੍ਰਾਮ) 65 165 250

ਮਹਿੰਦਰਾ ਟਰੈਕਟਰ ਨਾਲ ਲਾਭ

  • ਹਾਏ ਟੇਕ ਹਾਇਡ੍ਰੋਲਿਕ ਟੈਕਨੋਲੋਜੀ ਤੇਜ਼ੀ ਨਾਲ ਡੱਕ ਫੁੱਟ ਕਲਟੀਵੇਟਰ ਨੂੰ ਚੁੱਕਣ ਅਤੇ ਰੱਖਣ ਲਈ ਮਦਦ ਕਰਦੀ ਹੈ।
  • ਟਾਇਨ ਦੇ ਵਿਚ ਦੀ ਦੂਰੀ ਨੂੰ ਐਡਜਸਟ ਕਰਨ ਦਾ ਵਿਕਲਪ ਪ੍ਰਦਾਨ ਕਰਦੀ ਹੈ ਅਤੇ ਇਹ ਡੱਕ ਫੁੱਟ ਕਲਟੀਵੇਟਰ ਦੇ ਨਾਲ ਮਹਿੰਦਰਾ ਟਰੈਕਟਰ ਇੰਟਰ- ਕਲਚਰ ਅਪਰੇਸ਼ਨਾਂ ਦੇ ਲਈ ਯੋਗ ਬਣਾਉਂਦੀ ਹੈ।

  • ਸ਼ਕਤੀਸ਼ਾਲੀ ਟ੍ਰੈਕਟਰ ਸਖਤ ਜ਼ਮੀਨ ਨੂੰ ਤੋੜਾਂ ਦੇ ਲਈ ਅਤੇ ਫਸਲ ਦੇ ਬਕਾਇਆਂ ਨੂੰ ਰਲਾਉਣ ਦੇ ਲਈ ਡਿਜਾਇਨ ਕੀਤੇ ਜਾਂਦੇ ਹਨ।