ਫਰਟੀਲਾਈਜ਼ਰ ਸਪ੍ਰੈਡਰ | ਖੇਤੀਬਾੜੀ ਦੀ ਸਮੱਗਰੀਆਂ | ਟਰੈਕਟਰ ਦੀ ਸਮੱਗਰੀਆਂ | ਮਹਿੰਦਰਾ ਟਰੈਕਟਰ

ਫਰਟੀਲਾਇਜ਼ਰ ਸਪਰੇਡਰ

ਮਹਿੰਦਰਾ ਫਰਟੀਲਾਇਜ਼ਰ ਸਪਰੇਡਰ ਖਾਸ ਤੌਰ ਤੇ ਖੇਤ ਵਿਚਫਰਟੀਲਾਇਜ਼ਰ ਨੂੰ ਛਿੜਕਣ ਦੇ ਲਈ ਡਿਜਾਇਨ ਕੀਤਾ ਗਿਆ ਹੈ। ਇਹ ਟੈਕਨੋਲੋਜੀ ਪਹਿਲੀ ਵਾਰ ਭਾਰਤ ਵਿਚ ਆਈ ਹੈ। ਇਹ ਮਸ਼ੀਨ ਤਿੰਨ ਪੁਆਇੰਟ ਦੀ ਲਿੰਕੇਜ ਹੈ ਅਤੇ ਇਕ ਮਾਉੰਟੇਡ ਸੰਦ ਹੈ ਜੋ ਇਕ ਥਾਂ ਤੋਂ ਦੂਜੀ ਥਾਂ ਤੇ ਲੈਕੇ ਜਾ ਸਕਦੇ ਹਾਂ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਅਪ੍ਰੇਸ਼ਨ ਦੇ ਸਮੇਂ ਸਮਾਂ , ਲੇਬਰ ਅਤੇ ਫਰਟੀਲਾਇਜ਼ਰ ਦੇ ਇਸਤੇਮਾਲ ਨੂੰ ਘਟਾਉਂਦਾ ਹੈ ਕਿਓਂਕਿ ਇਹ ਇੱਕੋ ਸਮੇਂ ਤੇ ਜ਼ਿਆਦਾ ਖੇਤਰ ਕਵਰ ਕਰਦਾ ਹੈ
  • ਫਰਟੀਲਾਇਜ਼ਰ ਨੂੰ ਤੇਜ਼ੀ ਨਾਲ ਫੈਲਾਉਂਦਾ ਹੈ ਅਤੇ ਫੈਲਾਵ ਦੇ ਸਮੇਂ ਨੂੰ ਬਚਾਉਂਦਾ ਹੈ

  • ਸੁਰੱਖਿਆ ਮੀਟਰਿੰਗ ਸਿਸਟਮ ਦੀ ਵਰਤੋਂ ਦੇ ਕਾਰਨ ਸਮਾਨ ਵੰਡ ਹੁੰਦੀ ਹੈ ਅਤੇ ਇਹ ਪੂਰੀ ਸੁਰੱਖਿਆ ਸੁਨਿਸਚਿਤ ਕਰਦਾ ਹੈ
  • ਜ਼ਿਆਦਾਤਰ ਕਿਸਾਨਾਂ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ ਕਿਓਂਕਿ ਇਸਦਾ ਓਪਰੇਟਿੰਗ ਮਸ਼ੀਨੀਕਰਨ ਆਸਾਨ ਹੈ ਅਤੇ ਇਸਦੀ ਦੇਖਭਾਲ ਆਸਾਨੀ ਨਾਲ ਹੋ ਜਾਂਦੀ ਹੈ

  • ਹੱਥੀਂ ਫੈਲਾਵ ਨੂੰ ਘਟਾਉਂਦਾ ਹੈ ਅਤੇ ਫਰਟੀਲਾਇਜ਼ਰ ਅਤੇ ਬੀਜਾਂ ਦੇ ਇਸਤੇਮਾਲ ਨੂੰ ਘਟਾਉਂਦਾ ਹੈ

ਨਿਰਧਾਰਨ

ਆਕਾਰ150 L ਤੋਂ500 L
ਕੰਮ ਕਰਨ ਦੀ ਚੌੜਾਈ 8-12 ਮੀਟਰ
ਡਿਸਕ ਦੀ ਗਿਣਤੀ1 ਡਿਸਕ
ਟ੍ਰਾਂਸਪੋਰਟ ਚੌੜਾਈ: 0.8 m - 1.15 m
ਫੈਲਾਵ ਦੀ ਚੌੜਾਈ (m)0.8 m ਤੋਂ1.2 m
ਆਪਰੇਟਿੰਗ ਆਰ ਪੀ ਐਮ 540
ਮੈਚ ਹੋਣ ਵਲੋਂ ਐਚ ਪੀ 25 ਐਚ ਪੀ ਤੋਂ ਉੱਪਰ
ਓਪਨਿੰਗ & ਅਜੀਟੇਟਰ rਹੱਥਾਂ ਦੇ ਨਾਲ ਕੰਟਰੋਲ ਹੋਣ ਵਾਲਾ ਓਪਨਿੰਗ ਇਨਬਿਲਟ ਅਜੀਟੇਟਰ

ਮਹਿੰਦਰਾ ਟਰੈਕਟਰ ਨਾਲ ਲਾਭ

  • ਬੇਹਤਰ ਐਸਐਫਸੀ ਉਸਨੂੰ ਇਸਤੇਮਾਲ ਕਰਨ ਲਈ ਹੋਰ ਕਿਫਾਇਤੀ ਬਣਾਉਂਦੀ ਹੈ।
  • ਘੱਟ ਬਾਲਣ ਦੀ ਖਪਤ ਕਿਓਂਕਿ ਸਭ ਤੋਂ ਜ਼ਿਆਦਾ ਪੀ ਟੀ ਓ ਪਾਵਰ 540 ਆਰ ਪੀ ਐਮ ਤੇ ਹੀ ਪ੍ਰਾਪਤ ਹੋ ਜਾਂਦੀ ਹੈ।

  • ਬੀਜ ਅਤੇ ਫਰਟੀਲਾਇਜ਼ਰ ਡਰਿਲ ਟਰੈਕਟਰ ਦੀ ਪੀ ਟੀ ਓ ਆਰ ਪੀ ਐਮ ਨੂੰ ਮੈਚ ਕਰਦਾ ਹੈ ਅਤੇ ਇਸ ਦੇ ਕਾਰਨ ਅਪ੍ਰੇਸ਼ਨ ਦੇ ਦੌਰਾਨ ਬਾਲਣ ਨੂੰ ਬਚਾਉਂਦਾ ਹੈ।