ਗਾਈਰੋਵੇਟਰ SLX | ਖੇਤੀਬਾੜੀ ਦੀ ਸਮੱਗਰੀਆਂ | ਫਾਰਮ ਉਪਕਰਣ | ਮਹਿੰਦਰਾ ਟਰੈਕਟਰ

ਗਾਏਰੋਵੇਟਰ ਐਸ ਐਲ ਐਕਸ

ਮਹਿੰਦਰਾ ਗਾਏਰੋਵੇਟਰ ਐਸ ਐਲ ਐਕ ਇਕ ਟ੍ਰੈਕਟਰ ਦੇ ਉੱਤੇ ਰੱਖਿਆ ਗਿਆ ਅਤੇ ਪੀ ਟੀ ਓ ਦੁਆਰਾ ਓਪ੍ਰੇਟ ਕੀਤਾ ਗਿਆ ਸੰਦ ਹੈ। ਇਹ ਇਕ ਸਮੇਂ ਤੇ ਤਿੰਨ ਅਪ੍ਰੇਸ਼ਨ ਕਰਦਾ ਹੈ ਅਰਥਾਤ ਕੱਟਣਾ, ਮਿਕਸ ਕਰਨਾ ਅਤੇ ਮਿੱਟੀ ਨੂੰ ਲੈਵਲ ਕਰਨਾ। ਭਾਰੀ ਅਤੇ ਚਿਪਚਿਪੀ ਮਿੱਟੀ ਦੇ ਲਈ ਐਸ ਐਲਐਕਸ ਦੀ ਲੜੀ ਕਾਫੀ ਲਾਭਦਾਇਕ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

 • ਦੇਖਭਾਲ ਕਰਨ ਦੇ ਕੋਈ ਮੁੱਦੇ ਨਹੀਂ : ਲੰਬਾ ਜੀਵਨ
 • ਵੱਖ ਵੱਖ ਐਪਲੀਕੇਸ਼ਨਾਂ ਦੇ ਲਈ ਫਾਈਨ ਡੇਪਥ ਐਡਜਸਟਰ

 • ਬੇਹਤਰ ਕੁਸ਼ਲਤਾ ਦੇ ਲਈ ਸਮਾਨ ਗੈਂਗ ਸ਼ਾਫਟ ਮਲਟੀ ਬਲੇਡ ਐਡਜਸਟਮੈਂਟ (ਆਈ & ਸੀ ਕਿਸਮ)
 • ਗਾਏਰੋਵੇਟਰ ਦੇ ਨਾਲ ਸਮਾਨ ਕੀਤੀ ਗਈ ਜ਼ਮੀਨ ਬੇਹਤਰ ਬਾਲਣ ਦੀ ਕੁਸ਼ਲਤਾ ਪ੍ਰਦਾਨ ਕਰਦੀ ਹੈ

 • ਪਾਣੀ ਦੀ ਟਾਈਟ ਸੀਲਿੰਗ ਗਿੱਲੀ ਜ਼ਮੀਨ ਅਤੇ ਸੁੱਕੀ ਜ਼ਮੀਨ ਦੇ ਬੇਹਤਰ ਇਸਤੇਮਾਲ ਦੇ ਲਈ ਯੋਗ ਕਰਦੀ ਹੈ
 • ਮਿੱਟੀ ਦੇ ਘੱਟ ਦਬਾਅ ਬੇਹਤਰ ਹਵਾ ਅਤੇ ਪਾਣੀ ਦੀ ਮਿਲਾਵਟ ਕਰਦਾ ਹੈ

 • ਚਾਵਲ/ ਝੋਨੇ ਦੀ ਵਾਢੀ ਤੋਂ ਬਾਅਦ ਫਸਲ ਦੇ ਬਕਾਇਆਂ ਨੂੰ ਰਿੜਕਦੀ ਹੈ ਤਾਂ ਜੋ ਹੁੰਮਸ ਨੂੰ ਵਧ ਸਕੇ
 • ਲਾਜਵਾਬ ਕਟਾਈ ਅਤੇ ਸਟਬਲ ਦੀ ਮਿਲਾਵਟ ਅਤੇ ਰੂੜੀ ਦੀ ਬੇਹਤਰ ਮਿਲਾਵਟ ਸੁਨਿਸਚਿਤ ਕਰਦਾ ਹੈ ਡਲੀਆਂ ਨੂੰ ਛੋਟੇ ਛੋਟੇ ਕਣਾਂ ਦੇ ਵਿਚ ਤੋੜਦਾ ਹੈ ਅਰਥਾਤ ਬੇਹਤਰ ਖੁਦਾਈ

 • ਮਿੱਟੀ ਨੂੰ ਬੇਹਤਰ ਤਰੀਕੇ ਦੇ ਨਾਲ ਰਲਾਉਣ ਦੇ ਕਾਰਨ ਪਡਲਿੰਗ ਲਈ ਕੁਸ਼ਲ ਅਤੇ ਪਡਲਿੰਗ/ ਡਿਸਕ ਹੈਰੋ ਦੀ ਤੁਲਨਾ ਵਿਚ ਘੱਟ ਸਲਿੱਪ ਹੁੰਦਾ ਹੈ
 • ਐਡਜਸਟੇਬਲ ਟਰੇਲਿੰਗ ਬੋਰਡ

 • ਗਾਏਰੋਵੇਟਰ ਦੇ ਸ਼ਾਫਟ ਦੇ ਲਈ ਚਾਰ ਵੱਖ ਵੱਖ ਗਤੀਆਂ ਦੇ ਖਾਸ ਗਿਅਰ ਬਕਸੇ
 • ਵੱਖ ਵੱਖ ਐਪਲੀਕੇਸ਼ਨਾਂ ਦੇ ਲਈ ਮਲਟੀ ਸਪੀਡ ਐਡਜਸਟਰ

 • ਬਿਨਾ ਆਵਾਜ਼ ਤੋਂ ਕੰਮ ਕਰਨ ਦੇ ਲਈ ਅੰਤਰਰਾਸ਼ਟਰੀ ਡਿਜ਼ਾਈਨ ਦੀ ਰੇਂਜ

ਨਿਰਧਾਰਨ

ਮਾਡਲ ਐਸ ਐਲ ਐਕਸ150 ਐਸ ਐਲ ਐਕਸ 175 ਐਸ ਐਲ ਐਕਸ200
ਕੰਮ ਕਰਨ ਦੀ ਚੌੜਾਈ 1.5 m 1.75 m 2.0 m
ਕੱਟਣ ਦੀ ਚੌੜਾਈ 1.46 m 1.70 m 1.96 m
ਫਲਾਂਜ ਦੀ ਗਿਣਤੀ 7 8 9
ਬਲੇਡ ਦੀ ਗਿਣਤੀ 36 42 48
ਬਲੇਡਾ ਦੀ ਕਿਸਮ L - Type ਐਲ- ਕਿਸਮਐਲ- ਕਿਸਮ
ਭਾਰ 460 (ਤਕਰੀਬਨ ) 500 (ਤਕਰੀਬਨ .) 520 (ਤਕਰੀਬਨ .)
ਪ੍ਰਾਇਮਰੀ ਗਿਅਰ ਬੌਕਸ ਵੱਖ ਵੱਖ ਗਤੀਆਂ ਵੱਖ ਵੱਖ ਗਤੀਆਂ ਵੱਖ ਵੱਖ ਗਤੀਆਂ
ਸੈਕੰਡਰੀ ਗਿਅਰ ਬੌਕਸ ਗਿਅਰ ਡਰਾਈਵ ਗਿਅਰ ਡਰਾਈਵ ਗਿਅਰ ਡਰਾਈਵ
ਟ੍ਰੈਕਟਰ ਐਚ ਪੀ ਦੀ ਲੋੜ 45-50 50-55 55-60

ਮਹਿੰਦਰਾ ਟਰੈਕਟਰ ਨਾਲ ਲਾਭ

 • ਮਹਿੰਦਰਾ ਟ੍ਰੈਕਟਰ ਗਾਏਰੋਵੇਟਰ ਦੀ ਗਤੀ ਨੂੰ ਮੈਚ ਕਰਨ ਦੇ ਲਈ ਬੇਹਤਰ ਖਿੱਚਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ
 • ਘੱਟ ਬਾਲਣ ਦੀ ਖਪਤ

 • ਸੁੱਕੀ ਅਤੇ ਗਿੱਲੀ ਮਿੱਟੀ ਦੇ ਅਪਰੇਸ਼ਨਾਂ ਦੀ ਸਥਿਤੀ ਵਿਚ ਬੇਹਤਰ ਪਲਵਰਈਜ਼ੇਸ਼ਨ