Laser Land Leveler | Agricultural Implements | Farm Implements | Mahindra Tractors

ਲੇਜ਼ਰ ਲੈਵਲਰ

ਜਦੋਂ ਮਿੱਟੀ ਦੀ ਪਰਤ ਇੱਕੋ ਜਿਹੀ ਨਹੀਂ ਹੁੰਦੀ ਤੇ ਇਹ ਜਰਮੀਨੇਸ਼ਨ ਦੇ ਵਿਚ ਮੁਸ਼ਕਲ ਪੈਦਾ ਕਰਦੀ ਹੈਅਤੇ ਫਸਲ ਦੀ ਪੈਦਾਵਾਰ ਨੂੰ ਘਟਾਉਂਦੀ ਹੈ ਮਹਿੰਦਰਾ ਐਪਲੀ ਟਰੈਕ ਲੇਜ਼ਰ ਲੈਵਲਰ ਖੇਤ ਨੂੰ ਇਕ ਡਿਗਰੀ ਅਤੇ ਅਤੇ ਇੱਛਾ ਅਨੁਸਾਰ ਢਲਾਨ ਤੇ ਲੈਵਲ ਕਰਦਾ ਹੈ। ਲੇਜ਼ਰ ਲੈਵਲਰ ਉੱਚੇ ਬਿੰਦੂਆਂ ਤੋਂ ਮਿੱਟੀ ਨੂੰ ਥੱਲੇ ਭੇਜਦਾ ਹੈ ਅਤੇ ਇਸ ਨਾਲ ਮਿੱਟੀ ਦੀ ਪੈਦਾਵਾਰ ਵਿਚ ਵਾਧਾ ਹੁੰਦਾ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਜ਼ਮੀਨ ਨੂੰ ਲੈਵਲ ਕਰਨ ਦੇ ਲਈ ਆਧੁਨਿਕ ਅਤੇ ਸਟੀਕ ਲੇਜ਼ਰ ਟੈਕਨੋਲੋਜੀ ਜੋ ਕਿ ਖੁਦ ਹੀ ਮਿੱਟੀ ਨੂੰ ਉੱਤੇ ਚੁਕਦੀ ਹੈ ਅਤੇ ਵਾਪਿਸ ਥੱਲੇ ਕਰਦੀ ਹੈ ਇਹ ਲੈਵਲਰ ਵਿਚ ਖੁਦ ਨਹੀਂ ਹੁੰਦਾ
  • ਇਲੈਕਟ੍ਰਿਕ ਕੰਟਰੋਲ ਪੈਨਲ ਸਿਗਨਲ ਦਿਖਾਉਂਦੀ ਹੈ ਜੋ ਕਿ ਡਰੈਗ ਬਾਲਟੀ ਦੀ ਸਥਿਤੀ ਨੂੰ ਸੂਚਿਤ ਕਰਦੀ ਹੈ ਜੋ ਕਿ ਖਤਮ ਹੋਏ ਗ੍ਰੇਡ ਦੇ ਨਾਲ ਸੰਬੰਧਿਤ ਹੁੰਦੀ ਹੈ

  • ਇਸਦੀ ਖਾਸ ਤੌਰ ਤੇ ਉਹਨਾਂ ਕਿਸਾਨਾਂ ਦੁਆਰਾ ਵਰਤੋਂ ਕੀਤੀ ਜਾਂਦੀ ਹੈ ਜਿਹਨਾਂ ਕੋਲ ਵਪਾਰਕ ਮਕਸਦ ਦੇ ਲਈ ਜ਼ਮੀਨ ਦੇ ਵੱਡੇ ਟੁਕੜੇ ਹੁੰਦੇ ਹਨ
  • ਜ਼ਮੀਨ ਨੂੰ ਸਮਾਨ ਤੌਰ ਤੇ ਲੈਵਲ ਕਰਕੇ ਮਿੱਟੀ ਢਾਹ ਅਤੇ ਅਧਿਕ ਪਾਣੀ ਦੀ ਇਕੱਠ ਨੂੰ ਘਟਾਉਂਦੀ ਹੈ

  • ਮਿੱਟੀ ਦੀ ਨਮੀ ਦੀ ਵੰਡ ਵਿਚ ਸੁਧਾਰ ਅਤੇ ਬੇਹਤਰ ਜਰਮੀਨੇਸ਼ਨ
  • ਫਾਈਨ ਲੇਵਲਿੰਗ ਅਪਰੇਸ਼ਨਾਂ ਦੇ ਲਈ ਜਿਵੇਂ ਬੀਜਾਂ ਦੇ ਬੈਡ ਨੂੰ ਝੋਨੇ ਦੇ ਲਈ ਤਿਆਰ ਕਰਨ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ

  • ਮਹਿੰਦਰਾ ਲੇਜ਼ਰ ਲੈਵਲਰ ਦੇ ਨਾਲ ਜ਼ਮੀਨ ਦੀ ਲੇਵਲਿੰਗ ਜੋ ਕਿ ਸਰਵੋਤਮ ਪਾਣੀ ਦੇ ਇਸਤੇਮਾਲ , ਕੰਮ ਕਰਨ ਦੀ ਤੇਜ਼ ਗਤੀ ਅਤੇ ਵਿਵੇਡਿੰਗ ਦੇ ਖਰਚੇ ਦੇ ਵਿਚ ਘਾਟਾ ਪ੍ਰਦਾਨ ਕਰਦੀ ਹੈ

ਨਿਰਧਾਰਨ

 670 mm ਕਲਾਸ II
ਸਟੀਕਤਾ 1.5 mm/30 m (ਨਕਾਰਾਤਮਕ ਅਤੇ ਸਕਾਰਾਤਮਕ)
ਡਰੈਗ ਬਾਲਟੀ (mm)1980X610X812 mm
ਸਿਲੰਡਰ ਕਿਸਮ2 ਐਮ ਜੇ ਡਬਲ ਐਕਟਿੰਗ ਹਾਇਡ੍ਰੋਲਿਕ ਸਿਲੰਡਰ
ਸਕਰੈਪਰ ਬਲੇਡ ਅਲੋਏ ਸਟੀਲ td>

ਮਹਿੰਦਰਾ ਟਰੈਕਟਰ ਨਾਲ ਲਾਭ

  • ਬੇਹਤਰ ਖਿੱਚਣ ਦੀ ਸ਼ਕਤੀ ਅਪਰੇਸ਼ਨਾਂ ਨੂੰ ਖਤਮ ਕਰਨ ਦੇ ਸਮੇਂ ਨੂੰ ਘਟਾਉਂਦੀ ਹੈ
  • ਬੇਹਤਰ ਐਸ ਐਫ ਸੀ ਦੇ ਕਾਰਨ ਅਰਥ ਵਿਵਸਥਾ ਲਈ ਮਦਦਗਾਰ।

  • ਟਰੈਕਟਰ ਦੀ ਅਨੁਕੂਲ ਔਗਜ਼ਿਲਾਰੀ ਹਾਇਡ੍ਰੋਲਿਕ ਆਉਟਪੁਟ ਲੇਜ਼ਰ ਲੈਵਲਰ ਦੇ ਅਪ੍ਰੇਸ਼ਨ ਨੂੰ ਹੋਰ ਕੁਸ਼ਲ ਬਣਾਉਂਦੀ ਹੈ