Mouldboard Plough | MB Plough | Mahindra Tractors

ਐਮ ਬੀ ਪਲੋ

ਮਹਿੰਦਰਾ ਐਮ ਬੀ ਪਲੋ ਟ੍ਰੈਕਟਰ ਦੇ ਉੱਤੇ ਰੱਖਣ ਵਾਲੀ ਮਸ਼ੀਨ ਹੈ ਅਤੇ ਪਹਿਲੇ ਪਹਿਲੇ ਮਿੱਟੀ ਨੂੰ ਤਿਆਰ ਕਰਨ ਦੇ ਲਈ ਜਾਣ ਬੀਜਣ ਨੂੰ ਬੀਜਣ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ। ਜ਼ਮੀਨ ਦੀ ਡੂੰਘੀ ਟਿਲੇਜ, ਅਤੇ ਮਿੱਟੀ ਦੀ ਉੱਪਰ ਵਾਲੀ ਪਰਤ ਨੂੰ ਹਿਲਾਉਣ ਦੇ ਲਈ ਤਾਂ ਜੋ ਤਾਜ਼ਾ ਅਤੇ ਗੁਣਾਂ ਵਾਲੇ ਤੱਤ ਜ਼ਮੀਨ ਦੇ ਉੱਤੇ ਆ ਜਾਣ, ਬਕਾਇਆ ਸਮਾਨ ਨੂੰ ਅਤੇਫਸਲਾਂ ਦੇ ਬਚੇ ਹੋਏ ਸਮਾਨ ਨੂੰ ਮਿੱਟੀ ਦੇ ਵਿਚ ਰਲਾਉਣ ਦੇ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਮਿੱਟੀ ਦੇ ਵਿਚ ਹਵਾ ਦਾ ਆਣਾ ਜਾਣਾ ਵੀ ਨਿਸਚਿਤ ਕਰਦਾ ਹੈ, ਮਿੱਟੀ ਦੇ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਦੇਰ ਤਕ ਰੱਖਣ ਦੇ ਵਿਚ ਵੀ ਮਦਦ ਕਰਦਾ ਹੈ ਅਤੇ ਜ਼ਿਆਦਾ ਭਾਰ ਚੁੱਕਣ ਦੇ ਲਈ ਯੋਗ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਹੁੰਮਸ ਅਤੇ ਮਿੱਟੀ ਦੀ ਪੈਦਾਵਾਰ ਵਧਾਉਂਦੀ ਹੈ
  • ਡੂੰਘੀ ਪੇਨੇਟਰੇਸ਼ਨ ਦੇ ਕਾਰਨ ਮਿੱਟੀ ਦੀ ਨਮੀ ਰੱਖਣ ਦੀ ਸਮਰੱਥਾ ਵੱਧਦੀ ਹੈ

  • ਮਿੱਟੀ ਨੂੰ ਚੰਗੀ ਤਰ੍ਹਾਂ ਰਲਾਉਣਾ ਸੁਨਿਸਚਿਤ ਕਰਦੀ ਹੈ
  • ਅਣਚਾਹੀ ਘਾਹ ਨੂੰ ਹਟਾਉਂਦੀ ਹੈ ਅਤੇ ਡੂੰਘੀ ਮਿੱਟੀ ਵਿਚ ਕੀੜਿਆਂ ਦੇ ਜੰਮਣ ਵਾਲੀਆਂ ਥਾਵਾਂ ਨੂੰ ਤਬਾਹ ਕਰਦੀ ਹੈ

  • ਸਿਰਫ ਕ੍ਰੋਸ ਰਾਊਂਡ ਸ਼ਾਫਟ ਦੇ ਲਈ ਪਲੋ ਦੀ ਚੌੜਾਈ ਦਾ ਕਟ ਸਰਵੋਤਮ ਕਵਰੇਜ ਦੇ ਲਈ ਐਡਜਸਟ ਕੀਤਾ ਜਾ ਸਕਦਾ ਹੀ
  • ਲਾਜਵਾਬ ਮਿੱਟੀ ਦੀ ਪੇਨੇਟਰੇਸ਼ਨ ਜੋ ਕਿ ਜ਼ਿਆਦਾ ਡੂੰਘਾਈ ਪ੍ਰਦਾਨ ਕਰਦੀ ਹੈ(12-14”) 3 ਪੁਆਇੰਟ ਲਿੰਕੇਜ ਅਤੇ ਹਾਯੇਦਰਲੀਕ ਦੇ ਨਾਲ ਡੂੰਘਾਈ ਕੰਟਰੋਲ ਹੋ ਸਕਦੀ ਹੈ

ਨਿਰਧਾਰਨ

  2 ਬੌਟਮ ਐਮ ਬੀ ਪਲੋ 3 ਬੌਟਮ ਐਮ ਬੀ ਪਲੋ
ਬੌਟਮ ਦੀ ਗਿਣਤੀ 2 3
ਸਿਜ਼ੇ ਓਫ ਬੋਰਡ ਇਨ (mm) 305 305
ਕਟ ਦੀ ਪੂਰੀਚੌੜਾਈ ਐਮ ਐਮ ਵਿਚ 610 914
(mm) 305 305
ਕੁੱਲ ਲੰਬਾਈx ਚੌੜਾਈ x ਉਚਾਈ(mm) 1370 x 920 x 1030 1700 X 1140 X 1030
ਕਿਲੋ ਗ੍ਰਾਮ ਵਿਚ ਕੁੱਲ ਭਾਰ (ਤਕਰੀਬਨ) 235 300
ਯੋਗ ਐਚ ਪੀ ਰੇਂਜ 35 Above 40 Above
ਲੌਡੇਬਿਲਿਟੀ 50 40

ਮਹਿੰਦਰਾ ਟਰੈਕਟਰ ਨਾਲ ਲਾਭ

  • ਮਹਿੰਦਰਾ ਟਰੈਕਟਰ ਐਮ ਬੀ ਪਲੋ ਦੇ ਅਪਰੇਸ਼ਨਾਂ ਦੇ ਲਈ ਬੇਹਤਰ ਖਿੱਚਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ
  • ਘੱਟ ਆਰ ਪੀ ਐਮ ਤੇ ਜ਼ਿਆਦਾ ਟੌਰਕ (1300 ਆਰ ਪੀ ਐਮ ਤੇ ਪੂਰਾ ਟੌਰਕ) ਬੇਹਤਰ ਬਾਲਣ ਦੀ ਅਰਥ ਵਿਵਸਥਾ ਪ੍ਰਦਾਨ ਕਰਦੀ ਹੈ।"

  • ਮਹਿੰਦਰਾ ਟਰੈਕਟਰ ਦੇ ਇੰਜਣ ਭਰੋਸੇਯੋਗ ਹੁੰਦੇ ਹਨ ਅਤੇ ਇਹਨਾਂ ਤੇ ਖਰਚਾ ਘੱਟ ਹੁੰਦਾ ਹੈ ਅਤੇ ਐਮ ਬੀ ਦੇ ਨਾਲ ਅਪਰੇਸ਼ਨਾਂ ਦੇ ਲਈ ਯੋਗ ਹੁੰਦੇ ਹਨ