Potato Planter | Agricultural Implements | Farm Equipment | Mahindra Tractors

ਪੋਟੈਟੋ ਪਲਾਂਟਰ

ਮਹਿੰਦਰਾ ਪੋਟੈਟੋ ਪਲਾਂਟਰ ਛੋਟੇ ਅਤੇ ਵੱਡੇ ਖੇਤਾਂ ਦੇ ਲਈ ਇੱਕ ਆਦਰਸ਼ ਪਲਾਂਟਿੰਗ ਮਸ਼ੀਨ ਹੈ ਅਤੇ 45 ਐਚ ਪੀ ਟਰੈਕਟਰਾਂ ਦੇ ਲਈ ਯੋਗ ਹੈ। ਇੱਕ ਆਧੁਨਿਕ ਪਲਾਂਟਿੰਗ ਵਿਧੀ ਜੋ ਕਿ ਉੱਚ ਪਲਾਂਟਿੰਗ ਗਤੀ ਅਤੇ ਵਧੀਆ ਸਟੀਕਤਾ ਸੁਨਿਸਚਿਤ ਕਰਦੀ ਹੈ ਅਤੇ ਆਲੂਆਂ ਦੇ ਬੀਜਾਂ ਨੂੰ ਕੋਮਲ ਤਰੀਕੇ ਦੇ ਨਾਲ ਸੰਭਾਲਦੀ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਪੋਟੈਟੋ ਪਲਾਂਟਰ ਨੂੰ ਓਪ੍ਰੇਟ ਕਰਨ ਵਿਚ ਅਤੇ ਉਸਦੀ ਦੇਖਭਾਲ ਕਰਨ ਵਿਚ ਆਸਾਨ ਅਤੇ ਉਸਦੀ ਦਾ ਉਤਪਾਦਨ ਉੱਚ ਗੁਣਵੱਤਾ ਦੇ ਨਾਲ ਕੀਤਾ ਜਾਂਦਾ ਹੈ ਅਤੇ ਉਮਰ ਲੰਬੀ ਹੁੰਦੀ ਹੈ
  • ਇਸ ਸੰਦ ਦੇ ਨਾਲ ਕਤਾਰਾਂ ਦੇ ਵਿਚ ਅਤੇ ਪੌਧਿਆਂ ਦੇ ਵਿਚ ਸਮਾਨ ਅੰਤਰ ਰੱਖਿਆ ਜਾ ਸਕਦਾ ਹੈ

  • ਇਹ ਸੰਦ ਟ੍ਰੈਕਟਰ ਨੂੰ ਨਿਰਧਾਰਿਤ ਚੌੜਾਈ ਅਤੇ ਡੂੰਘਾਈ ਪ੍ਰਦਾਨ ਕਰਦਾ ਹੈ
  • ਆਲੂਆਂ ਨੂੰ ਸਮਾਨ ਦੂਰੀ ਤੇ ਬੀਜਣ ਦਾ ਵਿਗਿਆਨਕ ਤਰੀਕਾ ਝਾੜ ਨੂੰ ਅਤੇ ਆਲੂਆਂ ਦੁ ਗੁਣਵੱਤਾ ਨੂੰ ਵਧਾਉਣ ਵਿਚ ਮਦਦ ਕਰਦਾ ਹੈ

ਨਿਰਧਾਰਨ

ਮਾਡਲ ਕਤਾਰ (ਨੰਬਰ) ਬੈਡ ਦੀ ਦੂਰੀ (ਇੰਚ) ਬੀਜਾਂ ਦੀ ਦੂਰੀ (ਇੰਚ)ਪੋਟੈਟੋ ਹੋਪਰ ਕੈਪ. ( ਕਿਲੋਗ੍ਰਾਮ.) ਫਰਟੀਲਾਇਜ਼ਰ ਹੋਪਰ ਕੈਪ (ਕਿਲੋਗ੍ਰਾਮ) ਬੀਜਾਂ ਦੀ ਡੂੰਘਾਈ (cm)ਪਲਾਂਟਿੰਗ ਸਮਰੱਥਾ (ਏਕੜ/ਘੰਟਾ)HPL x W x H
TR02 2 20-21-22-23-24-25-26-30*
2,2.5,3,4,5,6 5,6,8,9,10,11
3001004 to 5 1 to 1.5 35+75 X 81 X 66
TR03 3 20-21-22-23-24-25-26-30*
2,2.5,3,4,5,6 5,6,8,9,10,11
4501004 to 5 1.5 to 2 45+87 X 81 X 66
TR04 4 20-21-22-23-24-25-26-30*
2,2.5,3,4,5,6 5,6,8,9,10,11
6001004 to 5 2 to 355+117 X 81 X 66

ਮਹਿੰਦਰਾ ਟਰੈਕਟਰ ਨਾਲ ਲਾਭ

  • ਬੇਹਤਰ ਖਿੱਚਣ ਦੀ ਸ਼ਕਤੀ
  • ਬਲੈਨਡਿੰਗ ਕੰਟਰੋਲ ਦਾ ਇਸਤੇਮਾਲ ਕਰਕੇ (ਪੀ ਸੀ ਅਤੇ ਡੀ ਸੀ ਲੀਵਰ ਸੈਟਿੰਗ ) ਇਹ ਬੀਜ ਨੂੰ ਸਮਾਨ ਡੂੰਘਾਈ ਤੇ ਸੁੱਟਦਾ ਹੈ।

  • ਮਹਿੰਦਰਾ ਟਰੈਕਟਰ ਦਾ ਹੈਵੀ ਡਯੂਟੀ ਰਿਯਰ ਐਗਜ਼ਲ ਕੇਜ ਵਹੀਲ ਦੇ ਨਾਲ ਪ੍ਰਦਰਸ਼ਨ ਨੂੰ ਅਨੁਕੂਲ ਕਰਦਾ ਹੈ।