Reversible Plough | Mahindra Tractors Plough | Tractor Mounted Plough

ਰਿਵਰ੍ਸਿਬਲ ਪਲੋ

ਮਹਿੰਦਰਾ ਐਪਲੀ ਟਰੈਕ ਰਿਵਰ੍ਸਿਬਲ ਪਲੋ ਟ੍ਰੈਕਟਰ ਦੇ ਉੱਤੇ ਰੱਖ ਕੇ ਤਿੰਨ ਪੁਆਇੰਟ ਲਿੰਕੇਜ ਦੇ ਨਾਲ ਸਟੇਮਾਲ ਕੀਤਾ ਜਾਂਦਾ ਹੈ। ਆਮ ਤੌਰ ਤੇ ਇਹ ਜ਼ਮੀਨ ਦੀ ਡੂੰਘੀ ਟਿਲੇਜ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਡਰਾਫਟ ਕਰਨ ਵਾਲਾ ਸੰਦ ਹੈ ਅਤੇ ਭਾਰੀ ਟਰੈਕਟਰਾਂ ਦੇ ਨਾਲ ਕੰਮ ਕਰਦਾ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਮਹਿੰਦਰਾ ਰਿਵਰ੍ਸਿਬਲ ਪਲੋ ਮਜਬੂਤ , ਸ਼ਕਤੀਸ਼ਾਲੀ ਹੁੰਦਾ ਹੈ ਅਤੇ ਇਹ ਸੰਦ ਆਸਾਨੀ ਨਾਲ ਓਪ੍ਰੇਟ ਹੋ ਜਾਂਦਾ ਹੈ
  • ਅਣਚਾਹੀ ਘਾਹ ਨੂੰ ਹਟਾਉਂਦੀ ਹੈ ਅਤੇ ਡੂੰਘੀ ਮਿੱਟੀ ਵਿਚ ਕੀੜਿਆਂ ਦੇ ਜੰਮਣ ਵਾਲੀਆਂ ਥਾਵਾਂ ਨੂੰ ਤਬਾਹ ਕਰਦੀ ਹੈ

  • ਤੇਜ਼ ਟੈਸਟਿੰਗ ਅਤੇ ਰਿਫਾਇਨਮੈਂਟ ਦੇ ਨਾਲ ਉੱਚ ਭਰੋਸਾ ਸੁਨਿਸਚਿਤ ਕਰਦੀ ਹੈ , ਖੁਦਾਈ ਦਾ ਪ੍ਰਦਰਸ਼ਨ ਅਤੇ ਡੂੰਘੀ ਪੇਨੇਟਰੇਸ਼ਨ ਪ੍ਰਦਾਨ ਕਰਦੀ ਹੈ ਅਤੇ ਜ਼ਿਆਦਾ ਡੂੰਘਾਈ ਵੀ ਪ੍ਰਦਾਨ ਕਰਦੀ ਹੈ (12-14").
  • ਇਹ ਔਟੋਮੈਟਿਕ ਫਰੋ ਬਦਲਾਵ ਸਿਸਟਮ ਦੇ ਵਿਚ ਆਉਂਦੀ ਹੈਂ ਤੇ ਮਿੱਟੀ ਦੇ ਵਿਚ ਪੂਰੀ ਤਰ੍ਹਾਂ ਰਲਾਉਣਾ ਸੁਨਿਸਚਿਤ ਕਰਦੀ ਹੈ

ਨਿਰਧਾਰਨ

  2 ਬੌਟਮ ਐਚ ਵਾਏ ਐਮ ਬੀ ਪਲੋ 3 ਬੌਟਮ ਐਚ ਵਾਏ ਐਮ ਬੀ ਪਲੋ
ਦੋਨੋ ਪਾਸੇ ਬੋਰਡਾਂ ਦੀ ਗਿਣਤੀ 2 3
ਕਟ ਦੀ ਪੂਰੀਚੌੜਾਈ ਐਮ ਐਮ ਵਿਚ 610 915
ਮੀਡੀਅਮ ਮਿੱਟੀ ਵਿਚ ਕਟ ਦੀ ਡੂੰਘਾਈ ਐਮ ਐਮ ਵਿਚ (mm) 305 305
ਕੁੱਲ ਲੰਬਾਈx ਚੌੜਾਈ x ਉਚਾਈ (mm) 1750 x 870 x 1240 2030 x 1220 x 1270
ਬੋਰਡ ਦੇ ਬਦਲਾਵ ਦੀ ਐਕਚੂਏਸ਼ਨ ਹਾਏਡਰੋਕਲੀ ਹਾਏਡਰੋਕਲੀ
ਕਿਲੋ ਗ੍ਰਾਮ ਵਿਚ ਕੁੱਲ ਭਾਰ (ਤਕਰੀਬਨ) 285 360
ਯੋਗ ਐਚ ਪੀ ਰੇਂਜ 45 ਉੱਤੇ 65 ਉੱਤੇ
ਲੌਡੇਬਿਲਿਟੀ 40 24
ਅਧਿਕ ਪ੍ਰਬੰਧ ਡਬਲ ਐਕਟਿੰਗ ਕੰਟਰੋਲ ਵਾਲਵ ਡਬਲ ਐਕਟਿੰਗ ਕੰਟਰੋਲ ਵਾਲਵ

ਮਹਿੰਦਰਾ ਟਰੈਕਟਰ ਨਾਲ ਲਾਭ

  • ਮਹਿੰਦਰਾ ਟਰੈਕਟਰ ਦੇ ਇੰਜਣ ਭਰੋਸੇਯੋਗ ਹੁੰਦੇ ਹਨ ਅਤੇ ਇਹਨਾਂ ਤੇ ਖਰਚਾ ਘੱਟ ਹੁੰਦਾ ਹੈ ਅਤੇ ਰਿਵਰ੍ਸਿਬਲ ਪਲੋ ਦੇ ਨਾਲ ਅਪਰੇਸ਼ਨਾਂ ਦੇ ਲਈ ਯੋਗ ਹੁੰਦੇ ਹਨ
  • ਘੱਟ ਆਰ ਪੀ ਐਮ ਤੇ ਜ਼ਿਆਦਾ ਟੌਰਕ (1300 ਆਰ ਪੀ ਐਮ ਤੇ ਪੂਰਾ ਟੌਰਕ) ਬੇਹਤਰ ਬਾਲਣ ਦੀ ਅਰਥ ਵਿਵਸਥਾ ਪ੍ਰਦਾਨ ਕਰਦੀ ਹੈ।

  • ਮਹਿੰਦਰਾ ਟਰੈਕਟਰ ਦੇ ਇੰਜਣ ਭਰੋਸੇਯੋਗ ਹੁੰਦੇ ਹਨ ਅਤੇ ਇਹਨਾਂ ਤੇ ਖਰਚਾ ਘੱਟ ਹੁੰਦਾ ਹੈ ਅਤੇ ਰਿਵਰ੍ਸਿਬਲ ਪਲੋ ਦੇ ਨਾਲ ਅਪਰੇਸ਼ਨਾਂ ਦੇ ਲਈ ਯੋਗ ਹੁੰਦੇ ਹਨ