Riding Type Rice Transplanter | Agricultural Implements | Farm Equipment | Mahindra Tractors

ਰਾਈਡਿੰਗ ਕਿਸਮ ਰਾਈਸ ਪਲਾਂਟਰ

ਚਾਵਲਾਂ ਦੀ ਟ੍ਰਾੰਸਪਲਾਂਟੇਸ਼ਨ ਦੇ ਲਈ ਘੱਟ ਬੀਜਣ ਦਾ ਸਮਾਂ ਉਪਲੱਭਧ ਹੁੰਦਾ ਹੈ, ਇਹ ਜ਼ਰੂਰੀ ਹੁੰਦਾ ਹੈ ਕਿ ਚਾਵਲਾਂ ਨੂੰ ਇਸ ਸਮੇਂ ਦੇ ਦੌਰਾਨ ਬੀਜਿਆ ਜਾਵੇ। ਹੱਥੀਂ ਕੱਮ ਵਿਚ ਬਹੁਤ ਮਿਹਨਤ ਲੱਗਦੀ ਹੈ ਅਤੇ ਸਮਾਂ ਵੀ ਵੱਧ ਲਗਦਾ ਹੈ। ਚਾਵਲਾਂ ਦੀ ਟ੍ਰਾੰਸਪਲਾਂਟੇਸ਼ਨ ਦੀ ਵਿਧੀ ਵਿਚ ਮਸ਼ੀਨੀਕਰਨ ਦੇ ਨਾਲ ਮਨੁੱਖੀ ਖਰਾਬੀ ਖਤਮ ਹੋ ਜਾਂਦੀ ਹੈ ਅਤੇ ਚਾਵਲਾਂ ਨੂੰ ਤੇਜ਼ੀ ਨਾਲ ਬੀਜਣ ਵਿਚ ਮਦਦ ਕਰਦੀ ਹੈ। ਮਹਿੰਦਰਾ ਐਪਲੀ ਟਰੈਕ ਰਾਈਡਿੰਗ ਟਾਈਪ ਰਾਈਸ ਟ੍ਰਾੰਸਪਲਾਂਟਰ ਪੌਧੇ ਤੋਂ ਪੌਧੇ ਦੀ ਦੂਰੀ ਨੂੰ ਬਣਾ ਕੇ ਅਤੇ ਪ੍ਰਤੀ ਪਹਾੜੀ ਪੌਧਿਆਂ ਦੀ ਗਿਣਤੀ ਨੂੰਸੁਨਿਸਚਿਤ ਕਰਕੇ ਸਹੀਟ੍ਰਾੰਸਪਲਾਂਟੇਸ਼ਨ ਸੁਨਿਸਚਿਤ ਕਰਦਾ ਹੈ ਜਿਸ ਨਾਲ ਬੇਹਤਰ ਵੀਡਿੰਗ ਅਤੇ ਇੰਟਰਕਲਚਰ ਹੁੰਦਾ ਹੈ ਅਤੇ ਕੁੱਲ ਉਤਪਾਦਕਤਾ ਵਿਚ ਵੀ ਯੋਗਦਾਨ ਪਾਉਂਦਾ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

 • ਗੰਭੀਰ ਦਲਦਲੀ ਸਥਿਤੀਆਂ ਵਿਚ ਓਪ੍ਰੇਟ ਕਰਨ ਦੇ ਲਈ ਸ਼ਕਤੀਸ਼ਾਲੀ 20 ਐਚ ਪੀ ਪੈਟਰੋਲ ਇੰਜਣ
 • ਵੱਖ ਵੱਖ ਟਰਾਂਸਮਿਸ਼ਨ ਦੇ ਲਈ ਲਗਾਤਾਰ ਐਚ ਐਸ ਟੀ

 • ਸਟੀਕ ਟ੍ਰਾੰਸਪਲਾਂਟੇਸ਼ਨ ਵੱਧ ਝਾੜ ਪ੍ਰਦਾਨ ਕਰਦਾ ਹੈ
 • ਅਪ੍ਰੇਸ਼ਨ ਦਾ ਘੱਟ ਖਰਚਾ ਅਤੇ ਮੇਹਨਤ ਨੂੰ ਘਟਾਉਂਦਾ ਹੈ

 • ਓਪਰੇਟਿੰਗ ਆਰਾਮ ਦੇ ਲਈ ਪਾਵਰ ਸਟੇਰਿੰਗ
 • ਘੱਟ ਵਾਇਬ੍ਰੇਸ਼ਨ ਦਰ ਅਤੇ ਓਪਰੇਟਰ ਨੂੰ ਥਕਾਉਂਦਾ ਵੀ ਨਹੀਂ ਹੈ

 • 6 ਕਤਾਰ ਅਤੇ 8 ਕਤਾਰ ਵਿਚ ਮੌਜੂਦ
 • ਘਟ ਦੇਖਭਾਲ ਦੀ ਲੋੜ ਹੁੰਦੀ ਹੈ

 • ਡੂੰਘੇ ਖੇਤਾਂ ਦੇ ਲਈ 4 ਵਹੀਲ ਡਰਾਈਵ
 • ਤੇਜ਼ ਗਤੀ ਤੇ ਕੰਮ ਕਰਦਾ ਹੈ ਜਿਸ ਨਾਲ ਸਮੇਂ ਦੀ ਬੱਚਤ ਹੁੰਦੀ ਹੈ

 • ਅਪ੍ਰੇਸ਼ਨ ਦੀ ਤੇਜ਼ ਗਤੀ ਸਮੇਂ ਦੀ ਬੱਚਤ ਕਰਦੀ ਹੈ

ਨਿਰਧਾਰਨ

ਕਤਾਰ ਦੀ ਗਿਣਤੀ6 ਕਤਾਰ
ਕਿਸਮਕਿਸਮ ਤੇ ਰਾਈਡ ਔਨ
ਪਲਾਂਟਿੰਗ ਪਿਚ (ਸੇੰਟਿ ਮੀਟਰ)16,18,20 cm
ਸਟੇਰਿੰਗਪਾਵਰ ਸਟੇਰਿੰਗ
ਗਤੀ ਵਿਚ ਬਦਲਾਵ ਐਚ ਐਸ ਟੀ
ਪਲਾਂਟਿੰਗ ਸਿਸਟਮਰੋਟਰੀ
(cm) ਵਿਚ ਪਲਾਂਟਿੰਗ ਪਿਚ18,20,22,24
ਪਲਾਂਟਿੰਗ ਡੂੰਘਾਈ ਸੇੰਟਿ ਮੀਟਰ ਵਿਚ2-5 5ਡੂੰਘਾਈ ਵਿਚ ਸੇੰਟਿ ਮੀਟਰ
ਕਤਾਰ ਤੋਂ ਕਤਾਰ ਤਕ ਦੀ ਦੂਰੀ (ਸੇੰਟਿ ਮੀਟਰ)30 cm
ਕਿਲੋ ਵਿਚ ਭਾਰ (ਤਕਰੀਬਨ)830 ਕਿਲੋਗ੍ਰਾਮ
ਇੰਜਣ ਦੀ ਕਿਸਮਪੈਟਰੋਲ/ਡੀਜ਼ਲ