ਟਰੈਕਟਰ ਸ਼੍ਰੇਡਰ | ਖੇਤੀਬਾੜੀ ਦੀ ਸਮੱਗਰੀਆਂ | ਫਾਰਮ ਦੇ ਉਪਕਰਣ | ਮਹਿੰਦਰਾ ਟਰੈਕਟਰ

ਸ਼ਰੇਡਰ

ਮਹਿੰਦਰਾ ਸ਼ਰੇਡਰ ਖੇਤ ਵਿਚ ਫਸਲ ਦੇ ਬਕਾਇਆ ਸਮਾਨ ਦਾ ਪ੍ਰਬੰਧ ਕਰਦਾ ਹੈ ਅਤੇ ਇਹ ਇਕ ਮਹੱਤਵਪੂਰਨ ਖੇਤ ਦੀ ਗਤੀਵਿਧੀ ਹੈ। ਸ਼ਰੇਡਰ ਫਸਲ ਦੇ ਬਕਾਇਆ ਨੂੰ ਵਢ ਦਿੰਦਾ ਹੈ ਅਤੇ ਉਸੇ ਮਿੱਟੀ ਦੇ ਨਾਲ ਮਿਲਾ ਦਿੰਦਾ ਹੈ, ਜੋ ਕਿ ਅਗਲੀ ਫਸਲ ਦੇ ਲਈ ਕੁਦਰਤੀ ਭਾਗ ਬਣ ਜਾਂਦਾ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਅਗਲੇ ਵਾਢੀ ਦੇ ਮੌਸਮ ਦੇ ਲਈ ਖੇਤ ਨੂੰ ਕੁਸ਼ਲਤਾ ਦੇ ਨਾਲ ਅਤੇ ਸਟੀਕਤਾ ਦੇ ਨਾਲ ਸਾਫ ਕਰਨ ਦੇ ਵਿਚ ਮਦਦ ਕਰਦਾ ਹੈ
  • ਖਾਸ ਤੌਰ ਤੇ ਗੰਨੇ, ਕਪਾਹ, ਝੋਨਾ ਅਤੇ ਕਣਕ ਦੀਆਂ ਫ਼ਸਲਾਂ ਦੀ ਬੱਚੀ ਹੋਈ ਸਮੱਗਰੀ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ

  • ਸਟਰੌ ਨੂੰ ਛੋਟੇ ਛੋਟੇ ਕਣਾਂ ਵਿਚ ਕੱਟਿਆ ਜਾ ਸਕਦਾ ਹੈ ਤਾਂ ਜੋ ਪਸ਼ੂਆਂ ਦੇ ਚਾਰੇ ਲਈ ਇਸਤੇਮਾਲ ਕੀਤਾ ਜਾ ਸਕੇ ਪਸ਼ੂਆਂ ਦੇ ਮਾਲਕਾਂ ਨੂੰ ਚਾਰਾ ਵੇਚ ਕੇ ਅਧਿਕ ਪੈਸੇ ਵੀ ਬਣਦੇ ਹਨ
  • ਤਿੰਨ ਪੁਆਇੰਟ ਲਿੰਕੇਜ ਮਾਊਂਟਿਡ ਸੰਦ ਅਤੇ ਰੋਟਾਵੇਟਰ ਵਾਂਗ ਇਕ ਥਾਂ ਤੋਂ ਦੂਜੀ ਥਾਂ ਤੇ ਲੈਕੇ ਜਾਇਆ ਜਾ ਸਕਦਾ ਹੈ

  • ਟ੍ਰੈਕਟਰ ਦੇ ਨਾਲ ਔਫਸੇਤ ਅਤੇ ਸੈਂਟਰ ਮਾਊਂਟਿਡ ਦੇ ਲਈ ਇਸਤੇਮਾਲ ਹੋ ਸਕਦਾ ਹੈ
  • ਉੱਚ ਆਰ ਪੀ ਐਮ ਰੋਟਰ ਦੀ ਗਤੀ ਤੇ ਵਧੀਆ ਸ਼ਰੇਡਿੰਗ

  • ਮਹਿੰਦਰਾ ਸ਼ਰੇਡਰ ਮਿੱਟੀ ਦੇ ਉੱਤੇ ਕੰਮ ਕਰਦਾ ਹੈ ਅਤੇ ਇਸ ਲਈ ਮਿੱਟੀ ਨੂੰ ਨੁਕਸਾਨ ਨਹੀਂ ਪਹੁੰਚਾਂਦਾ

ਨਿਰਧਾਰਨ

 ਸ਼ਰੈਡਰ 160
ਟ੍ਰੈਕਟਰ ਐਚ ਪੀ ਦੀ ਲੋੜ 35 to 40
ਸੇੰਟਿ ਮੀਟਰ ਵਿਚ ਕੰਮ ਕਰਨ ਦੀ ਚੌੜਾਈ 160
ਸੇੰਟਿ ਮੀਟਰ ਵਿਚ ਕੁੱਲ ਚੌੜਾਈ 175
ਬਲੇਡਾ ਦਾ ਨੰਬਰ 22
ਕਿਲੋ ਵਿਚ ਭਾਰ (ਤਕਰੀਬਨ )275
ਟ੍ਰੈਕਟਰ ਪੀ ਟੀ ਓ ਆਰ ਪੀ ਐਮ 540 r/min

ਮਹਿੰਦਰਾ ਟਰੈਕਟਰ ਨਾਲ ਲਾਭ

  • ਟ੍ਰੈਕਟਰ ਦੇ ਨਾਲ ਜੋੜਨ ਦੇ ਵਿਚ ਆਸਾਨ।
  • ਖੇਤ ਦੀ ਬੇਹਤਰ ਕਵਰੇਜ ਪ੍ਰਦਾਨ ਕਰਦੀ ਹੈ

  • ਡੂਅਲ ਕਲੱਚ ਫ਼ੀਚਰ ਦੇ ਕਾਰਨ, ਪੀ ਟੀ ਓ ਦੇ ਅਪ੍ਰੇਸ਼ਨ ਤੇ ਕੋਈ ਅਸਰ ਨਹੀਂ ਪੈਂਦਾ ਜਦੋਂ ਗਿਅਰ ਨੂੰ ਬਦਲਣ ਦੇ ਲਈ ਕਲੱਚ ਨੂੰ ਦਬਾਇਆ ਜਾਂਦਾ ਹੈ।