Sub Soiler | Agricultural Implements | Tractor Attachments | Mahindra Tractors

ਸਬ ਸੋਇਲਰ

ਮਹਿੰਦਰਾ ਐਪਲਿਤ੍ਰਾਕ ਸਬ ਸੋਇਲੇਰ ਇਕ ਮਹੱਤਵਪੂਰਨ ਟ੍ਰੈਕਟਰ ਦੇ ਉੱਤੇ ਰੱਖਿਆ ਗਿਆ ਸੰਦ ਹੈ ਜੋ ਸਭ ਤੋਂ ਵੱਧ ਡੂੰਘਾਈ ਪ੍ਰਦਾਨ ਕਰਦਾ ਹੈ ਤਾਂ ਜੋ ਮਿੱਟੀ ਨੂੰ ਖੁੱਲ ਕੀਤਾ ਜਾ ਸਕੇ ਅਤੇ ਉਸਨੂੰ ਤੋੜਿਆ ਜਾ ਸਕੇ। ਜ਼ਿਆਦਾਤਰ ਟ੍ਰੈਕਟਰ ਦੇ ਉੱਤੇ ਰੱਖੇ ਗਏ ਕਲਟੀਵੇਸ਼ਨ ਦੇ ਸੰਦ ਮਿੱਟੀਨੂੰ ਤੋੜਦੇ ਹਨ ਅਤੇ ਮਿੱਟੀ ਦੀ ਡੂੰਘਾਈ ਨੂੰ ਬਦਲਦੇ ਹਨ (6-8")ਜਦਕਿ ਸਬ ਸੋਇਲੇਰ ਮਿਤੀ ਨੂੰ ਤੋੜ ਕੇ ਉਸਦੀ ਡੂੰਘਾਈ ਨੂੰ ਦੋ ਵਾਰ ਬਦਲਦਾ ਹੈ ਅਤੇ ਮਿੱਟੀ ਨੂੰ ਜੁੜਣ ਨਹੀਂ ਦਿੰਦਾ। ਮਹਿੰਦਰਾ ਸਬ ਸੋਇਲੇਰ ੩ ਤੋਂ ੫ ਕੀ ਐਮ ਪੀ ਐਚ ਦੀ ਗਤੀ ਦੇ ਕੰਮ ਕਰਦਾ ਹੈ। ਸਬ ਸੋਇਲੇਰ ਸਾਰੀਆਂ ਫਸਲਾਂ ਵਿਚ ਸੁਧਾਰ ਕਰਦਾ ਹੈ ਜਿਥੇ ਮਿੱਟੀ ਦੇ ਜੁੜਣ ਦੇ ਕਰਨ ਸਮੱਸਿਆ ਪੈਦਾ ਹੁੰਦੀ ਹੈ। ਖੇਤੀ ਵਿਚ, ਅੰਗਲੇਡ ਵਿੰਗਸ ਚੁੱਕਣ ਦੇ ਲਈ ਇਸਤੇਮਾਲ ਕੀਤੇ ਜਾਂਦੇ ਹਨ ਅਤੇ ਸਖਤ ਪੈਨ ਨੂੰ ਤੋੜਨ ਦੇ ਲਈ ਇਸਤੇਮਾਲ ਕੀਤੇ ਜਾਂਦਾ ਹੈ ਜੋ ਕਿ ਮਿੱਟੀ ਦੇ ਜੁੜਣ ਦੇ ਕਾਰਨ ਹੁੰਦਾ ਹੈ। ਇਹ ਡਿਜ਼ਾਈਨ ਡੂੰਘਾ ਟਿਲੇਜ ਪ੍ਰਦਾਨ ਕਰਦਾ ਹੈ ਜੋ ਕੀ ਡੂੰਘੇ ਦਰ ਤੇ ਬਿਨਾ ਕਿਸੇ ਹੋਰ ਸਕਵਿਪਮੇੰਟ ਦੀ ਮਦਦ ਤੋਂ ਬਿਨਾਮਿੱਟੀ ਨੂੰ ਆਪਸ ਵਿਚ ਜੁੜਣ ਨਹੀਂ ਦਿੰਦਾ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਸਾਰੇ ਪਲੋ ਵਿਚੋਂ ਸਭ ਤੋਂ ਜ਼ਿਆਦਾ ਡੂੰਘਾਈ ਪ੍ਰਦਾਨ ਕਰਦੀ ਹੈ (18-24") ਤਾਂ ਜੋ ਬੇਹਤਰ ਪੈਦਾਵਾਰ ਦੇ ਲਈ ਸਬ ਸੋਇਲ ਨੂੰ ਜ਼ਮੀਨ ਤੇ ਲੈਕੇ ਆਇਆ ਜਾ ਸਕੇ
  • ਅਣਚਾਹੀ ਘਾਹ ਨੂੰ ਹਟਾਉਂਦੀ ਹੈ ਅਤੇ ਡੂੰਘੀ ਮਿੱਟੀ ਵਿਚ ਕੀੜਿਆਂ ਦੇ ਜੰਮਣ ਵਾਲੀਆਂ ਥਾਵਾਂ ਨੂੰ ਤਬਾਹ ਕਰਦੀ ਹੈ

  • ਸਬ ਸੋਇਲੇਰ ਦੀ ਡੂੰਘੀ ਪੇਨੇਟਰੇਸ਼ਨ ਦੇ ਨਾਲ ਮਿੱਟੀ ਦੀ ਨਮੀ ਬਣੀ ਰਹਿੰਦੀ ਹੈ ਬੰਜਰ ਜ਼ਮੀਨ ਤੇ ਕਲਟੀਵੇਸ਼ਨ ਦੀ ਵਿਧੀ ਦੀ ਪਹਿਲੀ ਐਪਲੀਕੇਸ਼ਨ ਦੇ ਲਈ ਇਸਤੇਮਾਲ ਹੁੰਦਾ ਹੈ
  • ਜਦੋਂ ਮਹਿੰਦਰਾ ਟ੍ਰੈਕਟਰ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਇਹ ਭਰੋਸੇਯੋਗ ਹੂੰਜਦਾ ਹੈ, ਇੰਜਣ ਦੀ ਦੇਖਭਾਲ ਨੂੰ ਘਟਾਉਂਦਾ ਹੈ ਅਤੇ ਸਮੇਂ ਅਤੇ ਬਾਲਣ ਦੀ ਬੱਚਤ ਕਰਦੀ ਹੈ

ਨਿਰਧਾਰਨ

  1 ਰੋ 2 ਰੋ 3 ਰੋ
ਆਰਮ ਦੀ ਗਿਣਤੀ 1 ਆਰਮ 2 ਆਰਮ 3 ਆਰਮ
ਲੰਬਾਈ(mm) 510 525 825
ਚੌੜਾਈ (mm) 660 1200 1500
ਉਚਾਈ (mm) 1060 ਐਡਜਸਟੇਬਲ 1050 ਤੋਂ 1350 ਐਡਜਸਟੇਬਲ 1050 ਤੋਂ 1350
ਟਾਈਨ (mm) 150 X 25 150 X 25 150 X 25
ਭਾਰ (ਕਿਲੋਗ੍ਰਾਮ) 65 165 250

ਮਹਿੰਦਰਾ ਟਰੈਕਟਰ ਨਾਲ ਲਾਭ

  • ਸਬ ਸੋਇਲਰ ਦੇ ਅਪਰੇਸ਼ਨਾਂ ਦੇ ਨਾਲ ਮਹਿੰਦਰਾ ਟਰੈਕਟਰ ਬੇਹਤਰ ਖਿੱਚਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ
  • ਘੱਟ ਆਰ ਪੀ ਐਮ ਤੇ ਜ਼ਿਆਦਾ ਟੌਰਕ (1300 ਆਰ ਪੀ ਐਮ ਤੇ ਪੂਰਾ ਟੌਰਕ) ਬੇਹਤਰ ਬਾਲਣ ਦੀ ਅਰਥ ਵਿਵਸਥਾ ਪ੍ਰਦਾਨ ਕਰਦੀ ਹੈ।

  • ਮਹਿੰਦਰਾ ਟਰੈਕਟਰ ਦੇ ਇੰਜਣ ਭਰੋਸੇਯੋਗ ਹੁੰਦੇ ਹਨ ਅਤੇ ਇਹਨਾਂ ਤੇ ਖਰਚਾ ਘੱਟ ਹੁੰਦਾ ਹੈ ਅਤੇ ਸਬ ਸੋਇਲੇਰ ਦੇ ਨਾਲ ਅਪਰੇਸ਼ਨਾਂ ਦੇ ਲਈ ਯੋਗ ਹੁੰਦੇ ਹਨ