Tractor Trolley | Agricultural Implements | Farm Equipment | Mahindra Tractors

ਟਰੌਲੀ

ਮਹਿੰਦਰਾ ਟਰੌਲੀ ਆਮ ਤੌਰ ਤੇ ਫ਼ਸਲ ਦੀ ਆਵਾਜਾਈ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਵੱਖ ਵੱਖ ਆਕਾਰਾਂ ਦੇ ਵਿਚ ਮੌਜੂਦ ਹੁੰਦਾ ਹੈ ਅਤੇ ਐਚ ਪੀ ਕਿਸਮ ਦੇ ਵੱਖ ਵੱਖ ਟਰੈਕਟਰਾਂ ਦੇ ਨਾਲ ਜੋੜਿਆ ਜਾ ਸਕਦਾ ਹੈ।

 
   
   
 
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਮਹਿੰਦਰਾ ਐਪਲੀ ਟਰੈਕ ਸਪਰਿੰਗ ਲੋਡਡ ਕਲਟੀਵੇਟਰ ਆਮ ਤੌਰ ਤੇ ਕਲਟੀਵੇਸ਼ਨ ਦੇ ਕੰਮ ਦੇ ਲਈ ਸਾਰੇ ਤਰ੍ਹਾਂ ਦੀ ਫਸਲਾਂ ਦੀਆਂ ਜੜ੍ਹਾਂ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ ਇਹ ਤੇਜ਼ੀ ਨਾਲ ਅਤੇ ਕਿਫਾਇਤੀ ਢੰਗ ਦੇ ਨਾਲ ਬੀਜ ਦੇ ਬੈਡ ਨੂੰ ਤਿਆਰ ਕਰਦਾ ਹੈ
  • ਮਹਿੰਦਰਾ ਟਰੌਲੀ ਵੱਖ ਵੱਖ ਕੰਮਾਂ ਦੇ ਲਈ 4 ਵਹੀਲ ਅਤੇ 2 ਵਹੀਲ ਵਿਚ ਮੌਜੂਦ ਹੁੰਦੀ ਹੈ ਅਤੇ ਖੇਤੀ ਦੇ ਵੱਖ ਵੱਖ ਕੰਮਾਂ ਦਾ ਵੀ ਪ੍ਰਬੰਧ ਕਰਦੀ ਹੈ

  • ਖਾਸ ਕੰਮਾਂ ਦੇ ਲਈ ਮਲਟੀ ਪੁਆਇੰਟ ਹਿਚ ਬਰਾਕੇਟ
  • ਟਰੌਲੀ ਦੇ ਤਿੰਨੋਂ ਪਾਸਿਓਂ ਸਮੱਗਰੀ ਨੂੰ ਚੁੱਕਿਆ ਜਾ ਸਕਦਾ ਹੈ

  • ਇਹ ਹੁੱਕ ਤੇ ਨਾਲ ਰਿਯਰ ਤੇ ਪਿੰਨ ਦੇ ਨਾਲ ਆਸਾਨੀ ਨਾਲ ਜੋੜੀ ਜਾ ਸਕਦੀ ਹੈ ਫੜਨ ਦੇ ਲਈ ਇਸ ਕੋਲ ਲੈਵਲ ਤੇ ਇਕ ਸਟੈਂਡ ਵੀ ਮੌਜੂਦ ਹੁੰਦਾ ਹੈ ਜਦੋਂ ਟ੍ਰੈਕਟਰ ਨਾਲੋਂ ਵੱਖ ਕੀਤਾ ਜਾਂਦਾ ਹੈ
  • ਆਸਾਨ ਕਪਲਿੰਗ & ਡੀ- ਕਪਲਿੰਗ ਅਪ੍ਰੇਸ਼ਨ ਸੰਭਵ ਹੈ

ਨਿਰਧਾਰਨ

  3 ਟਨ 4 ਟਨ 6 ਟਨ
ਟਨ ਵਿਚ ਸਮਰੱਥਾ 3 4 6
ਵਹੀਲਾਂ ਦੀ ਗਿਣਤੀ 2 2 2
ਚਾਸਿਸ ਆਕਾਰ(mm) 125 x 65 150 x 75 150 x 75
ਕੁੱਲ : ਲੰਬਾਈ*ਚੌੜਾਈ*ਉਚਾਈ(mm) 3000x1800x406 3000x1800x508 3000x1800x711
ਐਕਸਲ ਐਮ ਐਸ ਐਸ ਕਯੂ ਬਾਰਿਨ(mm) 65 x 65 75 x 75 75 x 75
ਬੇਰਿੰਗ 32213/32211 32215/32211 32215/32211
ਟਾਇਰ ਆਕਾਰ 7.50x16 (16 ply) 9.00x16 (16 ply) 9.00x16 (16 ply)
ਲੋਢਾਬਿਲਿਟੀ 10'x6'x15" 10'x6'x18 10'x6'x24

ਮਹਿੰਦਰਾ ਟਰੈਕਟਰ ਨਾਲ ਲਾਭ

  • ਇਕ ਪਿੰਨ ਦੇ ਨਾਲ ਟ੍ਰੈਕਟਰ ਦੇ ਨਾਲ ਜੁੜਣ ਦੇ ਵਿਚ ਆਸਾਨੀ ਹੁੰਦੀ ਹੈ।
  • ਵੱਖ ਵੱਖ ਐਪਲੀਕੇਸ਼ਨਾਂ ਦੇ ਲਈ 4 ਵਹੀਲ ਅਤੇ 2 ਵਹੀਲ ਦੀ ਕਿਸਮਾਂ ਵਿਚ ਮੌਜੂਦ ਹੁੰਦਾ ਹੈ।

  • ਜਦੋਂ ਟ੍ਰੈਕਟਰ ਦੇ ਨਾਲੋਂ ਵੱਖ ਕੀਤਾ ਜਾਂਦਾ ਹੈ ਤੇ ਇਕ ਦਰ ਤੇ ਖੜ੍ਹੇ ਹੋਣ ਦੇ ਲਈ ਸਟੈਂਡ ਮੌਜੂਦ ਹੁੰਦਾ ਹੈ।