Vertical Conveyor Reaper | Agricultural Implements | Farm Equipment | Mahindra Tractors

ਵਰਟਿਕਲ ਕੰਵੇਅਰ ਰੀਪਰ

ਮਹਿੰਦਰਾ ਵਰਟਿਕਲ ਕੰਵੇਅਰ ਰੀਪਰ ਕਣਕ, ਚਾਵਲ ਸੋਇਆਬੀਨ ਫਸਲਾਂ ਦੇ ਲਈਵਾਢੀ ਦੇ ਅਪਰੇਸ਼ਨਾਂ ਨੂੰ ਤੇਜ਼ ਗਤੀ ਪ੍ਰਦਾਨ ਕਰਦਾ ਹੈ ਅਤੇ ਹੱਥ ਦੇ ਨਾਲ ਕੀਤੇ ਗਏ ਕੰਮ ਦੀ ਤੁਲਨਾ ਵਿਚ ਬੇਹਤਰ ਹੁੰਦਾ ਹੈ ਅਤੇ ਖਰਾਬ ਕੰਮ ਨੂੰ ਘਟਾਉਂਦਾ ਹੈ।

 
   
 
 
 
ਨੋਟ: ਚਿੱਤਰ ਕੇਵਲ ਪ੍ਰਤਿਨਿਧਤਾ ਲਈ ਹੈ

ਫੀਚਰ

  • ਇਹ ਟ੍ਰੈਕਟਰ ਦੁਆਰਾ ਚਲਾਈ ਗਯੀ ਐਪਲੀਕੇਸ਼ਨ ਹੁਦਨੀ ਹੈ ਜੋ ਕਿ ਟ੍ਰੈਕਟਰ ਦੇ ਅਗਲੇ ਪਾਸੇ ਮਾਊਂਟਿਡ ਹੁੰਦੀ ਹੈ
  • ਕੰਵੇਅਰ ਦੇ ਤਿੰਨ ਨੰਬਰ ਕੰਮ ਦੀ ਬੇਹਤਰ ਕੁਸ਼ਲਤਾ ਪ੍ਰਦਾਨ ਕਰਦਾ ਹੈ

  • 30 ਤੋਂ 60ਐਚਪੀ ਟਰੈਕਟਰਾਂ ਲਈ ਯੋਗ
  • ਟ੍ਰੈਕਟਰ ਤੇ ਚੜ੍ਹਾਉਣਾ ਅਤੇ ਉਤਾਰਨਾ ਬਹੁਤ ਆਸਾਨ ਹੁੰਦਾ ਹੈ

  • ਟ੍ਰੈਕਟਰ ਤੇ ਘੱਟ ਭਾਰ ਦੇ ਕਾਰਨ ਘੱਟ ਓਪ੍ਰੇਸ਼ਨਲ ਖਰਚੇ ਦੇ ਨਾਲ ਆਸਾਨ ਓਪਰੇਟਿੰਗ ਵਿਧੀ ਪ੍ਰਦਾਨ ਕਰਦਾ ਹੈ
  • ਟ੍ਰੈਕਟਰ ਦੇ ਅਗਲੇ ਚਾਸਿਸ ਤੇ ਫਿਕਸ ਮਾਊਂਟਿੰਗ

ਨਿਰਧਾਰਨ

ਡਰਾਈਵ ਟ੍ਰੈਕਟਰ ਉੱਤੇ ਚਲਾਇਆ ਜਾਂਦਾ ਹੈ ਰਿਯਰ ਜਾਂ ਫ਼ਰੰਟ ਪੀਟੀਓ540 ਆਰਪੀਐਮ
ਫ਼ਸਲ ਡਾਇਵਰ ਦੀ ਗਿਣਤੀ 7
ਵਰਕਿੰਗ ਚੌੜਾਈ2280 mm
ਮੇਨ ਫਰੇਮ 100X 100
ਕੰਵੇਯਰ ਦੀ ਗਿਣਤੀ 3
ਲਈ ਯੋਗ 22.4 kW (30 HP) ਤੋਂ 44.7 kW (60 HP)

ਮਹਿੰਦਰਾ ਟਰੈਕਟਰ ਨਾਲ ਲਾਭ

  • ਟਰੈਕਟਰ ਤੇ ਘੱਟ ਭਰ ਅਪ੍ਰੇਸ਼ਨ ਨੂੰ ਆਸਾਨ ਕਰਦਾ ਹੈ ਅਤੇ ਅਪ੍ਰੇਸ਼ਨਲ ਖਰਚਾ ਘੱਟ ਹੁੰਦਾ ਹੈ।
  • ਟਰੈਕਟਰ ਤੇ ਚੜਾਉਣਾ ਅਤੇ ਉਤਾਰਨਾ ਆਸਾਨ ਹੁੰਦਾ ਹੈ।

  • ਤਿੰਨ ਕੰਵੇਅਰ ਕੰਮ ਦੀ ਬੇਹਤਰ ਕੁਸ਼ਲਤਾ ਪ੍ਰਦਾਨ ਕਰਦੇ ਹਨ।