ਅਰਜੁਨ ਨੋਵੋ 605 ਡੀਆਈ -ਪੀਐਸ

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਸ਼ਿਫਟ ਅਤੇ ਇਸ ਨੂੰ ਕੁਝ ਵੀ ਬਣਾਂ ਦੇਵੇਗਾ।

ਅਰਜੁਨ ਨੋਵੋ ਸਫਲਤਾਪੂਰਕ ਨਵੇਂ ਉੱਚ-ਦਰਮਿਆਨੇ-ਘੱਟ ਸੰਚਾਰਣ ਸਿਸਟਮ ਅਤੇ 7 ਵਧੀਕ ਵਿਲੱਖਣ ਸਪੀਡ ਦੀ ਪੇਸ਼ਕਸ਼ ਕਰਨ ਵਾਲੇ 15F + 3R ਗਿਅਰ ਨਾਲ, ਖੇਤੀ ਕਾਰਜਾਂ ਦੀ ਇੱਕ ਵਿਆਪਕ ਰੇਂਜ ਦਾ ਪਦਰਸ਼ਣ ਕਰਦਾ ਹੈ।

ਹਰ ਗੇਅਰ ਸ਼ਿਫਟ ਨਿਰਵਿਘਨ ਹੈ

ਅਰਜੁਨ ਨੋਵੋ ਨਿਰਵਿਘਨ ਗਿਅਰ ਸ਼ਿਫਟਿੰਗ ਅਤੇ ਆਰਾਮਦਾਇਕ ਡਰਾਈਵਿੰਗ ਦੇਣ ਵਾਲੇ ਸਿੰਕ੍ਰੋਮੇਸ਼ ਟਰਾਂਸਮੀਸ਼ਨ ਨੂੰ ਵਧਾਉੰਦਾ ਹੈ। ਗਾਈਡ ਪਲੇਟ ਇਹ ਸੁਨਿਸ਼ਚਿੱਤ ਕਰਦਾ ਹੈ ਕਿ ਗਿਅਰ ਲੀਵਰ ਹਮੇਸ਼ਾ ਸਿਰ ਸਮੇਂ 'ਤੇ ਅਤੇ ਸਹੀ ਗਿਅਰ ਬਦਲਾਅ ਲਈ ਸਿੱਧੀ ਲਾਈਨ ਗਰੂਵ ਵਿੱਚ ਰਹੇ।

ਸ਼ੁੱਧਤਾ ਦਾ ਪੱਧਰ? ਬੇਮੇਲ

ਅਰਜੁਨ ਨੋਵੋ ਤੇਜ਼-ਜਵਾਬੀ ਹਾਈਡ੍ਰੌਲਿਕ ਸਿਸਟਮ ਨਾਲ ਆਉੰਦਾ ਹੈ ਜੋ ਮਿੱਟੀ ਦੀ ਇੱਕਸਾਰ ਡੁੰਘਾਈ ਲਈ ਸਟੀਕ ਲਿਫਟਿੰਗ ਲਈ ਮਿੱਟੀ ਦੀ ਕੰਡੀਸ਼ਨ ਨੂੰ ਜਾਂਚਦਾ ਹੈ।

ਜਦੋ ਤੁਸੀ ਇਸਨੂੰ ਰੋਕਣਾ ਚਾਹੋ ਇਸਨੂੰ ਰੋਕ ਸਕਦੇ ਹੋ

ਅਰਜੁਨ ਨੋਵੋ ਦੇ ਵਧੀਆ ਬਾਲ ਅਤੇ ਰੈਮਪ ਤਕਨਾਲੋਜੀ ਬ੍ਰੇਕਿੰਗ ਸਿਸਟਮ ਨਾਲ ਵੱਧ ਸਪੀਡ 'ਤੇ ਵੀ ਐਂਟੀ ਸਕੇਡਿੰਗ ਬ੍ਰੇਕਿੰਗ ਦਾ ਤਜਰਬਾ ਲਵੋ। ਟਰੈਕਟਰ ਦੇ ਦੋਨਾਂ ਪਾਸੇ 3 ਬ੍ਰੇਕ ਅਤੇ 1252ਸੇਮੀ2 ਦੀ ਵੱਡੀ ਬ੍ਰੇਕਿੰਗ ਸਤਹੀ ਖੇਤਰਫੱਲ ਨਿਰਵਿਘਨ ਬ੍ਰੇਕਿੰਗ ਨੂੰ ਯਕੀਨੀ ਬਣਾਉੰਦਾ ਹੈ।

ਕਲੱਚ ਫੇਲਿਅਰ? ਪਿਛਲੀ ਸਮੱਸਿਆਵਾਂ

ਆਪਣੀ ਸ਼੍ਰੇਣੀ ਵਿਚ ਵੱਡੇ 306ਸੇਮੀ ਕਲੱਚ ਨਾਲ, ਅਰਜੁਨ ਨੋਵੋ ਜਤਨ ਬਿਨਾਂ ਕਲੱਚ ਓਪਰੇਸ਼ਨ ਅਤੇ ਕਲੱਚ ਦੀ ਘੱਟ ਘਸਾਈ ਨੂੰ ਸਮਰਥਿਤ ਕਰਦਾ ਹੈ।

ਨੰਢਾ ਰੱਖੋ, ਇਸ ਤੋ ਕੋਈ ਫਰਕ ਨਹੈਂ ਪੈਂਦਾ ਕਿ ਕੀ ਮੌਸਮ ਹੈ

ਅਰਜੁਨ ਨੋਵੋ ਦੇ ਉੱਚ ਆਪਰੇਟਰ ਸੀਟਿੰਗ ਟਰੈਕਟਰ ਦੇ ਹੇਠਾਂ ਤੋ ਨਿਕਲਣ ਵਾਲੀਇੰਜਣ ਦੀ ਗਰਮ ਹਵਾ ਨੂੰ ਚੈਨਲਾਈਜ ਕਰਦਾ ਹੈ ਤਾਕਿ ਆਪਰੇਟਰ ਗਰਮੀ ਮੁਕਤ ਸੀਟਿੰਗ ਵਾਤਾਵਰਣ ਦਾ ਆਨੰਦ ਮਾਣ ਸਕੇ।

ਹੋਰ ਬਾਲਣ ਨੂੰ ਬਚਾਉਣ ਲਈ ਇੱਕ ਆਰਥਿਕ PTO ਮੋਡ

ਅਰਜੁਨ ਨੋਵੋ ਘੱਟ ਪਾਵਰ ਦੀ ਲੋੜ ਦੇ ਦੌਰਾਨ ਅਰਥ ਵਿਵਸਥਾ PTO ਮੋਡ ਦਾ ਚੋਣ ਕਰਕੇ ਵੱਧ ਬਾਲਣ ਨੂੰ ਬਚਾਉਣ ਲਈ ਆਪਰੇਟਰ ਦੀ ਸਹਾਇਤਾ ਕਰਨ ਦੀ ਅਨੁਮਤੀ ਦਿੰਦਾ ਹੈ। 

ਜ਼ੀਰੋ ਚੌਕਿੰਗ ਨਾਲ ਏਅਰ ਫਿਲਟਰ

ਅਰਜੁਨ ਨੋਵੋ ਏਅਰ ਕਲੀਨਰ ਆਪਣੀ ਸ਼੍ਰੇਣੀ ਵਿੱਚ ਸਭ ਤੋ ਵੱਡਾ ਹੈ ਜੋ ਏਅਰ ਫਿਲਟਰ ਦੀ ਚੌਕਿੰਗ ਨੂੰ ਰੋਕਦਾ ਹੈ ਅਤੇ ਮੱਟੀ ਕਾਰਜ ਦੌਰਾਨ ਵੀ ਟਰੈਕਟਰ ਦੀ ਮੁਸ਼ਕਲ ਰਹਿਤ ਕਾਰਵਾਈ ਦੀ ਗਰੰਟੀ ਦਿੰਦਾ ਹੈ।

ਐਪਲੀਕੇਸ਼ਨ

  • ਗਾਈਰੋਵੇਟਰ
  • ਪੋਟੇਟੋ ਡਿਗਰ

  • ਹਾਰਵੇਸਟਰ
  • ਪੁਡਲਿੰਗ

  • ਸਟਰਾਅ ਰੀਪਰ
  • ਕਲਟੀਵੇਟਰ

  • ਲੇਜ਼ਰ ਲੇਵਲਰ

ਨਿਰਧਾਰਨ

ਪਾਵਰ ਸਟੀਰਿੰਗ
ਸਿਲੰਡਰਾਂ ਦੀ ਸੰਖਿਆ4
ਸਮਰੱਥਾ, ਸੀਸੀ
ਇੰਜਨ ਰੇਟਿਡ ਆਰਪੀਐਮ2100
ਸੰਚਾਰਨ ਦੀ ਕਿਸਮਮਕੈਨੀਕਲ, ਸਿੰਕ੍ਰੋਮੇਸ਼
ਗਿਅਰ ਦੀ ਸੰਖਿਆ15 ਅੱਗੇ + 3 ਪਿੱਛੇ
ਬ੍ਰੇਕ ਟਾਈਪਮਕੈਨੀਕਲ, ਤੇਲ ਲੀਨ ਮਲਟੀ ਡਿਸਕ ਬ੍ਰੇਕ
ਮੁੱਖ ਕਲੱਚ ਦੀ ਕਿਸਮ ਸਿੰਗਲ ਕਲੱਚ ਹੇਵੀ ਡਿਊਟੀ ਡਾਇਆਫ੍ਰਾਮ ਟਾਇਮ
ਹਿੱਚ 'ਤੇ ਲਿਫਟ ਸਮਰੱਥਾ, ਕੇਜੀ2200 ਕਿਲੋ
ਸਟੀਰਿੰਗ ਦੀ ਕਿਸਮ
ਫਿਊਲ ਟੈਂਕ ਸਮਰਥਾ66 l
ਵ੍ਹੀਲ ਬੇਸ 2145
ਟਾਇਰ ਦਾ ਆਕਾਰ 7.5X16 (8PR) + 14.9X28 (12पीआर)
ਏਅਰ ਕਲੀਨਰ ਕਲੋਗ ਇੰਡੀਕੇਟਰ ਨਾਲ ਡਰਾਈ ਟਾਈਪ
ਕੁਲਿੰਗ ਕੁਲੇੰਟ ਦਾ ਜਬਰੀ ਸੰਚਾਰ
ਲੰਬਾਈ (ਮਿਮੀ)3630
ਉੱਚਾਈ (ਨਿਕਾਸੀ ਪਾਈਪ ਤੱਕ) (ਮਿਮੀ)2100 r/min
ਅੱਗੇ ਦੀ (ਘੱਟੋ-ਘੱਟ) 1.63 km/h
ਅੱਗੇ ਦੀ ਗਤੀ (ਅਧਿਕਤਮ)32.04 km/h
ਵਿਪਰੀਤ ਗਤੀ (ਘੱਟੋ-ਘੱਟ)3.09 km/h
ਵਿਪਰੀਤ ਗਤੀ (ਅਧਿਕਤਮ)17.23 km/h
ਮੁੱਖ ਕਲੱਚ 306
पी ਕਲੱਚ 280
पीटीओ ਐਚਪੀ (hp)37.5 kW(50.3 HP)
पीटीओ ਟਾਈਪस्लिप्टो, 540 + R/540 + 540E
पीटीओ ਗਤੀ540
ਹਾਈਡ੍ਰੌਲਿਕ ਪੁੰਪ ਫਲੋ (एलपीएम)40

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।