ਮਹਿੰਦਰਾ 255 ਡੀਆਈ ਪਾਵਰ ਪਲੱਸ

ਮਹਿੰਦਰਾ 255 ਡੀਆਈ ਪਾਵਰ ਪਲੱਸ ਸਿੰਗਲ ਸਿਲੰਡਰ ਟਰੈਕਟਰ ਤੋ ਵੱਧ ਪ੍ਰਦਰਸ਼ਣ ਦੇਣ ਵਾਲੇ ਸ਼ਕਤੀਸ਼ਾਲੀ ਦੋ ਸਿਲੰਡਰ ਫਿਊਲ ਕੁਸ਼ਲ ਇੰਜਣ ਵਾਲਾ 25ਐਚਪੀ ਟਰੈਕਟਰ ਹੈ। ਇਸ 'ਚ ਭਾਰੀ ਸਮਾਨ ਲਜਾਉਣ ਦੀ ਸਮਰੱਥਾ ਹੈ, ਵਧੀਆ-ਇਨ-ਕਲਾਸ ਫਿਊਲ ਕੁਸ਼ਲਤਾ ਹੈ ਅਤੇ ਉੱਚ ਤਕਨੀਕੀ ਹਾਈਡ੍ਰੋਲਿਕ ਜਿਹੀ ਉੱਨਤ ਵਿਸ਼ੇਸ਼ਤਾਂ ਹੈ ਜੋ ਇਸਨੂੰ ਢੁਆਈ ਓਪਰੇਸ਼ਨ ਲਈ ਵਧੀਆ ਬਣਾਉੰਦੀ ਹੈ। ਇਸਦੀ ਵਰਤੋ ਰੋਟੇਵੇਟਰ, ਵਾਹਕ ਅਤੇ ਹਲ ਜਿਹੇ ਭਾਰੀ ਉਪਕਰਣਾ ਲਈ ਕੀਤੀ ਜਾਂਦੀ ਹੈ। ਟਰੈਕਟਰ ਘੱਟ-ਸੰਭਾਲ ਅਤੇ ਸਪੇਅਰਜ਼ ਲਾਗਤ ਦੇ ਕਾਰਨ ਘੱਟ ਲਾਗਤ ਨੂੰ ਯਕੀਨੀ ਬਣਾਉੰਦਾ ਹੈ। ਇਸਦੀ ਆਸਾਨ ਉਪਲਬਧਤਾ ਅਤੇ ਵਧੀਆ ਵਿਕਰੀ ਮੁੱਲ ਇਸ ਨੂੰ ਕਿਸਾਨ ਲਈ ਆਦਰਸ਼ ਟਰੈਕਟਰ ਬਣਾਉੰਦਾ ਹੈ।

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 
 
 
Mahindra 255 Di

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਤਕਨੀਕੀ ਇੰਜਣ

ਤਕਨੀਕੀ 2100ਆਰਪੀਐਮ ਇੰਜਣ
ਵਿਲੱਖਣ KA ਤਕਨਾਲੋਜੀ ਨਾਲ, ਸਰਵੋਤਮ ਸ਼ਕਤੀ ਅਤੇ ਇੰਜਣ ਦੇ ਲੰਬੇ ਜੀਵਨ ਦੀ ਪੇਸ਼ਕਸ਼ ਕਰਦਾ ਹੈ

ਨਿਰਵਿਘਨ ਟਰਾਂਸਮੀਸ਼ਨ

ਲੰਬੇ ਜੀਵਨ ਅਤੇ ਨਿਰਵਿਘਨ ਕੰਮ ਲਈ ਹੇਵੀ ਡਿਊਟੀ ਮੇਸ਼

ਉਨੱਤ ਹਾਈ-ਟੇਕ ਹਾਈਡ੍ਰੌਲਿਕ

ਖਾਸ ਕਰਕੇ ਉਪਕਰਣਾ ਦੀ ਆਸਾਨ ਵਰਤੋ ਲਈ ਤਕਨੀਕੀ ਅਤੇ ਉੱਚ ਹਾਈਡ੍ਰੋਲਿਕ

ਏਰਗੋਨੋਮਿਕ ਰੂਪ 'ਚ ਤਿਆਰ ਟਰੈਕਟਰ

ਆਰਾਮਦਾਇਕ ਸੀਟਿੰਗ, ਆਸਾਨ ਪਹੁੰਚ ਵਾਲੇ ਲੀਵਰ, ਬਿਹਤਰ ਦ੍ਰਿਸ਼ਤਾ ਲਈ ਐਲਸੀਡੀ ਕਲੱਸਟਰ ਪੈਨਲ ਅਤੇ ਵੱਡੇ ਵਿਆਸ ਵਾਲੇ ਸਟੀਰਿੰਗ ਵਹੀਲ ਨਾਲ ਲੰਬੇ ਕਾਰਜੀ ਓਪਰੇਸ਼ਨਾ ਲਈ ਡਿਜਾਈਨ ਕੀਤਾ ਗਿਆ। 

ਬੋ-ਟਾਈਪ ਫਰੰਟ ਐਕਸਲ

ਆਸਾਨ ਅਤੇ ਇਕਸਾਰ ਟਰਨਿੰਗ ਮੋਸ਼ਨ ਨਾਲ ਖੇਤੀਬਾੜੀ ਦੇ ਕੰਮ ਵਿੱਚ ਬਿਹਤਰ ਟਰੈਕਟਰ ਸੰਤੁਲਨ

ਰੇਡੀਏਟਰ ਸਰਜ ਟੈਂਕ

ਪਾਣੀ ਤੇ ਉੱਚ ਸਤੱਰ ਨੂੰ ਸੁਨਿਸ਼ਚਿਤ ਕਰਨ ਲਈ ਰੇਡੀਏਟਰ 'ਚ ਪਾਣੀ ਦੀ ਆਟੋਮੈਟਿਕ ਭਰਾਈ.

ਐਪਲੀਕੇਸ਼ਨ

  • ਕਲਟੀਵੇਟਰ
  • ਸਿੰਗਲ ਐਕਸਲ ਟ੍ਰੇਲਰ

  • ਹੈਰੋ
  • ਟਿਪਿੰਗ ਟ੍ਰੇਲਰ

  • ਵਾਟਰ ਪੰਪ

ਨਿਰਧਾਰਨ

ਸਿਲੰਡਰਾਂ ਦੀ ਸੰਖਿਆ2
ਸਮਰੱਥਾ, ਸੀਸੀ 1490
ਇੰਜਨ ਰੇਟਿਡ ਆਰਪੀਐਮ2100
ਸੰਚਾਰਨ ਦੀ ਕਿਸਮਸਲਾਇਡਿੰਗ ਮੇਸ਼
ਗਿਅਰ ਦੀ ਸੰਖਿਆ8 ਅੱਗੇ + 2 ਪਿੱਛੇ
ਬ੍ਰੇਕ ਟਾਈਪਡਰਾਈ ਡਿਸਕ
ਮੁੱਖ ਕਲੱਚ ਦੀ ਕਿਸਮ ਅਤੇ ਆਕਾਰਸਿੰਗਲ
ਹਿੱਚ 'ਤੇ ਲਿਫਟ ਸਮਰੱਥਾ, ਕੇਜੀ1220 ਕਿਲੋ
ਸਟੀਰਿੰਗ ਦੀ ਕਿਸਮਮਕੈਨੀਕਲ
ਫਿਊਲ ਟੈਂਕ 48.6 ਲੀਟਰ
ਵ੍ਹੀਲ ਬੇਸ,एमएम 1830
ਟਾਇਰ ਦਾ ਆਕਾਰ, ਫਰੰਟ + ਰੀਅਰ 6.00X16 + 12.4X28

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।