ਮਹਿੰਦਰਾ 265 ਡੀਆਈ

ਮਹਿੰਦਰਾ 265 ਡੀਆਈ ਸ਼ਕਤੀਸ਼ਾਲੀ ਫਿਊਲ ਕੁਸ਼ਲ ਇੰਜਣ ਵਾਲਾ 30ਐਚਪੀ ਟਰੈਕਟਰ ਹੈ। ਇਸ 'ਚ ਭਾਰੀ ਸਮਾਨ ਲਜਾਉਣ ਦੀ ਸਮਰੱਥਾ ਹੈ, ਵਧੀਆ-ਇਨ-ਕਲਾਸ ਫਿਊਲ ਕੁਸ਼ਲਤਾ ਹੈ ਅਤੇ ਉੱਚ ਤਕਨੀਕੀ ਹਾਈਡ੍ਰੋਲਿਕ, ਅੰਸ਼ਕ ਸਥਿਰ ਮੇਸ਼, 13.6 X 28 ਵੱਡੇ ਟਾਇਰ, ਪਾਵਰ ਸਟੀਰਿੰਗ, ਆਰਾਮਦਾਇਕ ਡਰਾਇਵਿੰਗ ਸੀਟ ਜਿਹੀ ਉੱਨਤ ਵਿਸ਼ੇਸ਼ਤਾਂਵਾਂ ਹਨ ਜੋ ਇਸਨੂੰ ਇਸ ਨੂੰ ਖੇਤੀਬਾੜੀ ਅਤੇ ਢੁਆਈ ਓਪਰੇਸ਼ਨ ਲਈ ਵਧੀਆ ਬਣਾਉੰਦੀ ਹੈ। ਇਸਦੀ ਵਰਤੋ ਰੋਟੇਵੇਟਰ, ਵਾਹਕ ਅਤੇ ਹਲ ਜਿਹੇ ਭਾਰੀ ਉਪਕਰਣਾ ਲਈ ਕੀਤੀ ਜਾਂਦੀ ਹੈ। ਟਰੈਕਟਰ ਘੱਟ-ਸੰਭਾਲ ਅਤੇ ਸਪੇਅਰਜ਼ ਲਾਗਤ ਦੇ ਕਾਰਨ ਘੱਟ ਲਾਗਤ ਨੂੰ ਯਕੀਨੀ ਬਣਾਉੰਦਾ ਹੈ। ਇਸਦੀ ਆਸਾਨ ਉਪਲਬਧਤਾ ਅਤੇ ਵਧੀਆ ਵਿਕਰੀ ਮੁੱਲ ਇਸ ਨੂੰ ਕਿਸਾਨ ਲਈ ਆਦਰਸ਼ ਟਰੈਕਟਰ ਬਣਾਉੰਦਾ ਹੈ।

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 
 
 
Mahindra 265 Di

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਤਕਨੀਕੀ ਇੰਜਣ

ਤਕਨੀਕੀ 1900 ਆਰਪੀਐਮ ਇੰਜਣ
ਵਿਲੱਖਣ KA ਤਕਨਾਲੋਜੀ ਨਾਲ, ਸਰਵੋਤਮ ਸ਼ਕਤੀ ਅਤੇ ਇੰਜਣ ਦੇ ਲੰਬੇ ਜੀਵਨ ਦੀ ਪੇਸ਼ਕਸ਼ ਕਰਦਾ ਹੈ

ਨਿਰਵਿਘਨ ਟਰਾਂਸਮੀਸ਼ਨ

ਆਸਾਨ ਅਤੇ ਨਿਰਵਿਘਨ ਗਿਅਰ ਸ਼ਿਫਟਿੰਗ ਸੰਚਾਲਣ ਜਿਸ ਨਾਲ ਗਿਅਰ ਬਾਕਸ ਅਤੇ ਘੱਟ ਡਰਾਈਵਰ ਥਕਾਵਟ ਲਈ ਲੰਬੀ ਜਿੰਦਗੀ ਨੂੰ ਯਕੀਨੀ ਬਣਾਉੰਦਾ ਹੈ

ਸ਼ਕਤੀਸ਼ਾਲੀ ਹਾਈਡ੍ਰੌਲਿਕ

ਖਾਸ ਕਰਕੇ ਰੋਟਾਵੇਟਰ ਅਜਿਹੇ ਆਧੁਨਿਕ ਸੰਦ ਦੀ ਆਸਾਨ ਵਰਤੋ ਲਈ ਤਕਨੀਕੀ ਅਤੇ ਉੱਚ ਸ਼ੁੱਧ ਹਾਈਡ੍ਰੋਲਿਕ

ਏਰਗੋਨੋਮਿਕ ਰੂਪ 'ਚ ਤਿਆਰ ਟਰੈਕਟਰ

ਆਰਾਮਦਾਇਕ ਸੀਟਿੰਗ, ਆਸਾਨ ਰੀਚ ਲੀਵਰਖ਼ ਬਿਹਤਰ ਦ੍ਰਿਸ਼ਤਾ ਲਈ ਐਲਸੀਡੀ ਕਲੱਸਟਰ ਪੈਨਲ ਅਤੇ ਵੱਡੇ ਵਿਆਸ ਵਾਲੇ ਸਟੀਰਿੰਗ ਵਹੀਲ ਨਾਲ ਲੰਬੇ ਕਾਰਜੀ ਓਪਰੇਸ਼ਨਾ ਲਈ ਸਹੀ।

ਮਲਟੀ-ਡਿਸਕ ਤੇਲ ਲੀਨ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬਾ ਬ੍ਰੇਕ ਜੀਵਨ ਇਸ ਲਈ ਇਹ ਘੱਟ ਸੰਭਾਲ ਅਤੇ ਉੱਚ ਪ੍ਰਦਰਸ਼ਨ ਨੂੰ ਯਕੀਨੀ ਕਰਦਾ ਹੈ।

ਬੋ-ਟਾਈਪ ਫਰੰਟ ਐਕਸਲ

ਆਸਾਨ ਅਤੇ ਇਕਸਾਰ ਟਰਨਿਂਗ ਮੋਸ਼ਨ ਨਾਲ ਖੇਤੀਬਾੜੀ ਦੇ ਕੰਮਾਂ ਲਈ ਬਿਹਤਰ ਟਰੈਕਟਰ ਸੰਤੁਲਨ।

ਡਿਊਲ-ਐਕਟਿੰਗ ਪਾਵਰ ਸਟਿਰਿੰਗ

ਆਰਾਮਦਾਇਕ ਓਪਰੇਸ਼ਨ ਅਤੇ ਲੰਬੀ ਕਾਰਜੀ ਮਿਆਦ ਲਈ ਆਸਾਨ ਅਤੇ ਸਹੀ ਸਟੀਰਿੰਗ।

ਵੱਡੇ 13.6 X 28 ਟਾਇਰਜ਼

ਖੇਤਰ ਦੇ ਕੰਮਾਂ ਵਿੱਚ ਬਿਹਤਰ ਟਰੈਕਸ਼ਨ ਅਤੇ ਘੱਟ ਸਪਿਲੇਜ ਪ੍ਰਦਾਨ ਕਰਦਾ ਹੈ।

ਐਪਲੀਕੇਸ਼ਨ

  • ਥਰੈਸਰ
  • ਡਿਸਕ ਪਲੌ

  • ਵਾਟਰ ਪੰਪ
  • ਕਲਟੀਵੇਟਰ

  • ਸਿੰਗਲ ਐਕਸਲ ਟ੍ਰੇਲਰ
  • ਹੈਰੋ

  • ਟਿਪਿੰਗ ਟ੍ਰੇਲਰ
  • ਅਰਧ ਕੇਜ ਵ੍ਹੀਲ

  • ਗਾਈਰੋਵੇਟਰ
  • ਸੀਡ ਡ੍ਰੀਲ

ਨਿਰਧਾਰਨ

ਪਾਵਰ ਸਟੀਰਿੰਗ (ਵਿਕਲਪਿਕ)
ਸਿਲੰਡਰਾਂ ਦੀ ਸੰਖਿਆ3
ਸਮਰੱਥਾ, ਸੀਸੀ2048
ਇੰਜਨ ਰੇਟਿਡ ਆਰਪੀਐਮ1900
ਸੰਚਾਰਨ ਦੀ ਕਿਸਮਅੰਸ਼ਕ ਸਥਿਰ ਮੇਸ਼ (ਵਿਕਲਪਿਕ)
ਗਿਅਰ ਦੀ ਸੰਖਿਆ8 ਅੱਗੇ + 2 ਪਿੱਛੇ
ਆਇਲ ਬ੍ਰੇਕਡਰਾਈ ਡਿਸਕ
ਮੁੱਖ ਕਲੱਚ ਦੀ ਕਿਸਮ ਅਤੇ ਆਕਾਰਸਿੰਗਲ
ਹਿੱਚ 'ਤੇ ਲਿਫਟ ਸਮਰੱਥਾ, ਕੇਜੀ1220 ਕਿਲੋ
ਸਟੀਰਿੰਗ ਦੀ ਕਿਸਮ
ਫਿਊਲ ਟੈਂਕ 45 ਲੀਟਰ
ਵ੍ਹੀਲ ਬੇਸ,MM 1830
ਟਾਇਰ ਦਾ ਆਕਾਰ, ਫਰੰਟ + ਰੀਅਰ 6.00X16 + 12.4X28

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।