ਮਹਿੰਦਰਾ 275 ਡੀਆਈ ਟੀਯੂ

ਮਹਿੰਦਰਾ 275 ਡੀਆਈ ਟੀਯੂ, ਐ39 ਐਚਪੀ ਟਰੈਕਟਰ ਮਹਿੰਦਰਾ ਪੋਰਟਫੋਲੀਓ ਦੇ ਨਾਲ ਨਾਲ ਟਰੈਕਟਰ ਉਦਯੋਗ ਵਿੱਚ ਮੁੱਖ ਬ੍ਰਾਂਡ ਹੈ ਅਤੇ ਸਭ ਤੋ ਜਿਆਦਾ ਵਿਕਣ ਵਾਲਾ ਟਰੈਕਟਰ ਹੈ। ਖੇਤੀ ਅਤੇ ਢਆਈ ਲਈ ਵਾਜਬ, ਸੰਭਾਲ ਦੀ ਘੱਟ ਲਾਗਤ, ਦੁਬਾਰਾ ਵੇਚਣ 'ਚ ਉੱਚ, ਫਿਊਲ ਕੁਸ਼ਲਤਾ ਅਤੇ ਮਸ਼ਹੂਰ ਮਹਿੰਦਰਾ ਭਰੋਸੇਯੋਗਤਾ ਇਸਨੂੰ ਸਭ ਦੀ ਪਸੰਦ ਬਣਾਉੰਦੀ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਭਾਰ ਭਰ 'ਚ ਇਸਦੇ ਲੱਖਾਂ ਪੁਰਾਣੇ ਅਤੇ ਸੰਤੁਸ਼ਟ ਗਾਹਕ ਮੌਜੂਦ ਹਨ।

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਤਕਨੀਕੀ ਇੰਜਣ

ਉਨੱਤ 2100 ਆਰਪੀਐਮ ਇੰਜਣ
ਵਿਲੱਖਣ KA ਤਕਨਾਲੋਜੀ ਨਾਲ ਸਰਵੋਤਮ ਸ਼ਕਤੀ ਅਤੇ ਲੰਬੇ ਇੰਜਣ ਜੀਵਨ ਦੀ ਪੇਸ਼ਕਸ਼ ਕਰਦਾ ਹੈ

ਅੰਸ਼ਕ ਸਥਿਰ ਮੇਸ਼ ਟਰਾਂਸਮੀਸ਼ਨ

ਆਸਾਨ ਅਤੇ ਨਿਰਵਿਘਨ ਗਿਅਰ ਸ਼ਿਫਟਿੰਗ ਸੰਚਾਲਣ ਜਿਸ ਨਾਲ ਗਿਅਰ ਬਾਕਸ ਅਤੇ ਘੱਟ ਡਰਾਈਵਰ ਥਕਾਵਟ ਲਈ ਲੰਬੀ ਜਿੰਦਗੀ ਨੂੰ ਯਕੀਨੀ ਬਣਾਉੰਦਾ ਹੈ

ਉਨੱਤ ਹਾਈ-ਟੇਕ ਹਾਈਡ੍ਰੌਲਿਕ

ਖਾਸ ਕਰਕੇ ਰੋਟਾਵੇਟਰ ਅਜਿਹੇ ਆਧੁਨਿਕ ਸੰਦ ਦੀ ਆਸਾਨ ਵਰਤੋ ਲਈ ਤਕਨੀਕੀ ਅਤੇ ਉੱਚ ਸ਼ੁੱਧ ਹਾਈਡ੍ਰੋਲਿਕ

ਏਰਗੋਨੋਮਿਕ ਰੂਪ 'ਚ ਤਿਆਰ ਟਰੈਕਟਰ

ਆਰਾਮਦਾਇਕ ਸੀਟਿੰਗ, ਆਸਾਨ ਪਹੁੰਚ ਵਾਲੇ ਲੀਵਰ, ਬਿਹਤਰ ਦ੍ਰਿਸ਼ਤਾ ਲਈ ਐਲਸੀਡੀ ਕਲੱਸਟਰ ਪੈਨਲ ਅਤੇ ਵੱਡੇ ਵਿਆਸ ਵਾਲੇ ਸਟੀਰਿੰਗ ਵਹੀਲ ਨਾਲ ਲੰਬੇ ਕਾਰਜੀ ਓਪਰੇਸ਼ਨਾ ਲਈ ਡਿਜਾਈਨ ਕੀਤਾ ਗਿਆ। 

ਮਲਟੀ-ਡਿਸਕ ਤੇਲ ਲੀਨ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬਾ ਬ੍ਰੇਕ ਜੀਵਨ ਇਸ ਲਈ ਇਹ ਘੱਟ ਸੰਭਾਲ ਅਤੇ ਉੱਚ ਪ੍ਰਦਰਸ਼ਨ ਨੂੰ ਯਕੀਨੀ ਕਰਦਾ ਹੈ।

ਬੋ-ਟਾਈਪ ਫਰੰਟ ਐਕਸਲ

ਆਸਾਨ ਅਤੇ ਇਕਸਾਰ ਟਰਨਿਂਗ ਮੋਸ਼ਨ ਨਾਲ ਖੇਤੀਬਾੜੀ ਦੇ ਕੰਮਾਂ ਲਈ ਬਿਹਤਰ ਟਰੈਕਟਰ ਸੰਤੁਲਨ।

ਡਿਊਲ-ਐਕਟਿੰਗ ਪਾਵਰ ਸਟਿਰਿੰਗ

ਆਰਾਮਦਾਇਕ ਓਪਰੇਸ਼ਨ ਅਤੇ ਲੰਬੀ ਕਾਰਜੀ ਮਿਆਦ ਲਈ ਆਸਾਨ ਅਤੇ ਸਹੀ ਸਟੀਰਿੰਗ।

ਵੱਡੇ 13.6 X 28 ਟਾਇਰਜ਼

ਖੇਤਰ ਦੇ ਕੰਮਾਂ ਵਿੱਚ ਬਿਹਤਰ ਟਰੈਕਸ਼ਨ ਅਤੇ ਘੱਟ ਸਪਿਲੇਜ ਪ੍ਰਦਾਨ ਕਰਦਾ ਹੈ।

ਐਪਲੀਕੇਸ਼ਨ

 • ਥਰੈਸਰ
 • ਕਲਟੀਵੇਟਰ

 • ਵਾਟਰ ਪੰਪ
 • ਹੈਰੋ

 • ਜੇਨਸੇਟ
 • ਗਾਈਰੋਵੇਟਰ

 • ਸਿੰਗਲ ਐਕਸਲ ਟ੍ਰੇਲਰ
 • ਅਰਧ ਕੇਜ ਵ੍ਹੀਲ

 • ਟਿਪਿੰਗ ਟ੍ਰੇਲਰ
 • ਪੂਰਾ ਕੇਜ ਵ੍ਹੀਲ

 • ਪੋਸਟ ਹੋਲ ਡਿਗਰ
 • ਸੀਡ ਡ੍ਰੀਲ

 • ਸਕ੍ਰੈਪਰ
 • ਪੋਟੇਟੋ ਪਲਾਂਟਰ

 • MB ਪਲੌ
 • ਰੀਜਰ

 • ਡਿਸਕ ਪਲੌ
 • ਪੋਟੇਟੋ/ਗਰਾਉੰਡਨਟ ਡਿਗਰ

ਨਿਰਧਾਰਨ

ਪਾਵਰ ਸਟੀਰਿੰਗ
ਸਿਲੰਡਰਾਂ ਦੀ ਸੰਖਿਆ1
ਸਮਰੱਥਾ,ਸੀਸੀ2048
ਇੰਜਨ ਰੇਟਿਡ ਆਰਪੀਐਮ1900 r/min
ਸੰਚਾਰਨ ਦੀ ਕਿਸਮਅੰਸ਼ਕ ਸਥਿਰ ਮੇਸ਼ ਟ੍ਰਾਂਸਮੀਸ਼ਨ
ਗਿਅਰ ਦੀ ਸੰਖਿਆ8 ਅੱਗੇ + 2 ਪਿੱਛੇ
ਬ੍ਰੇਕ ਟਾਈਪਆਇਲ ਬ੍ਰੇਕ
ਮੁੱਖ ਕਲੱਚ ਦੀ ਕਿਸਮ ਸਿੰਗਲ ਕਲੱਚ ਹੇਵੀ ਡਿਊਟੀ ਡਾਇਆਫ੍ਰਾਮ ਟਾਇਮ
ਹਿੱਚ 'ਤੇ ਲਿਫਟ ਸਮਰੱਥਾ, ਕੇਜੀ 1220 ਕਿਲੋ
ਸਟੀਰਿੰਗ ਦੀ ਕਿਸਮ
ਫਿਊਲ ਟੈਂਕ ਸਮਰਥਾ47 l
ਟਾਇਰ ਦਾ ਆਕਾਰ, ਫਰੰਟ + ਰੀਅਰ 13.6X28 / 12.4X28 (ਵਿਕਲਪਿਕ)

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।