ਮਹਿੰਦਰਾ 275 ਡੀਆਈ ਈਕੋ

ਮਹਿੰਦਰਾ 275 ਡੀਆਈ ਸ਼ਕਤੀਸ਼ਾਲੀ ਫਿਊਲ ਕੁਸ਼ਲ ਇੰਜਣ ਵਾਲਾ 35ਐਚਪੀ ਟਰੈਕਟਰ ਹੈ। ਇਸ 'ਚ ਭਾਰੀ ਸਮਾਨ ਲਜਾਉਣ ਦੀ ਸਮਰੱਥਾ ਹੈ, ਵਧੀਆ-ਇਨ-ਕਲਾਸ ਫਿਊਲ ਕੁਸ਼ਲਤਾ ਹੈ ਅਤੇ ਉੱਚ ਤਕਨੀਕੀ ਹਾਈਡ੍ਰੋਲਿਕ, ਅੰਸ਼ਕ ਸਥਿਰ ਮੇਸ਼, 13.6 X 28 ਵੱਡੇ ਟਾਇਰ, ਪਾਵਰ ਸਟੀਰਿੰਗ, ਆਰਾਮਦਾਇਕ ਡਰਾਇਵਿੰਗ ਸੀਟ ਜਿਹੀ ਉੱਨਤ ਵਿਸ਼ੇਸ਼ਤਾਂਵਾਂ ਹਨ ਜੋ ਇਸਨੂੰ ਇਸ ਨੂੰ ਖੇਤੀਬਾੜੀ + ਢੁਆਈ ਲਈ ਵਧੀਆ ਬਣਾਉੰਦੀ ਹੈ। ਇਸਦੀ ਵਰਤੋ ਰੋਟੇਵੇਟਰ, ਵਾਹਕ ਅਤੇ ਹਲ ਜਿਹੇ ਭਾਰੀ ਉਪਕਰਣਾ ਲਈ ਕੀਤੀ ਜਾਂਦੀ ਹੈ। ਟਰੈਕਟਰ ਘੱਟ-ਸੰਭਾਲ ਅਤੇ ਸਪੇਅਰਜ਼ ਲਾਗਤ ਦੇ ਕਾਰਨ ਘੱਟ ਲਾਗਤ ਨੂੰ ਯਕੀਨੀ ਬਣਾਉੰਦਾ ਹੈ।

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 
 
 

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਤਕਨੀਕੀ ਇੰਜਣ

ਉੱਨਤ 1900 ਆਰਪੀਐਮ ਇੰਜਣ ਜੋ
ਵਿਲੱਖਣ KA ਤਕਨਾਲੋਜੀ ਨਾਲ 118.6 nm ਟੋਅਰਕ (ਇਸ ਸ਼੍ਰੇਣੀ ਵਿੱਚ ਉੱਚ ਟੋਅਰਕ), ਸਰਵੋਤਮ ਸ਼ਕਤੀ ਅਤੇ ਲੰਬੇ ਇੰਜਣ ਜੀਵਨ ਦੀ ਪੇਸ਼ਕਸ਼ ਕਰਦਾ ਹੈ

ਅੰਸ਼ਕ ਸਥਿਰ ਮੇਸ਼ ਟਰਾਂਸਮੀਸ਼ਨ

ਆਸਾਨ ਅਤੇ ਨਿਰਵਿਘਨ ਗਿਅਰ ਸ਼ਿਫਟਿੰਗ ਓਪਰੇਸ਼ਨ ਦੀ ਅਨੁਮਤੀ ਦਿੰਦਾ ਹੈ ਜੋ ਗਿਅਰ ਬਾਕਸ ਦੇ ਲੰਬੇ ਜੀਵਨ ਅਤੇ ਚਾਲਕ ਦੀ ਘੱਟ ਥਕਾਵਟ ਨੂੰ ਸੁਨਿਸ਼ਚਿਤ ਕਰਦਾ ਹੈ।

ਉਨੱਤ ਹਾਈ-ਟੇਕ ਹਾਈਡ੍ਰੌਲਿਕ

ਖਾਸ ਕਰਕੇ ਰੋਟਾਵੇਟਰ ਅਜਿਹੇ ਆਧੁਨਿਕ ਸੰਦ ਦੀ ਆਸਾਨ ਵਰਤੋ ਲਈ ਤਕਨੀਕੀ ਅਤੇ ਉੱਚ ਸ਼ੁੱਧ ਹਾਈਡ੍ਰੋਲਿਕ

ਏਰਗੋਨੋਮਿਕ ਰੂਪ 'ਚ ਤਿਆਰ ਟਰੈਕਟਰ

ਆਰਾਮਦਾਇਕ ਸੀਟਿੰਗ, ਆਸਾਨ ਰੀਚ ਲੀਵਰ, ਬਿਹਤਰ ਦ੍ਰਿਸ਼ਤਾ ਲਈ ਐਲਸੀਡੀ ਕਲੱਸਟਰ ਪੈਨਲ ਅਤੇ ਵੱਡੇ ਵਿਆਸ ਵਾਲੇ ਸਟੀਰਿੰਗ ਵਹੀਲ ਨਾਲ ਲੰਬੇ ਕਾਰਜੀ ਓਪਰੇਸ਼ਨਾ ਲਈ ਸਹੀ।

ਮਲਟੀ-ਡਿਸਕ ਤੇਲ ਲੀਨ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬਾ ਬ੍ਰੇਕ ਜੀਵਨ ਇਸ ਲਈ ਇਹ ਘੱਟ ਸੰਭਾਲ ਅਤੇ ਉੱਚ ਪ੍ਰਦਰਸ਼ਨ ਨੂੰ ਯਕੀਨੀ ਕਰਦਾ ਹੈ।

ਬੋ-ਟਾਈਪ ਫਰੰਟ ਐਕਸਲ

ਖੇਤੀ ਦੇ ਕੰਮਾਂ 'ਚ ਬਿਹਤਰ ਟਰੈਕਟਰ ਸੰਤੁਲਨ ਅਤੇ ਆਸਾਨ ਅਤੇ ਇਕਸਾਰ ਟਰਨਿੰਗ ਗਤੀ ਲਈ।

ਡਿਊਲ-ਐਕਟਿੰਗ ਪਾਵਰ ਸਟਿਰਿੰਗ

ਆਰਾਮਦਾਇਕ ਓਪਰੇਸ਼ਨ ਅਤੇ ਲੰਬੇ ਮਿਆਦੀ ਕੰਮਾਂ ਲਈ ਆਸਾਨ ਅਤੇ ਸਹੀ ਸਟੀਰਿੰਗ।

ਵੱਡੇ 13.6 X 28 ਟਾਇਰਜ਼

ਖੇਤਰ ਦੇ ਕੰਮਾਂ ਵਿੱਚ ਬਿਹਤਰ ਟਰੈਕਸ਼ਨ ਅਤੇ ਘੱਟ ਸਪਿੱਲੇਜ ਦਿੰਦਾ ਹੈ।

ਐਪਲੀਕੇਸ਼ਨ

  • ਥਰੈਸਰ
  • ਡਿਸਕ ਪਲੌ

  • ਵਾਟਰ ਪੰਪ
  • ਕਲਟੀਵੇਟਰ

  • ਸਿੰਗਲ ਐਕਸਲ ਟ੍ਰੇਲਰ
  • ਹੈਰੋ

  • ਟਿਪਿੰਗ ਟ੍ਰੇਲਰ
  • ਅਰਧ ਕੇਜ ਵ੍ਹੀਲ

  • ਗਾਈਰੋਵੇਟਰ
  • ਸੀਡ ਡ੍ਰੀਲ

ਨਿਰਧਾਰਨ

ਪਾਵਰ ਸਟੀਰਿੰਗ
ਸਿਲੰਡਰਾਂ ਦੀ ਸੰਖਿਆ3
ਸਮਰੱਥਾ, ਸੀਸੀ2048
ਇੰਜਨ ਰੇਟਿਡ ਆਰਪੀਐਮ \1900
ਸੰਚਾਰਨ ਦੀ ਕਿਸਮਅੰਸ਼ਕ ਸਥਿਰ ਮੇਸ਼ (ਵਿਕਲਪਿਕ)
ਗਿਅਰ ਦੀ ਸੰਖਿਆ8 ਅੱਗੇ + 2 ਪਿੱਛੇ
ਬ੍ਰੇਕ ਟਾਈਪਆਇਲ ਬ੍ਰੇਕ
ਮੁੱਖ ਕਲੱਚ ਦੀ ਕਿਸਮ ਸਿੰਗਲ ਕਲੱਚ ਹੇਵੀ ਡਿਊਟੀ ਡਾਇਆਫ੍ਰਾਮ ਟਾਇਮ
ਹਿੱਚ 'ਤੇ ਲਿਫਟ ਸਮਰੱਥਾ, ਕੇਜੀ1220 ਕਿਲੋ
ਸਟੀਰਿੰਗ ਦੀ ਕਿਸਮ
ਫਿਊਲ ਟੈਂਕ ਸਮਰਥਾ45 ਲੀਟਰ
ਟਾਇਰ ਦਾ ਆਕਾਰ, ਫਰੰਟ + ਰੀਅਰ 13.6X28 / 12.4X28 (ਵਿਕਲਪਿਕ)

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।