ਮਹਿੰਦਰਾ 295 ਡੀਆਈ

ਮਹਿੰਦਰਾ 295 ਐਚਪੀ ਸੁਪਰ ਟਰਬੋ - ਕ੍ਰਾਂਤਕਾਰੀ ਸੁਪਰ ਟਰਬੋ ਇੰਜਣ ਦੇ ਨਾਲ ਇਹ ਖੰਡ ਵਿੱਚ ਇਕ ਸੱਚਾ ਆਗੂ ਹੈ। ਇਹ ਰੋਟੋਵੇਟਰ, ਕਲਟੀਵੇਟਰ, ਹਲ ਅਜਿਹੇ ਭਾਰੀ ਉਪਕਰਣਾ ਨੂੰ ਚਲਾਉਣ ਲਈ ਅਤੇ ਜੁਤਾਈ ਲਈ ਇੱਕ ਸ਼ਕਤੀਸ਼ਾਲੀ ਟਰੈਕਟਰ ਹੈ। ਟਰਬੋ ਇੰਜਣ ਇਸਨੂੰ ਆਪਣੀ ਕਲਾਸ ਵਿੱਚ ਸਭ ਤੋ ਸ਼ਕਤੀਸ਼ਾਲੀ ਟਰੈਟਰ ਬਣਾਉਣ ਲਈ 142 ਐਨਐਮ ਟੋਅਰਕ ਨੂੰ ਪੰਪ ਕਰਦਾ ਹੈ। ਆਸਾਨ ਅਤੇ ਨਿਰਵਿਘਨ ਗਿਅਰ ਸ਼ਿਫਟਿੰਗ ਲਈ ਅੰਸ਼ਕ ਮੇਸ਼ਕ ਟ੍ਰਾਂਸਮੀਸ਼ਨ, ਸਹੀ ਬ੍ਰੇਕਿੰਗ ਲਈ ਮਲਟੀ ਡਿਸਕ ਆਇਲ ਇਮਰਸਡ ਬ੍ਰੇਕ, ਡਿਊਲ ਕਲੱਚ, ਡਿਊਲ ਐਕਟਿੰਗ ਪਾਵਰ ਸਟੀਰਿੰਗ, 1200 ਕਿੱਲੋ ਅਡਵਾਂਸ ਹਾਈਡ੍ਰੋਲਿਕ ਲਿਫਟ ਸਮਰਥਾ ਅਤੇ 13.6 x 28 ਵੱਡੇ ਟਾਇਰ ਅਜਿਹੀ ਵਿਸ਼ੇਸ਼ਤਾਵਾਂ ਇਸਨੂੰ ਆਪਣੇ ਵਰਗ 'ਚ ਸਰਵੋਤਮ ਖੇਤੀ ਪ੍ਰਦਰਸ਼ਕ ਟਰੈਕਟਰ ਬਣਾਉੰਦਿਆ ਹਨ।

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 
 
 

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਤਕਨੀਕੀ ਇੰਜਣ

ਉਨੱਤ 1900 ਆਰਪੀਐਮ ਇੰਜਣ
ਵਿਲੱਖਣ KA ਤਕਨਾਲੋਜੀ ਨਾਲ ਸਰਵੋਤਮ ਸ਼ਕਤੀ ਅਤੇ ਲੰਬੇ ਇੰਜਣ ਜੀਵਨ ਦੀ ਪੇਸ਼ਕਸ਼ ਕਰਦਾ ਹੈ

ਨਿਰਵਿਘਨ ਟਰਾਂਸਮੀਸ਼ਨ

ਆਸਾਨ ਅਤੇ ਨਿਰਵਿਘਨ ਗਿਅਰ ਸ਼ਿਫਟਿੰਗ ਸੰਚਾਲਣ ਜਿਸ ਨਾਲ ਗਿਅਰ ਬਾਕਸ ਅਤੇ ਘੱਟ ਡਰਾਈਵਰ ਥਕਾਵਟ ਲਈ ਲੰਬੀ ਜਿੰਦਗੀ ਨੂੰ ਯਕੀਨੀ ਬਣਾਉੰਦਾ ਹੈ

(ਚੁਣਨ ਲਈ) 1500 ਕਿਲੋ ਲਿਫਟ ਸਮਰੱਥਾ ਦੇ ਨਾਲ ਉਨੱਤ ਹਾਈ-ਟੇਕ ਹਾਈਡ੍ਰੌਲਿਕ

ਖਾਸ ਕਰਕੇ ਰੋਟਾਵੇਟਰ ਅਜਿਹੇ ਆਧੁਨਿਕ ਸੰਦ ਦੀ ਆਸਾਨ ਵਰਤੋ ਲਈ ਤਕਨੀਕੀ ਅਤੇ ਉੱਚ ਸ਼ੁੱਧ ਹਾਈਡ੍ਰੋਲਿਕ

ਏਰਗੋਨੋਮਿਕ ਰੂਪ 'ਚ ਤਿਆਰ ਟਰੈਕਟਰ

ਆਰਾਮਦਾਇਕ ਸੀਟਿੰਗ, ਆਸਾਨ ਰੀਚ ਲੀਵਰ, ਬਿਹਤਰ ਦ੍ਰਿਸ਼ਤਾ ਲਈ ਐਲਸੀਡੀ ਕਲੱਸਟਰ ਪੈਨਲ ਅਤੇ ਵੱਡੇ ਵਿਆਸ ਵਾਲੇ ਸਟੀਰਿੰਗ ਵਹੀਲ ਨਾਲ ਲੰਬੇ ਕਾਰਜੀ ਓਪਰੇਸ਼ਨਾ ਲਈ ਸਹੀ।

ਮਲਟੀ-ਡਿਸਕ ਤੇਲ ਲੀਨ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬਾ ਬ੍ਰੇਕ ਜੀਵਨ ਇਸ ਲਈ ਇਹ ਘੱਟ ਸੰਭਾਲ ਅਤੇ ਉੱਚ ਪ੍ਰਦਰਸ਼ਨ ਨੂੰ ਯਕੀਨੀ ਕਰਦਾ ਹੈ।

ਸਾਈਡ ਸ਼ਿਫਟ ਗਿਅਰ

ਆਰਾਮਦਾਇਕ ਓਪਰੇਸ਼ਨ ਅਤੇ ਲੰਬੀ ਕਾਰਜੀ ਮਿਆਦ ਲਈ ਆਸਾਨ ਅਤੇ ਸਹੀ ਸਟੀਰਿੰਗ।

ਵੱਡੇ 13.6 X 28 ਟਾਇਰਜ਼

ਖੇਤਰ ਓਪਰੇਸ਼ਨ ਵਿੱਚ ਬਿਹਤਰ ਟਰੈਕਸ਼ਨ ਅਤੇ ਘੱਟ ਸਪਿਲੇਜ ਪ੍ਰਦਾਨ ਕਰਦਾ ਹੈ।

ਸਾਈਡ ਸ਼ਿਫਟ ਗਿਅਰ

ਆਰਾਮਦਾਅਕ ਅਤੇ ਲੰਬੇ ਕੰਮਾਂ ਲਈ ਗਿਅਰ ਸ਼ਿਫਟਿੰਗ ਅਜਿਹੀ ਆਸਾਨ ਕਾਰ।

ਐਪਲੀਕੇਸ਼ਨ

  • ਥਰੈਸਰ
  • ਕਲਟੀਵੇਟਰ

  • ਵਾਟਰ ਪੰਪ
  • ਹੈਰੋ

  • ਜੇਨਸੇਟ
  • ਗਾਈਰੋਵੇਟਰ

  • ਸਿੰਗਲ ਐਕਸਲ ਟ੍ਰੇਲਰ
  • ਅਰਧ ਕੇਜ ਵ੍ਹੀਲ

  • ਟਿਪਿੰਗ ਟ੍ਰੇਲਰ
  • ਪੂਰਾ ਕੇਜ ਵ੍ਹੀਲ

  • ਪੋਸਟ ਹੋਲ ਡਿਗਰ
  • ਸੀਡ ਡ੍ਰੀਲ

  • ਸਕ੍ਰੈਪਰ
  • ਪੋਟੇਟੋ ਪਲਾਂਟਰ

  • MB ਪਲੌ
  • ਰੀਜਰ

  • ਡਿਸਕ ਪਲੌ
  • ਪੋਟੇਟੋ/ਗਰਾਉੰਡਨਟ ਡਿਗਰ

ਨਿਰਧਾਰਨ

ਪਾਵਰ ਸਟੀਰਿੰਗ
ਸਿਲੰਡਰਾਂ ਦੀ ਸੰਖਿਆ3
ਸਮਰੱਥਾ, ਸੀਸੀ2048
ਇੰਜਨ ਰੇਟਿਡ ਆਰਪੀਐਮ\1900
ਸੰਚਾਰਨ ਦੀ ਕਿਸਮਅੰਸ਼ਕ ਸਥਿਰ ਮੇਸ਼ ਟ੍ਰਾਂਸਮੀਸ਼ਨ
ਗਿਅਰ ਦੀ ਸੰਖਿਆ8 ਅੱਗੇ + 2 ਪਿੱਛੇ
ਬ੍ਰੇਕ ਟਾਈਪਆਇਲ ਬ੍ਰੇਕ
ਮੁੱਖ ਕਲੱਚ ਦੀ ਕਿਸਮ ਸਿੰਗਲ ਕਲੱਚ ਹੇਵੀ ਡਿਊਟੀ ਡਾਇਆਫ੍ਰਾਮ ਟਾਇਮ
ਹਿੱਚ 'ਤੇ ਲਿਫਟ ਸਮਰੱਥਾ, ਕੇਜੀ1220 ਕਿਲੋ
ਸਟੀਰਿੰਗ ਦੀ ਕਿਸਮ
ਫਿਊਲ ਟੈਂਕ ਸਮਰਥਾ47 ਲੀਟਰ
ਟਾਇਰ ਦਾ ਆਕਾਰ, ਫਰੰਟ + ਰੀਅਰ 13.6X28

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।