ਮਹਿੰਦਰਾ 555 ਡੀਆਈ ਪਾਵਰ ਪਲੱਸ

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਇਨਟੈਗਰੇਟਿਡ AC ਕੈਬਿਨ

ਤੇਜ਼ ਕੱਟਾਈ ਅਤੇ ਆਰਾਮ ਨਾਲ ਵੱਢਣ ਵਿੱਚ 2.3* ਕਿਮੀ ਪ੍ਰਤੀ ਘੰਟੇ ਦੀ L1 ਗਤੀ ਦੀ ਕੁਸ਼ਲ ਕਾਰਵਾਈ ਸਹਿਤ

ਭਾਰੀ ਸੰਦ ਦੇ ਨਾਲ ਕੰਮ ਕਰਦਾ ਹੈ

9ਫੁੱਟ ਰੋਟਾਵੇਟਰ*, 15 ਟਾਈਨ ਕਲਟੀਵੇਟਰ*, 16 ਡਿਸਕ ਹੈਰੋ *, 3MB ਹੱਲ*, 13ਫੁੱਟ ਕੰਬਾਈਨ*

ਸੁਪੀਰੀਅਰ ਬਾਲਣ ਕੁਸ਼ਲ ਇੰਜਣ

ਖੇਤਰ ਅਤੇ ਢੁਆਈ ਓਪਰੇਸ਼ਨ ਵਿਚ ਹਰ ਘੰਟੇ ਡੀਜ਼ਲ ਬਚਾਓ

ਬਿਹਤਰ ਸਥਿਰਤਾ

ਫਰੰਟ ਟਾਈਰ 'ਚ 918* ਲੋਡ ਭਾਰੀ ਢੁਆਈ ਦੀ ਸਥਿਤੀ 'ਚ ਵਧੀਆ ਸਥਿਰਤਾ ਦਿੰਦਾ ਹੈ

ਬਿਨਾ ਰੁਕੇ ਤੁੜੀ ਕੱਟਣਾ

ਫਾਰਵਰਡ ਅਤੇ ਰਿਵਰਸ ਪੀਟੀਓ ਰੋਟਾਵੇਸ਼ਨ, ਤੂੜੀ ਦੀ ਤੇਜ਼ ਅਤੇ ਕੁਸ਼ਲ ਕੱਟਾਈ ਲਈ

ਬਿਹਤਰ ਅਤੇ ਤੇਜ਼ ਲਿਫਟ

ਡਬਲ ਐਕਟਿੰਗ ਡਿਸਟਰੀਬੁਟਰ ਨਾਲ ਤੇਲ ਦਾ ਅਧਿਕਤਮ ਪ੍ਰਵਾਹ, ਲੇਜ਼ਰ ਲੇਵਲਰ, ਟਿਪਿੰਗ ਟ੍ਰਾਲੀ, ਰਿਵਰਸੀਬਲ MB ਪਲੌ ਲਈ ਸਹੀ

ਨਿਰਧਾਰਨ

ਸਿਲੰਡਰਾਂ ਦੀ ਸੰਖਿਆ4
ਸਮਰੱਥਾ,ਸੀਸੀ 3532
ਇੰਜਨ ਰੇਟਿਡ ਆਰਪੀਐਮ 2100 r/min
ਸੰਚਾਰਨ ਦੀ ਕਿਸਮਪੂਰਨ ਸਥਿਰ ਮੇਸ਼
ਗਿਅਰ ਦੀ ਸੰਖਿਆ 8 ਅੱਗੇ + 2ਪਿੱਛੇ
ਬ੍ਰੇਕ ਟਾਈਪਤੇਲ ਲੀਨ ਮਲਟੀ ਡਿਸਕ ਬ੍ਰੇਕ
ਮੁੱਖ ਕਲੱਚ ਦੀ ਕਿਸਮ 540 ਪੀਟੀਅੋ ਆਰਪੀਐਮ ਨਾਲ ਪ੍ਰਤਿਕੂਲ ਸੀਅਰ ਪੀਟੀਅੋ
ਡਿਊਲ ਕਲੱਚ (280ਐਮਐਮ)
ਹਿੱਚ 'ਤੇ ਲਿਫਟ ਸਮਰੱਥਾ, ਕੇਜੀ1650 ਕਿਲੋ
ਸਟੀਰਿੰਗ ਦੀ ਕਿਸਮਡਬਲ ਐਕਟਿੰਗ ਪਾਵਰ ਸਟੀਰਿੰਗ
ਫਿਊਲ ਟੈਂਕ ਸਮਰਥਾ ਲੀਟਰ69 l
ਵ੍ਹੀਲ ਬੇਸ (ਮਿਮੀ) 2120
ਟਾਇਰ ਦਾ ਆਕਾਰ, ਫਰੰਟ/ਰੀਅਰ 7.5 x 16, 14.9 x 28

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।