ਮਹਿੰਦਰਾ 585 Di

ਮਹਿੰਦਰਾ 585 di ਪਾਵਰ + 37.3 kW (50 hp) ਦਾ ਟਰੈਕਟਰ ਹੈ ਜੋ ਇਨ੍ਹਾਂ ਸ਼ਕਤੀਸ਼ਾਲੀ ਹੈ ਕਿ ਕਿਸੇ ਵੀ ਮੁਸ਼ਕਿਲ ਕੰਮ ਨੂੰ ਬਹੁਤ ਆਸਾਨੀ ਨਾਲ ਕਰ ਸਕਦਾ ਹੈ। ਇਹ ਵਿਸ਼ੇਸ਼ ਤੌਰ ਤੇ ਸਭ ਤਰਾਂ ਦੇ ਖੇਤੀਬਾੜੀ ਅਤੇ ਢੁਆਈ ਦੇ ਕੰਮਾਂ ਨੂੰ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਵਿਚ ਮਲਟੀਪਲ ਗਿਅਰ ਸਪੀਡ ਹਨ। ਖੇਤੀਬਾੜੀ ਦੇ ਜਿਆਦਾਤਰ ਕੰਮਾ ਲਈ ਉਚਿਤ ਜਿਵੇਂਕਿ ਰੋਟਾਵੇਟਰ, ਆਲੂ ਪਲਾਂਟਰ, ਆਲੂ ਡਿਗਰ, ਰਿਪਰ ਅਤੇ ਲੇਵਲਰ। ਇਹ ਦੋਨੋ ਸਰਪੰਚ ਅਤੇ ਭੂਮਿਪੁੱਤਰ ਲੂਕ ਵਿਚ ਉਪਲਬਧ ਹੈ ਜਿਸ ਦੀ ਚੋਣ ਆਪਣੀ ਜਰੂਰਤ ਮੁਤਾਬਕ ਕੀਤੀ ਜਾ ਸਕਦੀ ਹੈ।

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਇੰਜਣ

ਸ਼ਕਤੀਸ਼ਾਲੀ 4 ਸਿਲੰਡਰ ਨੇਚੁਰਲੀ ਐਸਪਾਈਰੇਟਿਡ ਇੰਜਣ

ਹਾਈਡਰੋਲਿਕਸ

1640 ਕਿਲੋ ਤਕ ਲਿਫਟ ਕਰਨ ਦੀ ਸਮਰੱਥਾ

ਟ੍ਰਾਂਸਮਿਸਨ

ਅੰਸ਼ਿਕ ਕੰਸਟੈਂਟ ਮੈਸ਼ ਟ੍ਰਾਂਸਮਿਸਨ
ਉਚਿਤ ਸਪੀਡ ਨਾਲ
ਖੇਤੀਬਾੜੀ ਦੇ ਸਭ ਕੰਮਾਂ ਲਈ

ਅਰਗੋਨਿਕਲੀ ਡਿਜ਼ਾਇਨ ਕੀਤਾ ਟਰੈਕਟਰ

ਆਰਾਮਦਾਇਕ ਸੀਟ ਨਾਲ ਲੰਬੇ ਸਮੇਂ ਤਕ ਕੰਮਾਂ ਲਈ ਉਚਿਤ, ਅਸਾਨੀ ਨਾਲ ਲੀਵਰ ਤਕ ਪਹੁੰਚ, ਬਿਹਤਰ ਦਿਖਾਈ ਦੇਣ ਲਈ ਐਲਸੀਡੀ ਕਲੱਸਟਰ ਪੈਨਲ ਅਤੇ ਲੰਬਾ ਡਾਈਮੀਟਰ ਸਟੀਅਰਿੰਗ ਵਹੀਲ।

ਮਲਟੀ-ਡਿਸਕ ਆਇਲ ਇਮਰਸਡ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬਾ ਬ੍ਰੇਕ ਜੀਵਨ ਇਸ ਤਰ੍ਹਾਂ ਮੈਂਟੀਨੈਂਸ ਨੂੰ ਘੱਟ ਅਤੇ ਪ੍ਰਦਰਸ਼ਨ ਨੂੰ ਬਿਹਤਰੀਨ ਕਰਦਾ ਹੈ।

ਬੋਅ-ਟਾਈਪ ਫਰੰਟ ਐਕਸਲ

ਖੇਤੀ ਦੇ ਕੰਮਾਂ ਲਈ ਬਿਹਤਰੀਨ ਹੈ ਅਤੇ ਆਸਾਨੀ ਅਤੇ ਉਚਿਤ ਤਰੀਕੇ ਨਾਲ ਮੁੜ ਜਾਂਦਾ ਹੈ।

ਡਿਊਲ-ਐਕਟਿੰਗ ਪਾਵਰ ਸਟੀਅਰਿੰਗ

ਜ਼ਿਆਦਾ ਸਮੇਂ ਤਕ ਆਰਾਮਦਾਇਕ ਤਰੀਕੇ ਨਾਲ ਕੰਮਾਂ ਲਈ ਆਸਾਨ ਅਤੇ ਵਾਸਤਵਿਕ ਸਟੈਰਿੰਗ।

ਵੱਡੇ 14.9 X 28 ਟਾਇਰ

ਖੇਤ ਦੇ ਕੰਮਾਂ ਵਿਚ ਬਿਹਤਰ ਟਰੈਕਸ਼ਨ ਪ੍ਰਦਾਨ ਕਰਦਾ ਹੈ ਅਤੇ ਘੱਟੋ-ਘੱਟ ਸਲਿੱਪ ਹੁੰਦਾ ਹੈ।

ਐਪਲੀਕੇਸ਼ਨ

  • ਥਰੈਸਰ
  • ਜੁਤਾਈ

  • ਹੈਰੋ
  • ਕਲਟੀਵੇਟਰ

  • ਲੇਵਲਰ
  • ਰੀਪਰ

  • ਰੋਟਾਵੇਟਰ

ਨਿਰਧਾਰਨ

ਸਪੇਸ਼ਲ ਵਿਸ਼ੇਸ਼ਤਾਵਾਂ 585 DI ਭੂਮਿਪੁੱਤਰਾ 585 DI ਸਰਪੰਚ
ਇੰਜਣ
ਹਾਰਸ ਪਾਵਰ ਟਾਈਪ HP37.3 kW(50 HP)37.3 kW(50 HP)
ਸਲੈਂਡਰਾਂ ਦੀ ਸੰਖਿਆ44
ਰੇਟਿਡ ਇੰਜਣ ਸਪੀਡ
(rpm)
2100 r/min2100 r/min
ਏਅਰ ਕਲੀਨਰ3 ਸਟੇਜ ਆਇਲ ਬਾਥ ਟਾਈਪ ਪ੍ਰੀ-ਕਲੀਨਰ ਨਾਲਸਾਈਕਲੋਨਿਕ ਪ੍ਰੀ-ਕਲੀਨਰ ਆਇਲ ਬਾਥ ਅਤੇ ਪੇਪਰ ਫਿਲਟਰ ਟਵਿਨ ਕੋਮਬੀਨੇਸ਼ਨ
ਕੂਲਿੰਗ ਸਿਸਟਮਵਾਟਰ ਕੂਲਡਵਾਟਰ ਕੂਲਡ
ਟ੍ਰਾਂਸਮਿਸ਼ਨ
ਟਾਈਪਅੰਸ਼ਿਕ ਕੰਸਟੈਂਟ ਮੈਸ਼ਅੰਸ਼ਕ ਕੰਸਟੈਂਟ ਮੈਸ਼/ ਫੁੱਲ ਕੰਸਟੈਂਟ ਮੈਸ਼ (ਵੈਕਲਪਿਕ)
ਸਪੀਡਾਂ ਦੀ ਸੰਖਿਆ8F+2R8F+2R
ਸਪੀਡ ਫਾਰਵਰਡ kmph2.9 ਤੋਂ 30.9 km/h2.9 ਤੋਂ 30.9 km/h
ਸਪੀਡ ਰਿਵਰਸ kmph4.05 ਤੋਂ 11.9 km/h4.05 ਤੋਂ 11.9 km/h
ਕਲੱਚ ਟਾਈਪਹੈਵੀ ਡਿਉਟੀ ਡਾਈਆਫਰਾਗਮ ਟਾਈਪ - 280 mm (ਡੁਅਲ ਕਲੱਚ ਦਾ ਵਿਕਲਪ)ਹੈਵੀ ਡਿਉਟੀ ਡਾਈਆਫਰਾਗਮ ਟਾਈਪ - 280 mm
PTO6 ਸਪਲਾਇਨਸ, 540 r/min6 ਸਪਲਾਇਨਸ, 540 r/min
ਬ੍ਰੇਕ
ਸਰਵਿਸ ਬ੍ਰੇਕਡ੍ਰਾਈ ਡਿਸਕ ਬ੍ਰੇਕ (ਸਟੈਂਡਰਡ)/ਆਈਲ ਇਮਰਸਡ ਬ੍ਰੇਕ (ਵਿਕਲਪਿਕ)ਡ੍ਰਾਈ ਡਿਸਕ ਬ੍ਰੇਕ (ਸਟੈਂਡਰਡ)/ਆਈਲ ਇਮਰਸਡ ਬ੍ਰੇਕ (ਵਿਕਲਪਿਕ)
ਪਾਰਕਿੰਗ ਬ੍ਰੇਕਹੈਡ ਲੇਵਲਰ ਨੂੰ ਛੱਡ ਕੇ - ਟੋਗਲ ਲਿੰਕ ਲੋਕਿੰਗ ਮਕੈਨਿਜ਼ਮਹੈਡ ਲੇਵਲਰ ਨੂੰ ਛੱਡ ਕੇ - ਟੋਗਲ ਲਿੰਕ ਲੋਕਿੰਗ ਮਕੈਨਿਜ਼ਮ
ਸਟੈਰਿੰਗਮਕੈਨਿਜਮ ਰੀ-ਸਰਕੁਲੇਟਿੰਗ ਬਾਲ ਅਤੇ ਨਟ ਟਾਈਪ/ਹਾਈਡ੍ਰੋਸਟੇਟਿਕ ਟਾਈਪ (ਵਿਕਲਪਿਕ)ਮਕੈਨਿਜਮ ਰੀ-ਸਰਕੁਲੇਟਿੰਗ ਬਾਲ ਅਤੇ ਨਟ ਟਾਈਪ/ਹਾਈਡ੍ਰੋਸਟੇਟਿਕ ਟਾਈਪ (ਵਿਕਲਪਿਕ)
ਹਾਈਡ੍ਰੋਲਿਕਸ
ਟਾਈਪCAT II ਇਨਬਿਲਟ ਬਾਹਰਲੀ ਚੈਕ ਚੇਨCAT II ਇਨਬਿਲਟ ਬਾਹਰਲੀ ਚੈਕ ਚੇਨ
ਲੋਡਿੰਗ ਸਮਰੱਥਾ KG1640 kg1640 kg
ਟਰੈਕਟਰ ਡਾਈਮੈਨਸਨ
ਡੀਜਲ ਟੈਂਕ ਸਮਰੱਥਾ ltr49 l56 l
ਅਧਿਕਤਮ ਲਬਾਈ mm35203380
ਐਗਜਾਸਟ ਪਾਈਪ ਤਕ ਦੀ ਉਚਾਈ mm21802165
ਵਹੀਲ ਬੇਸ mm19701970
ਓਪਰੇਟਿੰਗ ਵਜਨ kg21002165
ਟਾਈਰ
ਫਰੰਟ6.0 - 16 6.0 - 16
ਬੈਕ14.9 - 2814.9 - 28 (ਸਡੈਂਡਰਡ)

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।