ਅਰਜੁਨ ਨੋਵੋ 605 ਡੀਆਈ-ਐਮਐਸ

ਅਰਜੁਨ ਨੋਵੋ 605 ਡੀਆਈ-ਐਮਐਸ 49.9 ਐਚ ਪੀ ਟੈਕਨੋਲਾਜੀ ਨਾਲ਼ ਲੈਸ ਉੱਨਤ ਟਰੈਕਟਰ ਹੈ ਜੋ ਆਲੂ ਬੀਜਣ ਅਤੇ ਪੁੱਟਣ ਵਰਗੀਆਂ 40 ਕਿਸਾਨੀ ਕਿਰਿਆਵਾਂ ਦੇ ਕੰਮ ਆਉਂਦਾ ਹੈ. ਅਰਜਨ ਨੋਵੋ 1800 ਕਿਲੋਗ੍ਰਾਮ ਦਾ ਵਜਨ ਚੁੱਕਣ ਦੀ ਸਮਰਥਾ, 15 ਐਫ+3 ਆਰ ਦੇ ਸੰਚਾਲਨ ਵਾਲੀ ਉੱਨਤ ਗੀਅਰ ਪ੍ਰਣਾਲੀ ਅਤੇ ਸਭ ਤੋ ਲੰਬੀ ਸਰਵਿਸ ਅਵਧੀ 400 ਘੰਟਿਆਂ ਨਾਲ਼ ਲੈਸ ਹੈ. ਅਰਜੁਨ ਨੋਵੋ ਹਰ ਮਿੱਟੀ ਅਤੇ ਹਰ ਕਾਰਵਾਈ ਵਿੱਚ ਇਕਸਾਰ ਅਤੇ ਬਰਾਬਰ ਘਟੋ-ਘਟ ਚੱਕਰ ਪ੍ਰਤੀ ਘੰਟੇ ਦੇ ਹਿਸਾਬ ਨਾਲ਼ ਮੁਹਇਆ ਕਰਾਉਂਦਾ ਹੈ. ਇਸਦਾ ਉਚ ਭਾਰ ਚੁਕਣ ਦੀ ਸਮਰਥਾ ਵਾਲੇ ਹਾਈਡਰਾਲਿਕ ਸਿਸਟਮ ਇਸਨੂੰ ਬਹੁਤ ਸਾਰੀਆਂ ਕਿਸਾਨੀ ਅਤੇ ਟਰਾਂਸਪੋਰਟ ਗਤੀਵੀਧੀਆਂ ਲਈ ਢੁਕਵਾਂ ਬਣਾਉਂਦਾ ਹੈ. ਇਕ ਘਟ ਉਰਜਾ ਦਹਿਨ ਵਾਲੀ ਮਸ਼ੀਨ, ਘਟ ਮੁਰੰਮਤ ਅਤੇ ਸ਼ਰੇਣੀ ਈਂਧਨ ਕਿਫਾਇਤ ਵਿਚ ਸਭ ਤੋਂ ਵਧੀਆ ਇਹ ਕੁਝ ਉੱਨਤ ਟੈਕਨੋਲਾਜੀ ਨਾਲ਼ ਲੈਸ ਟਰੈਕਟਰ ਦੇ ਕੁਝ ਮੁਖ ਅੰਸ਼ ਹਨ.

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਬਦਲੋ. ਅਤੇ ਇਹ ਕੁਝ ਵੀ ਸੰਭਵ ਕਰ ਦੇਵੇਗਾ.

ਅਰਜਨ ਨੋਵੋ ਕਾਮਯਾਬੀ ਨਾਲ਼ 15 ਐਫ+3 ਆਰ ਗੀਅਰਜ਼ ਜੋ ਕਿ 7 ਵਾਧੂ ਵਿਲਖਣ ਗਤੀਆਂ ਦਿੰਦਾ ਹੈ ਅਤੇ ਹਾਈ-ਮੀਡੀਅਮ-ਲੋ ਸੰਚਾਲਨ ਪ੍ਰਣਾਲੀ ਨਾਲ਼ ਵੱਡੀ ਪਧਰ 'ਤੇ ਕਿਸਾਨੀ ਸਬੰਧੀ ਕਿਰਿਆਵਾਂ ਨੂੰ ਅੰਜਾਮ ਦਿੰਦਾ ਹੈ.

ਹਰ ਗੀਅਰ ਬਡੀ ਅਸਾਨੀ ਨਾਲ਼ ਲੱਗਦਾ ਹੈ.

ਅਰਜੁਨ ਨੋਵੋ ਗੀਅਰ ਸੰਚਾਲਨ ਲਈ ਮਾਣ ਮਹਿਸੂਸ ਕਰਦਾ ਹੈ ਜੋ ਅਸਾਨੀ ਨਾਲ਼ ਗੀਅਰ ਬਦਲਦਾ ਹੈ ਅਤੇ ਡਰਾਇਵਿੰਗ ਅਸਾਨ ਕਰਦਾ ਹੈ. ਇਕ ਗਾਈਡ ਪਲੇਟ ਇਸ ਗਲ ਦੀ ਪੁਸਟੀ ਕਰਦੀ ਹੈ ਕਿ ਸਿਧੀ ਰੇਖਾ ਵਿਚ ਸਥਿਤ ਗੀਅਰ ਲੀਵਰ ਸਦਾ ਹੀ ਸਹੀ ਸਮੇਂ 'ਤੇ ਸਹੀ ਗੀਅਰ ਬਦਲਣ ਲਈ ਜ਼ਰੀ ਵਿਚ ਪੈਂਦਾ ਹੈ.

ਸ਼ੁੱਧਤਾ ਦਾ ਪੱਧਰ? ਅਣਮੇਲਵਾਂ

ਅਰਜੁਨ ਨੋਵੋ ਆਪਣੀ ਤੇਜ਼ ਜਵਾਬ ਪ੍ਰਣਾਲੀ ਨਾਲ਼ ਭੂਮੀ ਵਿਚ ਹੋਏ ਪਰੀਵਰਤਨਾਂ ਨੂੰ ਭਾਂਪ ਲੈਂਦਾ ਹੈ ਤਾਂ ਜੋ ਵਾਹੁਣ ਵੇਲੇ ਲਿਫਟ ਨੂੰ ਲੋਡ਼ ਮੁਤਾਬਿਕ ਉਪਰ ਹੇਠਾਂ ਚੁਕ ਸਕੇ

ਜਦੋਂ ਤੁਸੀਂ ਚਾਹੁੰਦੇ ਹੋ ਠੀਕ ਉਦੋਂ ਹੀ ਰੋਕੋ

ਅਰਜੁਨ ਨੋਵੋ ਸੂਪੀਰਿਅਰ ਬਾਲ ਅਤੇ ਰੈਂਪ ਟੈਕਨੋਲਾਜੀ ਬਰੈਕਿੰਗ ਸਿਸਟਮ ਨਾਲ਼ ਤੇਜ਼ ਗਤੀ ਵਿਚ ਵੀ ਨਾ-ਫਿਸਲਣ ਵਾਲੀ ਬਰੈਕ ਦਾ ਲੁਤਫ਼ ਉਠਾਉ. ਟਰੈਕਟਰ ਦੇ ਕਿਸੇ ਵੀ ਪਾਸੇ 3 ਬਰੈਕਾਂ ਅਤੇ 1252 ਵਰਗ ਸੈਮੀ. ਦਾ ਸਰਫੇਸ ਏਰੀਆ ਬਰੈਕ ਨੂੰ ਅਸਾਨ ਬਣਾਉਂਦਾ ਹੈ.

ਕਲਚ ਦੀ ਅਸਫਲਤਾ? ਅਤੀਤ ਦੀ ਸਮਸਿਆ.

306 ਸੈਮੀ ਕਲੱਚ ਸਣੇ ਜੋ ਕਿ ਆਪਣੀ ਸ਼ਰੇਣੀ 'ਰ ਸਭ ਤੋਂ ਵਡਾ ਹੈ ਅਰਜੁਨ ਨੋਵੋ ਬੇਤਹਾਸ਼ਾ ਕਲੱਚ ਕਰਾਵਾਈਆਂ ਅਤੇ ਘਟ ਤੋਂ ਘਟ ਕਲਚ ਦੀ ਟੁਟ-ਭਜ ਦੇ ਯੋਗ ਹੈ.

ਕੋਈ ਵੀ ਕਾਰਨ ਹੋਵੇ ਸ਼ਾਂਤ ਰਹੋ

ਅਰਜੁਨ ਨੋਵੋ ਦੀ ਉਚ ਆਪਰੇਟਰ ਸੀਟਿੰਗ ਟਰੈਕਟਰ ਨੂੰ ਦੱਬਣ ਤੋਂ ਬਚਾਉਣ ਲਈ ਇੰਜਣ 'ਚੋਂ ਗਰਮ ਹਵਾ ਨੂੰ ਬਾਹਰ ਕਢਦੀ ਹੈ ਤਾ ਕਿ ਆਪਰੇਟਰ ਗਰਮੀ-ਮੁਕਤ ਵਾਤਾਵਰਨ ਦਾ ਆਨੰਦ ਲੈ ਸਕੇ.

ਜੀਰੋ ਰੁਕਾਵਟ ਵਾਲਾ ਏਅਰ ਫਿਲਟਰ.

ਅਰਜੁਨ ਨੋਵੋ ਦਾ ਏਅਰ ਕਲੀਨਰ ਆਪਣੀ ਕਿਸਮ ਦਾ ਸਭ ਤੋਂ ਵਡੀ ਕਿਸਮ ਦਾ ਹੈ ਜੋ ਏਅਰ ਫਿਲਟਰ ਵਿਚ ਕੋਈ ਵੀ ਰੁਕਾਵਟ ਨੂੰ ਰੋਕਦਾ ਹੈ ਅਤੇ ਟਰੈਕਟਰ ਦੀ ਅਸੁਵਿਧਾ-ਮੁਕਤ ਕਾਰਵਾਈ ਦੀ ਗਰੰਟੀ ਕਰਦਾ ਹੈ. ਇਥੋਂ ਤਕ ਕਿ ਧੂਡ਼ ਵਾਲੀਆਂ ਕਾਰਵਾਈਆਂ ਚ ਵੀ.

ਨਿਰਧਾਰਨ

ਇੰਜਣ
ਹਾਰਸ ਪਾਵਰ ਸ਼੍ਰੇਣੀ 49.9
ਸਿਲਿੰਡਰ ਕਪੈਸਟੀ 4
ਵਿਸਥਾਪਨ 3192
ਗਿਣੇ ਹੋਏ ਚਕਰ ਪ੍ਰਤੀ ਘੰਟਾ 2100
ਏਅਰ ਕਲੀਨਰ ਕਲਾਗ ਇੰਡੀਕੇਟਰ
ਕੂਲਿੰਗ ਸਿਸਟਮ ਕੂਲੰਟ ਦੀ ਬਲਪੂਰਵਕ ਸਰਕੂਲੇਸ਼ਨ
ਪ੍ਰਸਾਰਣ
ਕਿਸਮ ਯੰਤਰਿਕ ਗੀਅਰ ਪ੍ਰਣਾਲੀ
ਗਤੀਆਂ ਦੇ ਨੰਬਰ 15 ਐਫ- 3 ਆਰ
ਫਾਰਵਰਡ ਸਪੀਡ (ਘਟ ਤੋਂ ਘਟ) 1.63/1.69 (km/h)
ਫਾਰਵਰਡ ਸਪੀਡ (ਵਧ ਤੋਂ ਵਧ) 32. 4/33. 23 (km/h)
ਰਿਵਰਸ ਸਪੀਡ (ਘਟ ਤੋਂ ਘਟ) 3.09/3.18 (km/h)
ਰਿਵਰਸ ਸਪੀਡ (ਵਧ ਤੋਂ ਵਧ) 17.23/17. 72 (km/h)
ਕਲੱਚ ਦੂਹਰਾ ਡਾਇਗਰਾਮ ਟਾਈਪ
ਮੁੱਖ ਕਲੱਚ 306
ਪੀਟੀਓ ਕਲੱਚ 280
ਪੀਟੀਓ
ਪੀਟੀਓ ਐਚ ਪੀ 43.5
ਪੀਟੀਓ ਕਿਸਮ ਸਲੀਪਟੋ
ਪੀਟੀਓ ਸਪੀਡ 540-ਆਰ/540-540 ਈ
ਬਰੈਕਜ਼ ਮਕੈਨੀਕਲ ਆਇਲ ਚ ਡੁੱਬੀਆਂ ਮਲਟੀ ਡਿਸਕ ਬਰੈਕਜ਼
ਸਟੈਰਿੰਗ ਪਾਵਰ ਸਟੈਰਿੰਗ
ਹਾਈਡਰਾਲਿਕ
ਲਿਫ਼ਟ ਸਮਰਥਾ 1800 kg
ਪੰਪ ਦਾ ਵਹਾਅ 37
ਮਾਪ
ਈਂਧਣ ਟੈਂਕ ਦੀ ਸਮਰਥਾ 60 l
ਲੰਬਾਈ 3660
ਉੱਚਾਈ 2100/2130
ਵੀਹਲ ਬੇਸ 2145/2175
ਟਾਇਰ
ਅਗਲਾ 7.5-16 (8 ਪੀਆਰ)
ਪਿਛਲਾ 14.9- 28/ 16. 9-28 (ਆਪਸ਼ਨਲ)

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।