ਮਹਿੰਦਰਾ ਯੁਵੋ 275 DI

ਨਵੇਂ ਜਮਾਨੇ ਦਾ ਮਹਿੰਦ੍ਰਾ ਯੁਵੋ 275 DI ਇਕ 26.1 kW (35 HP) ਪੀ ਟ੍ਰੈਕਟਰ ਹੈ, ਜੋ ਕਿ ਖੇਤੀ ਵਿੱਚ ਨਵਿਆਂ ਸੰਭਾਵਨਾਵਾਂ ਦੇ ਰਾਹ ਖੋਲਦਾ ਹੈ। ਇਸਦੀ ਅੱਤਆਧੁਨਿਕ ਤਕਨੀਕ ਵਿੱਚ ਸ਼ਾਮਿਲ ਨੇ 3 ਤਾਕਤਵਰ ਸਲੰਡ੍ਰਿਕਲ ਇੰਜਨ, ਨਵੇਂ ਫੀਚਰ੍ਸ ਦੇ ਨਾਲ ਪ੍ਰਸਾਰਣ ਅਤੇ ਅੱਤਆਧੁਨਿਕ ਹਾਈਡਰਾਲਿਕ੍ਸ ਜੋ ਕਿ ਇਸਨੂੰ ਯਕੀਨੀ ਤੌਰ ‘ਤੇ ਵਧਿਆ, ਤੇਜ ਅਤੇ ਬੇਹਤਰ ਬਨਾਉਂਦੇ ਹਨ। ਮਹਿੰਦ੍ਰਾ ਯੁਵੋ 275 DI ਕਈ ਤਰਾਂ ਦੇ ਬੇਹਤਰੀਨ ਫੀਚਰ੍ਸ ਨਾਲ ਲੈਸ ਹੈ, ਜਿਵੇਂ ਕਿ ਜਿਆਦਾ ਬੈਕ-ਅਪ ਟੋਰਕ(ਤਾਕਤ),12 ਐਫ+ 3ਆਰ ਗੇਅਰ, ਸਭਤੋਂ ਵੱਧ ਉੱਚਾ ਚੁਕੱਣ ਦੀ ਸਮਰਥਾ, ਆਪਣੇ ਮੁਤਾਬਿਕ ਸੇਟ ਕੀਤੀ ਜਾਣ ਵਾਲੀ ਡੀਲ੍ਕਸ ਸੀਟ, ਤਾਕਤਵਰ ਰੈਪ- ਅਰਾਉਂਡ ਸਾਫ ਲੈਂਸ, ਹੈਡਲੈਂਪ ਤੇ ਕਈ ਹੋਰ ਢੀਚਰ, ਜੋ ਕਿ ਇਸਨੂੰ ਬਾਕਿਆਂ ਨਾਲੋਂ ਵੱਖਰਾ ਬਨਾਉਂਦੇ ਹਨ। ਇਸ ਵਿੱਚ 30 ਵੱਖ ਵੱਖ ਐਪਲੀਕੇਸ਼ਨ ਹਨ, ਜੋ ਕਿ ਇਹ ਯਕੀਨੀ ਬਨਾਉਂਦੀਆਂ ਹਨ ਕਿ ਕੋਈ ਵੀ ਲੋੜ ਹੋਵੇ, ਯੁਵੋ ਪੂਰੀ ਕਰੇਗਾ।

ਡੈਮੋ ਲਈ ਬੇਨਤੀ ਕਰਨ ਲਈ ਆਪਣਾ ਵੇਰਵਾ ਹੇਠਾਂ ਦਰਜ ਕਰੋ।

Mahindra Tractor Image Holder

ਜਿਆਦਾ ਜਾਣਕਾਰੀ ਲੈਣ ਲਈ ਸਾਡੇ
ਟੋਲ ਫ੍ਰੀ ਨੰਬਰ: 1800 425 65 76 ਤੇ ਕਾਲ ਕਰੋਫੀਚਰ

Dhruv Feature Image

ਡਰਾਈਵਰ ਸੀਟ

Dhruv Feature Image

ਫਲੈਟ ਪਲੈਟਫਾਰਮ

Dhruv Feature Image

ਸ਼ਕਤੀਸ਼ਾਲੀ ਇੰਜਣ

Dhruv Feature Image

ਬਿਹਤਰ ਇੰਜਣ ਕੁਲਿੰਗ

Dhruv Feature Image

12F + 3R ਗੇਅਰ

Dhruv Feature Image

ਆਧੁਨਿਕ ਕੰਟਰੋਲ ਵਾਲਵ

Dhruv Feature Image

ਆਧੁਨਿਕ ਕੌਂਸਟੈਂਟ ਮੈਸ਼ ਟ੍ਰਾਂਸਮਿਸ਼ਨ

Dhruv Feature Image

ਆਪਣੀ ਜਮਾਤ ਵਿੱਚ ਸਭ ਤੋਂ ਵੱਧ ਭਾਰ ਸਮੱਰਥਾ

Dhruv Feature Image

ਜਿਆਦਾ ਵੱਡਾ ਏਅਰ ਕਲੀਨਰ ਅਤੇ ਰੇਡੀਏਟਰ

Dhruv Feature Image

ਅੱਜ ਦਾ ਟਰੈਕਟਰ ਸਟਾਈਲ ਆਉਣ ਵਾਲੇ ਕੱਲ ਦਾ

ਐਪਲੀਕੇਸ਼ਨ

 • ਡਿਸਕ ਹਲ
 • ਕਲਟੀਵੇਟਰ

 • ਥਰੈਸ਼ਰ
 • ਹੈਰੋ

 • ਫੁੱਲ ਕੇਜ ਵਹੀਲ
 • ਪੋਟੈਟੋ ਪਲਾਂਟਰ

 • ਐਮਬੀ ਹਲ
 • ਟਿਪਿੰਗ ਟ੍ਰੇਲਰ

 • ਸੀਡ ਡਰਿੱਲ
 • ਪਾਣੀ ਦਾ ਪੰਪ

 • ਗਾਈਰੋਵੇਟਰ
 • ਜੈਨਸੇਟ

 • ਸਿੰਗਲ ਐਕਸਲ ਟ੍ਰੇਲਰ

ਨਿਰਧਾਰਨਇੰਜਣ  
ਐਚਪੀ (HP) 26.1 kW (35 HP)
ਸਿਲੰਡਰਾਂ ਦੀ ਗਿਣਤੀ 3
ਡਿਸਪਲੇਸਮੈਂਟ, ਸੀਸੀ 2235
ਏਅਰ ਕਲੀਨਰ ਸ਼ੁਸ਼ਕ ਕਿਸਮ 6"
ਰੇਟਿਡ ਆਰਪੀਐਮ (RPM) 2000 r/min
ਅਧਿਕਤਮ ਟੋਰਕ, ਐਨਐਮ 139.2
ਟ੍ਰਾਂਸਮਿਸ਼ਨ  
ਟ੍ਰਾਂਸਮਿਸ਼ਨ ਦੀ ਕਿਸਮ ਫੁੱਲ ਕੌਂਸਟੈਂਟ ਮੈਸ਼
ਗੇਅਰਾਂ ਦੀ ਗਿਣਤੀ 12F + 3R
ਬ੍ਰੇਕ ਦੀ ਕਿਸਮ ਤੇਲ ਵਿੱਚ ਡੁੱਬੀਆਂ ਬ੍ਰੇਕਾਂ
ਪ੍ਰਮੁੱਖ ਕਲੱਚ ਦੀ ਕਿਸਮ ਸਿੰਗਲ ਕਲੱਚ ਸ਼ੁਸ਼ਕ ਰਗੜ ਪਲੇਟ
ਸਭ ਤੋਂ ਘੱਟ ਗਤੀ, ਕਿਲੋਮੀਟਰ ਪ੍ਰਤੀ ਘੰਟਾ 1.45 ਤੋਂ 30.61 km/h
ਰਿਵਰਸ ਗਤੀ, ਕਿਲੋਮੀਟਰ ਪ੍ਰਤੀ ਘੰਟਾ 2.05 / 5.8 /11.2 km/h
ਪੀਟੀਓ (PTO)  
ਅਧਿਕਤਮ ਪੀਟੀਓ (PTO) ਐਚਪੀ (HP) 23.5 kW(31.5±5% HP)
ਪੀਟੀਓ (PTO) ਆਰਪੀਐਮ (RPM) @ ਇੰਜਣ, ਆਰਪੀਐਮ (RPM) 540 @ 1810 r/min
ਹਾਈਡ੍ਰੋਲਿਕਸ  
ਰੁਕਾਵਟ ਵੇਲੇ ਭਾਰ ਚੁੱਕਣ ਦੀ ਸਮੱਰਥਾ, ਕਿਲੋਗ੍ਰਾਮ 1500 kg
ਸਟੀਅਰਿੰਗ ਮੈਨੁਅਲ / ਪਾਵਰ
ਬਾਲਣ ਟੈਂਕ ਦੀ ਸਮੱਰਥਾ, ltr 60 l
ਆਕਾਰ  
ਵਹੀਲਬੇਸ, ਮਿਮੀ 1830
ਟਰੈਕਟਰ ਦਾ ਮਾਣਕ ਭਾਰ, ਕਿਲੋਗ੍ਰਾਮ 1950
ਟਾਇਰ  
ਅਗਲਾ ਟਾਇਰ 6 x 16
ਪਿਛਲਾ ਟਾਇਰ 13.6 x 28

ਫੋਟੋ ਗੈਲਰੀ

ਖੰਡਣ :ਇਸ ਉਤਪਾਦ ਦੀ ਜਾਣਕਾਰੀ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ, ਭਾਰਤ ਵੱਲੋ ਪ੍ਰਦਾਨ ਕੀਤੀ ਗਈ ਹੈ ਅਤੇ ਪ੍ਰਕਿਰਤੀ ਵਿੱਚ ਸਾਧਾਰਣ ਹੈ। ਉਪਰੋਕਤ ਸੂਚੀਬੱਧ ਵਿਸ਼ੇਸ਼ ਵਿਵਰਣ ਉਤਪਾਦ ਦੇ ਜਾਰੀ ਹੋਣ ਸਮੇਂ ਉਪਲਬਧ ਨਵੀਨਤਮ ਜਾਣਕਾਰੀ ਤੇ ਅਧਾਰਿਤ ਹਨ। ਵਰਤੇ ਗਏ ਕੁੱਝ ਚਿੱਤਰਜਾਂ ਉਤਪਾਦਾਂ ਦੇ ਚਿੱਤਰ ਸਿਰਫ ਉਦਾਹਰਨਾਂ ਲਈ ਹਨ ਅਤੇ ਵਾਧੂ ਖਰਚੇ ਤੇ ਉਪਲਬਧ ਵਿਕਲਪਕ ਸੰਯੋਜਿਤ ਵਸਤੂਆਂ ਦਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਉਤਪਾਦ ਅਤੇ ਵਿਕਲਪਕ ਵਿਸ਼ੇਸ਼ਤਾਵਾਂ ਅਤੇ ਸੰਯੋਜਿਤ ਵਸਤੂਆਂ ਬਾਰੇ ਨਵੀਨਤਮ ਜਾਣਕਾਰੀ ਲੈਣ ਲਈ ਕਿਰਪਾ ਕਰਕੇ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।