ਪਲਾਂਟਿੰਗ ਮਾਸਟਰ ਪੋਟੈਟੋ+ : ਪ੍ਰੀਸੀਸ਼ਨ ਪੋਟੈਟੋ ਪਲਾਂਟਰ

ਪਲਾਂਟਿੰਗਮਾਸਟਰ ਪੋਟੇਟੋ+ ਇੱਕ ਉੱਨਤ ਸਟੀਕ ਆਲੂ ਪਲਾਂਟਰ ਹੈ। ਇਹ ਸਾਡੇ ਯੂਰਪ-ਆਧਾਰਿਤ ਭਾਈਵਾਲ ਡੀਵੁਲਫ (Dewulf) ਦੇ ਸਹਿਯੋਗ ਨਾਲ ਡਿਜ਼ਾਈਨ ਅਤੇ ਵਿਕਸਤ ਕੀਤਾ ਗਿਆ ਹੈ - ਬਿਲਕੁਲ ਨਵੇਂ ਪਲਾਂਟਿੰਗਮਾਸਟਰ ਪੋਟੇਟੋ+ ਨੂੰ ਵਿਸ਼ੇਸ਼ ਤੌਰ 'ਤੇ ਭਾਰਤੀ ਖੇਤੀ ਦੀਆਂ ਸਥਿਤੀਆਂ ਦੇ ਅਨੁਕੂਲ ਤਿਆਰ ਕੀਤਾ ਗਿਆ ਹੈ ਤਾਂ ਜੋ ਆਲੂ ਦੀ ਗੁਣਵੱਤਾ ਭਰਪੂਰ ਬਿਜਾਈ ਅਤੇ ਆਲੂ ਦੀ ਪੈਦਾਵਾਰ ਵਿੱਚ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਜਾ ਸਕੇ! ਪਲਾਂਟਿੰਗਮਾਸਟਰ ਪੋਟੇਟੋ+ ਦੇ ਨਾਲ ਆਲੂ ਦੀ ਬਿਜਾਈ ਦੇ ਨਵੇਂ, ਵਧੇਰੇ ਕੁਸ਼ਲ ਤਰੀਕੇ ਦਾ ਅਨੁਭਵ ਕਰਨ ਲਈ ਤਿਆਰ ਹੋ ਜਾਓ!

ਸਟੀਕ ਅਤੇ ਤੇਜ਼ ਗਤੀ ਨਾਲ ਬਿਜਾਈ
ਇੱਕ-ਇੱਕ ਆਲੂ ਬਿਜਾਈ
ਉਤਪਾਦਕਤਾ ਵਿੱਚ 20-25% ਦਾ ਵਾਧਾ*
ਜ਼ਿਗ-ਜ਼ੈਗ ਬਿਜਾਈ, ਸਿੱਧੀ ਕਤਾਰ ਵਿੱਚ ਬਿਜਾਈ, ਖਾਦ ਦੇ ਡੱਬੇ ਦੇ ਨਾਲ ਤੇ ਉਸਤੋ ਬਿਨਾ, ਹੋਲ ਪੋਟੈਟੋ ਅਤੇ ਕੱਟ ਪੋਟੈਟੋ ਲਈ ਵੱਖ-ਵੱਖ ਵੇਰੀਐਂਟ ਉਪਲਬਧ ਹਨ। ਵੇਰੀਐਂਟਾਂ ਦੀ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

FEATURES

FEATURES

SPECIFICATIONS


ਟ੍ਰੈਕਟਰ ਕਨੈਕਸ਼ਨ

ਲਿਫਟਡ (CAT II)

ਹੌਪਰ | ਕਿਸਮ

ਫਿਕਸ ਕੀਤਾ ਗਿਆ

ਹੌਪਰ | ਸਮਰੱਥਾ

500 kg ਤੱਕ

ਖਾਦ ਦੀ ਸਮਰੱਥਾ

130 L

ਡਰਾਈਵ

ਮਕੈਨੀਕਲ

ਮਸ਼ੀਨ ਦਾ ਕਰਬ ਵਜਣ

1000 kg

ਟ੍ਰੈਕਟਰ ਦੀ 3-5 km/h ਦੀ ਸਪੀਡ ‘ਤੇ ਬਿਜਾਈ ਦੀ ਸਮਰੱਥਾ

4000  m2/h

ਮਸ਼ੀਨ ਦਾ ਕੁੱਲ ਭਾਰ (ਲੋਡਡ)

1624 kg

ਕਤਾਰ ਤੋਂ ਕਤਾਰ ਦੀ ਦੂਰੀ

61 cm
66 cm
71 cm
76 cm

JIVO TV Ad

360 view

customer stories

Brochure

Planting Master Potato + Download

SHARE YOUR DETAILS

Please agree form to submit

🍪 Cookie Consent

Cookies are not enabled on your browser, please turn them on for better experience of our website !

🍪 Cookie Consent

Our website uses cookies to provide your browsing experience and relavent informations.Before continuing to use our website, you agree & accept of our Cookie Policy & Privacy

.