ਮਹਿੰਦਰਾ ਗਰੁੱਪ

The Mahindra Group

ਇਸ ਦੀ ਸਥਾਪਨਾ ਇੱਕ ਸਟੀਲ ਕੰਪਨੀ ਦੇ ਤੌਰ ਤੇ 1945 ਵਿੱਚ ਕੀਤੀ ਗਈ ਸੀ, ਅਸੀ ਭਾਰਤੀ ਸੜਕਾਂ 'ਤੇ ਵਿਲੀ ਜੀਪ ਨੂੰ ਲਿਆਉਣ ਲਈ 1947 ਵਿੱਚ ਆਟੋਮੋਟਿਵ ਨਿਰਮਾਣ 'ਚ ਪਰਵੇਸ਼ ਕੀਤਾ ਸੀ। ਕਈ ਸਾਲਾਂ ਤੋ, ਅਸੀ ਆਪਣੇ ਗਾਹਕਾਂ ਦੀ ਜਰੂਰਤਾਂ ਨੂੰ ਬਿਹਤਰ ਤਰੀਕੇ ਨਾਲ ਪੂਰਾ ਕਰਨ ਲਈ ਕਈ ਨਵੇਂ ਵਪਾਰਾਂ 'ਚ ਵਿਸਤ੍ਰਿਤ ਕੀਤਾ ਹੈ। ਅਸੀ ਵਪਾਰਕ ਆਤਮ ਨਿਰਭਰਤਾ ਅਤੇ ਗਰੁੱਪ-ਵਿਆਪਕ ਸਹਿਯੋਗ ਦਾ ਆਨੰਦ ਮਾਨਣ ਵਾਲੀ ਅਧਿਕਾਰਕ ਕੰਪਨੀ ਬਣਾਉਣ ਦੇ ਇੱਕ ਵਿਲੱਖਣ ਕਾਰੋਬਾਰ ਮਾਡਲੀ ਦੀ ਪਾਲਣਾ ਕਰਦੇ ਹਾਂ। ਇਸ ਅਸੂਲ ਨੇ ਦੁਨੀਆ ਭਰ 'ਚ 100 ਤੋ ਵੀ ਵੱਧ ਦੇਸ਼ਾਂ ਵਿਚ 1,80,000 ਤੋ ਵੀ ਵੱਧ ਕਰਮਚਾਰਿਆਂ ਨਾਲ 19 ਬਿਲੀਅਨ ਬਹੁਕੌਮੀ ਗਰੁੱਪ ਵਿੱਚ ਸਾਡੇ ਵਿਕਾਸ ਦਰ ਦੀ ਅਗਵਾਈ ਕੀਤੀ ਹੈ।

ਅੱਜ, ਸਾਡਾ ਆਪਰੇਸ਼ਨ 18 ਮੁੱਖ ਉਦਯੋਗਾਂ ਵਿੱਚ ਫੈਲਿਆ ਹੋਇਆ ਹੈ ਜੋ ਹਰ ਆਧੁਨਿਕ ਅਰਥ ਵਿਵਸਥਾ ਦੀ ਨੀਂਹ ਬਣਾਉੰਦਾ ਹੈ: ਐਰੋਸਪੇਸ, ਐਗਰੀ ਬਿਜਨੇਸ, ਆਟੋਮੋਟਿਵ, ਭਾਗ, ਉਸਾਰੀ ਦਾ ਸਾਮਾਨ, ਸਲਾਹ ਸੇਵਾ, ਰੱਖਿਆ, ਊਰਜਾ, ਖੇਤੀਬਾੜੀ ਉਪਕਰਣ, ਵਿੱਤ ਅਤੇ ਬੀਮਾ, ਉਦਯੋਗਿਕ ਉਪਕਰਣ, ਸੂਚਨਾ ਤਕਨਾਲੋਜੀ, ਮਨੋਰੰਜਨ ਅਤੇ ਹੋਸਪਿਟੈਲਿਟੀ, ਅਸਬਾਬ, ਰੀਅਲ ਅਸਟੇਟ, ਪ੍ਰਚੂਨ, ਅਤੇ ਦੋ ਪਹੀਆ ਵਾਹਨ।

ਸਾਡੀ ਸੰਘੀ ਸੰਰਚਣਾ ਹਰ ਵਪਾਰ ਨੂੰ ਆਪਣੇ ਭਵਿੱਖ ਨੂੰ ਰੇਖਿਤ ਕਰਨ ਅਤੇ ਗਰੁੱਪ ਦੀ ਕਾਬਲੀਅਤ ਦਾ ਲਾਭ ਲੈਣ 'ਚ ਸਮਰਥ ਬਣਾਉੰਦੀ ਹੈ। ਇਸ ਤਰੀਕੇ ਨਾਲ, ਸਾਡੀ ਮਹਾਰਤ ਦੀ ਵਿਭਿੰਨਤਾ ਸਾਨੂੰ ਬਹੁਤ ਸਾਰੇ ਖੇਤਰਾਂ ਵਿੱਚ ਸਾਡੇ ਗਾਹਕਾਂ ਲਈ ਕੁਝ ਵਧੀਆ ਲਿਆਉਣ 'ਚ ਮਦਦ ਕਰਦੀ ਹੈ।

ਅੱਜ, ਸਾਡਾ ਆਪਰੇਸ਼ਨ 18 ਮੁੱਖ ਉਦਯੋਗਾਂ ਵਿੱਚ ਫੈਲਿਆ ਹੋਇਆ ਹੈ ਜੋ ਹਰ ਆਧੁਨਿਕ ਅਰਥ ਵਿਵਸਥਾ ਦੀ ਨੀਂਹ ਬਣਾਉੰਦਾ ਹੈ।

 • ਏਰੋਸਪੇਸ
 • ਆਫਟਰਮਾਰਕੇਟ
 • ਐਗ੍ਰੀ ਬਿਜਨੇਸ
 • ਆਟੋਮੋਟਿਵ
 • ਕੰਪੋਨੇੰਟ
 • ਉਸਾਰੀ ਦਾ ਸਾਮਾਨ
 • ਸੇਵਾ ਸਲਾਹ
 • ਰੱਖਿਆ
 • ਊਰਜਾ
 • ਖੇਤੀਬਾੜੀ ਉਪਕਰਣ
 • ਵਿੱਤ ਅਤੇ ਬੀਮਾ
 • ਉਦਯੋਗਿਕ ਉਪਕਰਣ
 • ਸੂਚਨਾ ਤਕਨੀਕ
 • ਮਨੋਰੰਜਨ ਅਤੇ ਹੋਸਪਿਟੈਲਿਟੀ
 • ਲੌਜਿਸਟਿਕ
 • ਰੀਅਲ ਅਸਟੇਟ
 • ਪਰਚੂਨ
 • ਦੋ ਪਹੀਆ ਵਾਹਨ

ਮਹਿੰਦਰਾ ਗਰੁੱਪ ਵੈੱਬਸਾਈਟ: www.mahindra.com