ਮਹਿੰਦਰਾ ਜੀਵੋ 365 ਡੀਆਈ 4 ਡਬਲਯੂਡੀ ਟ੍ਰੈਕਟਰ

ਨਵੀਂ ਜਾਪਾਨੀ ਤਕਨਾਲੋਜੀ ਦੇ ਨਾਲ ਏਕੀਕ੍ਰਿਤ, ਨਵਾਂ ਮਹਿੰਦਰਾ ਜੀਵੋ 365 ਡੀਆਈ 4ਡਬਲਯੂਡੀ ਟ੍ਰੈਕਟਰ ਅੰਗੂਰ ਦੇ ਬਾਗਾਂ ਅਤੇ ਵਾੜਾਂ ਵਿੱਚ ਇਸਤੇਮਾਲ ਲਈ ਮਾਹਰ ਹੈ। ਮਹਿੰਦਰਾ ਦਾ ਵਿਖਿਆਤ ਤਾਕਤਵਰ 26.48 kW (36 HP) ਡੀਆਈ, 3-ਸਿਲੰਡਰ ਡੀਆਈ ਇੰਜਣ ਜੋ ਕਿ ਅਡਵਾਂਸ ਜਾਪਾਨੀ ਟ੍ਰਾਂਸਮਿਸ਼ਨ ਅਤੇ ਹਾਈਡ੍ਰੌਲਿਕਸ ਸਿਸਟਮ ਦੇ ਨਾਲ ਮੇਲ ਖਾਂਦਾ ਹੈ, ਇੱਕ ਅਜਿਹਾ ਸੁਮੇਲ ਹੈ ਜੋ ਸਭ ਤੋਂ ਔਖੀਆਂ ਹਾਲਤਾਂ ਵਿੱਚ ਵੀ ਬਿਹਤਰ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ। ਦੂਜੇ ਟ੍ਰੈਕਟਰਾਂ ਤੋਂ ਵੱਖ, ਇਹ ਗਿੱਲੀ ਚਿੱਕੜ ਵਾਲੀ ਮਿੱਟੀ ਵਿੱਚ ਵੀ 118 Nm ਟਾਰਕ ਦੇ ਨਾਲ ਆਸਾਨੀ ਨਾਲ ਵੱਡੇ ਸਪਰੇਅ ਅਤੇ ਉਪਕਰਣਾਂ ਨੂੰ ਖਿੱਚਦਾ ਹੈ। ਮਹਿੰਦਰਾ ਜੀਵੋ 365 4ਡਬਲਯੂਡੀ ਡੀਆਈ ਟ੍ਰੈਕਟਰ ਵਿੱਚ ਨਿਵੇਸ਼ ਕਰੋ ਅਤੇ ਆਪ ਹੀ ਇਸਦਾ ਕਮਾਲ ਦਾ ਪ੍ਰਦਰਸ਼ਨ ਦੇਖੋ ਜੋ ਇਸਨੂੰ ਬਾਕੀਆਂ ਨਾਲੋਂ ਵੱਖਰਾ ਬਣਾਉਂਦਾ ਹੈ। ਅੱਜ ਹੀ ਆਪਣੇ ਖੇਤੀ ਦੇ ਅਨੁਭਵ ਨੂੰ ਅੱਪਗ੍ਰੇਡ ਕਰੋ!

ਨਿਰਧਾਰਨ

ਮਹਿੰਦਰਾ ਜੀਵੋ 365 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)26.8 kW (36 HP)
  • ਅਧਿਕਤਮ ਟਾਰਕ (Nm)118 Nm
  • ਅਧਿਕਤਮ PTO ਪਾਵਰ (kW)22.4 kW (30 HP)
  • ਰੇਟ ਕੀਤਾ RPM (r/min)2600
  • ਗੇਅਰਾਂ ਦੀ ਸੰਖਿਆ8 ਐਫ + 8 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ3
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ241.3 ਮਿਲੀਮੀਟਰ x 508 ਮਿਲੀਮੀਟਰ (9.5 ਇੰਚ x 20 ਇੰਚ)
  • ਪ੍ਰਸਾਰਣ ਦੀ ਕਿਸਮਸਿੰਕ ਸ਼ਟਲ ਦੇ ਨਾਲ ਕੋੰਸਟੇਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)900

ਖਾਸ ਚੀਜਾਂ

Smooth-Constant-Mesh-Transmission
ਹਲਕੇ ਭਾਰ ਵਾਲਾ 4ਡਬਲਯੂਡੀ ਵੰਡਰ

ਜਦੋਂ ਕਿ ਬਾਕਿ ਦੇ ਭਾਰੀ ਟ੍ਰੈਕਟਰ ਇਸ ਡੂੰਘਾਈ ਵਿੱਚ ਡੁੱਬ ਜਾਣਗੇ ਅਤੇ ਗਿੱਲੀ ਮਿੱਟੀ ਵਿੱਚ ਫੱਸ ਜਾਣਗੇ, ਲੇਕਿਨ ਜਿਵੋ 365 ਡੀਆਈ ਟਫ਼ ਸਥਿਤੀਆਂ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਵੱਡੇ ਉਪਕਰਣਾਂ ਨੂੰ ਖਿੱਚਣ ਦੇ ਯੋਗ ਹੈ।

Smooth-Constant-Mesh-Transmission
8+8 ਸਿੰਕ ਸ਼ਟਰ ਦੇ ਨਾਲ ਸਾਈਡ ਸ਼ਿਫਟ ਗਿਅਰਬਾਕਸ

8+8 ਸਾਈਡ ਸ਼ਿਫਟ ਗੇਅਰ ਬਾਕਸ ਦੇ ਨਾਲ ਸਹੀ ਸਪੀਡ ਦੀ ਚੌਣ ਕਰੋ, ਜੋ ਕਿ ਜ਼ਮੀਨ ਦੀ ਤਿਆਰੀ ਕਰਨ ਦੇ ਦੌਰਾਨ ਬਿਹਤਰ ਆਉਟਪੁੱਟ ਪ੍ਰਦਾਨ ਕਰੇਗੀ। ਸਿੰਕ ਸ਼ਟਲ ਗਿਅਰ ਨੂੰ ਬਦਲੇ ਬਿਨਾਂ ਤੇਜ਼ੀ ਨਾਲ ਅੱਗੇ ਅਤੇ ਪਿੱਛੇ ਕਰਦੇ ਹੋਏ ਟ੍ਰੈਕਟਰ ਦੇ ਗਤਿਸ਼ੀਲ ਹੋਣ ਨੂੰ ਯਕੀਨੀ ਬਣਾਉਂਦੀ ਹੈ।

Smooth-Constant-Mesh-Transmission
ਐਡਵਾਂਸ 26.48 kW (36 HP) DI ਇੰਜਣ ਦੇ ਨਾਲ ਹੋਰ ਪਾਵਰ ਪਾਓ

ਜਿਆਦਾ ਬੈਕਅੱਪ ਟਾਰਕ ਪੈਦਾ ਕਰਦਾ ਹੈ ਤਾਂ ਜੋ ਅਚਾਨਕ ਲੋਡ ਵਧਣ ਦੇ ਕਾਰਨ ਟ੍ਰੈਕਟਰ ਰੁਕ ਨਾ ਜਾਵੇ।

Smooth-Constant-Mesh-Transmission
ਬੇਮੇਲ ਪ੍ਰਦਰਸ਼ਨ ਲਈ ਡਿਜ਼ਾਈਨ ਕੀਤਾ ਗਿਆ ਹੈ

ਜਿਆਦਾ ਗੁਣਵੱਤਾ ਵਾਲੇ ਝੋਨੇ ਦੀ ਖੇਤੀ ਲਈ ਬਣਾਏ ਗਏ ਖਾਸ ਹਾਈ-ਲੱਗ ਟਾਇਰ ਟਫ਼ ਮਿੱਟੀ ਦੀਆਂ ਸਥਿਤੀਆਂ ਲਈ ਤਿਆਰ ਕੀਤੇ ਗਏ ਹਨ।

Smooth-Constant-Mesh-Transmission
ਟ੍ਰੈਕਟਰ ਜੋ ਤੁਹਾਨੂੰ ਜਿਆਦਾ ਲਾਭ ਦਿੰਦਾ ਹੈ

ਜਿਆਦਾ ਫਿਉਲ ਟੈਂਕ ਸਮਰੱਥਾ (ਇੱਕ ਵਾਰ ਭਰਨ ਤੇ ਜਿਆਦਾ ਖੇਤਰ ਕਵਰ ਕਰਦਾ ਹੈ)।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਰੋਟਾਵੇਟਰ
  • ਕਲਟੀਵੇਟਰ
  • ਐਮ ਬੀ ਪਲਾਓ
  • ਟਿਪਿੰਗ ਟ੍ਰਾਲੀ
  • ਸੀਡ ਫਰਟੀਲਾਈਜ਼ਰ ਡਰਿੱਲ
  • ਸਪਰੇਅਰ (ਮਾਊਂਟਡ ਅਤੇ ਟ੍ਰੇਲਡ)
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ ਜੀਵੋ 365 ਡੀਆਈ 4 ਡਬਲਯੂਡੀ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 26.8 kW (36 HP)
ਅਧਿਕਤਮ ਟਾਰਕ (Nm) 118 Nm
ਅਧਿਕਤਮ PTO ਪਾਵਰ (kW) 22.4 kW (30 HP)
ਰੇਟ ਕੀਤਾ RPM (r/min) 2600
ਗੇਅਰਾਂ ਦੀ ਸੰਖਿਆ 8 ਐਫ + 8 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 3
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 241.3 ਮਿਲੀਮੀਟਰ x 508 ਮਿਲੀਮੀਟਰ (9.5 ਇੰਚ x 20 ਇੰਚ)
ਪ੍ਰਸਾਰਣ ਦੀ ਕਿਸਮ ਸਿੰਕ ਸ਼ਟਲ ਦੇ ਨਾਲ ਕੋੰਸਟੇਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 900
Close

Fill your details to know the price

ਤੁਸੀਂ ਵੀ ਪਸੰਦ ਕਰ ਸਕਦੇ ਹੋ
225-4WD-NT-05
ਮਹਿੰਦਰਾ ਜੀਵੋ 225 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
225-4WD-NT-05
ਮਹਿੰਦਰਾ ਜੀਵੋ 225 ਡੀਆਈ 4ਡਬਲਯੂਡੀ ਐਨਟੀ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
JIVO-225DI-2WD
ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
Jivo-245-DI-4WD
ਮਹਿੰਦਰਾ ਜੀਵੋ 245 ਡੀਆਈ ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
Jivo-245-Vineyard
ਮਹਿੰਦਰਾ ਜੀਵੋ 245 ਵਾਈਨਯਾਰਡ ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
Jivo-245-DI-4WD
ਮਹਿੰਦਰਾ ਜੀਵੋ 305 ਡੀਆਈ 4 ਡਬਲਯੂਡੀ ਟ੍ਰੈਕਟਰ
  •   
ਹੋਰ ਜਾਣੋ
MAHINDRA JIVO 305 DI
ਮਹਿੰਦਰਾ ਜੀਵੋ 305 ਡੀਆਈ 4ਡਬਲਯੂਡੀ ਵਾਈਨਯਾਰਡ ਟ੍ਰੈਕਟਰ
  •   
ਹੋਰ ਜਾਣੋ
Mahindra 305 Orchard Tractor
ਮਹਿੰਦਰਾ 305 ਆਰਚਰਡ ਟਰੈਕਟਰ
  • ਇੰਜਣ ਪਾਵਰ (kW)20.88 kW (28 HP)
ਹੋਰ ਜਾਣੋ
JIVO-365-DI-4WD
ਮਹਿੰਦਰਾ ਜੀਵੋ 365 ਡੀਆਈ 4ਡਬਲਯੂਡੀ ਪੁਡਲਿੰਗ ਸਪੈਸ਼ਲ ਟ੍ਰੈਕਟਰ
  • ਇੰਜਣ ਪਾਵਰ (kW)26.8 kW (36 HP)
ਹੋਰ ਜਾਣੋ