ਮਹਿੰਦਰਾ ਜੀਵੋ 225 ਡੀਆਈ 4ਡਬਲਯੂਡੀ ਐਨਟੀ ਟ੍ਰੈਕਟਰ

ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ ਦੀ ਪਾਵਰ ਅਤੇ ਫਲੈਕਸੀਬਿਲਿਟੀ ਦਾ ਅਨੁਭਵ ਕਰੋ, ਗੰਨੇ ਦੀ ਖੇਤੀ ਦਾ ਇੱਕ ਬਹੁਤ ਹੀ ਵਧੀਆ ਸਾਥੀ। ਇਸ ਵਿੱਚ 14.7 kW (20 HP) ਇੰਜਣਾਂ ਦੇ ਨਾਲ 66.5 Nm ਦਾ ਉੱਚ ਟਾਰਕ ਹੈ ਦੀ ਵਿਸ਼ੇਸ਼ਤਾ ਹੈ ਜਿਸ ਨਾਲ ਤੁਸੀਂ ਹਰ ਤਰ੍ਹਾਂ ਦੇ ਕੰਮ ਨੂੰ ਆਸਾਨੀ ਨਾਲ ਕਰ ਸਕਦੇ ਹੋ। ਜੀਵੋ 225 ਡੀਆਈ 4ਡਬਲਯੂਡੀ ਵਿੱਚ 750 ਕਿਲੋਗ੍ਰਾਮ ਦੀ ਹਾਈ ਲਿਫਟਿੰਗ ਸਮਰੱਥਾ ਵੀ ਹੈ।  ਇਸ ਮਹਿੰਦਰਾ ਟ੍ਰੈਕਟਰ ਵਿੱਚ ਨੀਂਵੀ ਸੀਟ ਵਿਵਸਥਾ ਅਤੇ ਵਾਧੂ ਆਰਾਮ ਅਤੇ ਗਤਿਸ਼ੀਲਤਾ ਲਈ ਤੰਗ ਟਰੈਕ ਚੌੜਾਈ ਹੈ।<br>ਜੀਵੋ 225 4ਡਬਲਯੂਡੀ 770 ਮਿਲੀਮੀਟਰ ਦੀ ਤੰਗ ਚੌੜਾਈ ਦੇ ਅੰਦਰ ਸਾਰੇ ਇੰਟਰਕਲਚਰ ਕੰਮ ਲਈ ਢੁਕਵਾਂ ਹੈ। ਇਕੋਨੋਮਿਕ ਪੀਟੀਓ ਵਿੱਚ ਜਿਆਦਾ ਪਾਵਰ ਦੇ ਨਾਲ ਤੇਜ਼ ਰਫ਼ਤਾਰ ਅਤੇ ਘੱਟ ਫਿਉਲ ਦੀ ਖਪਤ ਵਿੱਚ ਫਾਰਵਰਡ ਰਿਵਰਸ ਰੋਟਾਵੇਟਰ ਦੀ ਵਰਤੋਂ ਕਰ ਸਕਦੇ ਹੋ। ਇਸਦੀ ਬੇਮਿਸਾਲ ਪਾਵਰ, ਪ੍ਰਦਰਸ਼ਨ ਅਤੇ ਲਾਭ ਦੇ ਨਾਲ, ਜੀਵੋ 225 ਡੀਆਈ 4ਡਬਲਯੂਡੀ ਤੁਹਾਡੇ ਖੇਤੀ ਕਾਰਜ ਨੂੰ ਅਗਲੇ ਪੱਧਰ ਤੇ ਅੱਗੇ ਵਧਾਉਣ ਵਿੱਚ ਤੁਹਾਡੀ ਮਦਦ ਕਰੇਗਾ।

ਨਿਰਧਾਰਨ

ਮਹਿੰਦਰਾ ਜੀਵੋ 225 ਡੀਆਈ 4ਡਬਲਯੂਡੀ ਐਨਟੀ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
  • ਅਧਿਕਤਮ ਟਾਰਕ (Nm)66.5 Nm
  • ਅਧਿਕਤਮ PTO ਪਾਵਰ (kW)13.7 kW (18.4 HP)
  • ਰੇਟ ਕੀਤਾ RPM (r/min)2300
  • ਗੇਅਰਾਂ ਦੀ ਸੰਖਿਆ8 ਐਫ + 4 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ2
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ210.82 ਮਿਲੀਮੀਟਰ x 609.6 ਮਿਲੀਮੀਟਰ (8.3 ਇੰਚ x 24 ਇੰਚ)
  • ਪ੍ਰਸਾਰਣ ਦੀ ਕਿਸਮਸਲਾਈਡਿੰਗ ਮੈਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)750

ਖਾਸ ਚੀਜਾਂ

Smooth-Constant-Mesh-Transmission
4-ਵਹੀਲ ਡ੍ਰਾਈਵ

ਇਸ ਨਾਲ ਟ੍ਰੈਕਟਰ ਸਾਰੇ ਪਹੀਆਂ ਤੇ ਪਾਵਰ ਦੀ ਵਰਤੋਂ ਕਰਦਾ ਹੈ, ਜੋ ਕਿ ਉਤਪਾਦਕਤਾ ਵਧਾਉਣ ਲਈ ਬਿਹਤਰ ਤਕਨਾਲੋਜੀ ਹੈ। ਚਿੱਕੜ ਅਤੇ ਭਾਰੀ ਕੰਮ ਕਰਨ ਦੇ ਦੌਰਾਨ ਡ੍ਰਾਈਵਿੰਗ ਵਿੱਚ ਆਰਾਮ ਅਤੇ ਨਿਯੰਤਰਣ। ਗਿੱਲੀ ਜ਼ਮੀਨ ਤੇ ਕੰਮ ਕਰਨ ਅਤੇ ਸਮੱਗਰੀ ਨੂੰ ਹੈਂਡਲ ਕਰਨ ਦੇ ਉਦੇਸ਼ਾਂ ਵਿੱਚ ਸਰਵੋਤਮ ਪ੍ਰਦਰਸ਼ਨ।

Smooth-Constant-Mesh-Transmission
ਡੀ ਆਈ ਇੰਜਣ

66.5 Nm ਦੀ ਸਭ ਤੋਂ ਜਿਆਦਾ ਟਾਰਕ, ਸ਼੍ਰੇਣੀ ਵਿੱਚ ਸਭ ਤੋਂ ਵਧੀਆ ਮਾਈਲੇਜ, ਘੱਟ ਰੱਖ-ਰਖਾਅ, ਜਿਆਦਾ ਬੱਚਤ, ਆਸਾਨੀ ਨਾਲ ਉਪਲਬਧ ਘੱਟ ਕੀਮਤ ਵਾਲੇ ਸਪੇਅਰ ਪਾਰਟਸ।

Smooth-Constant-Mesh-Transmission
ਆਟੋਮੈਟਿਕ ਡਰਾਫਟ ਅਤੇ ਡੇਪਥ ਕੰਟਰੋਲ (ਏਡੀ/ਡੀਸੀ)

ਪਲਾਉ ਅਤੇ ਕਲਟੀਵੇਟਰ ਵਰਗੇ ਉਪਕਰਣਾਂ ਦੀ ਸੈਟਿੰਗ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ।

Smooth-Constant-Mesh-Transmission
ਟਫ਼ ਡਿਜ਼ਾਈਨ

ਆਸਾਨ ਨਿਯੰਤਰਣ ਲਈ ਪਾਵਰ ਸਟੀਅਰਿੰਗ, ਆਸਾਨੀ ਨਾਲ ਗਿਅਰ ਸ਼ਿਫਟ ਕਰਨ ਲਈ ਸਾਈਡ ਸ਼ਿਫਟ ਗਿਅਰ, ਸਸਪੈਂਸ਼ਨ ਸੀਟ।

Smooth-Constant-Mesh-Transmission
ਵਧੀਆ ਸਟਾਈਲ ਅਤੇ ਆਰਾਮ ਲਈ ਐਡਵਾਂਸ ਡਿਜ਼ਾਈਨ

ਆਸਾਨ ਨਿਯੰਤਰਣ ਲਈ ਪਾਵਰ ਸਟੀਅਰਿੰਗ। ਗਿਅਰ ਕਰਨ ਵਿੱਚ ਸੌਖ ਲਈ ਸਾਈਡ ਸ਼ਿਫਟ ਗਿਅਰ। ਇਹ ਸਸਪੈਂਸ਼ਨ ਸੀਟ ਦੇ ਨਾਲ ਵੀ ਆਉਂਦਾ ਹੈ।

Smooth-Constant-Mesh-Transmission
ਅੰਤਰ-ਖੇਤੀ ਸੰਚਾਲਨ ਵਿੱਚ ਸੌਖ

ਜਿਆਦਾ ਗ੍ਰਾਉਂਡ ਕਲੀਅਰੈਂਸ, ਪਿਛਲੀ ਐਡਜਸਟੇਬਲ ਟਰੈਕ ਦੀ ਚੌੜਾਈ ਤੰਗ ਹੈ।

Smooth-Constant-Mesh-Transmission
ਟ੍ਰਾਲੀ

25 ਕਿਲੋਮੀਟਰ ਪ੍ਰਤੀ ਘੰਟਾ ਦੀ ਉੱਚ ਗਤਿ ਜਿਸ ਨਾਲ ਤੁਸੀਂ ਉੰਨੇ ਸਮੇਂ ਦੇ ਵਿੱਚ ਹੀ ਜਿਆਦਾ ਟ੍ਰਿਪ ਕਰ ਸਕਦੇ ਹੋ।

Smooth-Constant-Mesh-Transmission
5 ਸਾਲ ਦੀ ਵਾਰੰਟੀ*

ਇਹ ਟ੍ਰੈਕਟਰ 5 ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ ਹੈ, ਜਿਸ ਕਰਕੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਰੋਟਾਵੇਟਰ
  • ਕਲਟੀਵੇਟਰ
  • ਐਮ ਬੀ ਪਲਾਓ
  • ਸੀਡ ਫਰਟੀਲਾਈਜ਼ਰ ਡਰਿੱਲ
  • ਰਿਵਰਸ ਫਾਰਵਰਡ ਰੋਟਰੀ ਟਿਲਰ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ ਜੀਵੋ 225 ਡੀਆਈ 4ਡਬਲਯੂਡੀ ਐਨਟੀ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 14.7 kW (20 HP)
ਅਧਿਕਤਮ ਟਾਰਕ (Nm) 66.5 Nm
ਅਧਿਕਤਮ PTO ਪਾਵਰ (kW) 13.7 kW (18.4 HP)
ਰੇਟ ਕੀਤਾ RPM (r/min) 2300
ਗੇਅਰਾਂ ਦੀ ਸੰਖਿਆ 8 ਐਫ + 4 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 2
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 210.82 ਮਿਲੀਮੀਟਰ x 609.6 ਮਿਲੀਮੀਟਰ (8.3 ਇੰਚ x 24 ਇੰਚ)
ਪ੍ਰਸਾਰਣ ਦੀ ਕਿਸਮ ਸਲਾਈਡਿੰਗ ਮੈਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 750
Close

Fill your details to know the price

ਤੁਸੀਂ ਵੀ ਪਸੰਦ ਕਰ ਸਕਦੇ ਹੋ
225-4WD-NT-05
ਮਹਿੰਦਰਾ ਜੀਵੋ 225 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
JIVO-225DI-2WD
ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
Jivo-245-DI-4WD
ਮਹਿੰਦਰਾ ਜੀਵੋ 245 ਡੀਆਈ ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
Jivo-245-Vineyard
ਮਹਿੰਦਰਾ ਜੀਵੋ 245 ਵਾਈਨਯਾਰਡ ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
Jivo-245-DI-4WD
ਮਹਿੰਦਰਾ ਜੀਵੋ 305 ਡੀਆਈ 4 ਡਬਲਯੂਡੀ ਟ੍ਰੈਕਟਰ
  •   
ਹੋਰ ਜਾਣੋ
MAHINDRA JIVO 305 DI
ਮਹਿੰਦਰਾ ਜੀਵੋ 305 ਡੀਆਈ 4ਡਬਲਯੂਡੀ ਵਾਈਨਯਾਰਡ ਟ੍ਰੈਕਟਰ
  •   
ਹੋਰ ਜਾਣੋ
Mahindra 305 Orchard Tractor
ਮਹਿੰਦਰਾ 305 ਆਰਚਰਡ ਟਰੈਕਟਰ
  • ਇੰਜਣ ਪਾਵਰ (kW)20.88 kW (28 HP)
ਹੋਰ ਜਾਣੋ
JIVO-365-DI-4WD
ਮਹਿੰਦਰਾ ਜੀਵੋ 365 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)26.8 kW (36 HP)
ਹੋਰ ਜਾਣੋ
JIVO-365-DI-4WD
ਮਹਿੰਦਰਾ ਜੀਵੋ 365 ਡੀਆਈ 4ਡਬਲਯੂਡੀ ਪੁਡਲਿੰਗ ਸਪੈਸ਼ਲ ਟ੍ਰੈਕਟਰ
  • ਇੰਜਣ ਪਾਵਰ (kW)26.8 kW (36 HP)
ਹੋਰ ਜਾਣੋ