Mahindra Jivo Tractor 1

ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ

14.7 kW (20 ਐਚਪੀ) ਦੀ ਇੰਜਣ ਪਾਵਰ ਦੇ ਨਾਲ ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ ਆਪਣੀ ਪਾਵਰ ਅਤੇ ਫਲੈਕਸੀਬਿਲਿਟੀ ਲਈ ਜਾਣਿਆ ਜਾਂਦਾ ਹੈ। ਛੋਟਾ ਟ੍ਰੈਕਟਰ ਇੱਕ 2ਡਬਲਯੂਡੀ ਹੈ ਜਿਸ ਵਿੱਚ ਸੀਟ ਦੀ ਨੀਵੀਂ ਵਿਵਸਥਾ ਹੈ ਅਤੇ ਬਹੁਤ ਜ਼ਿਆਦਾ ਆਰਾਮ ਨੂੰ ਸੁਨਿਸ਼ਚਿਤ ਕਰਨ ਲਈ ਤੰਗ ਟਰੈਕ ਚੌੜਾਈ ਹੈ। ਇਸ ਦੀ ਖਾਸਿਅਤ ਇੱਕ ਮਜ਼ਬੂਤ ਡਿਜ਼ਾਇਨ ਹੈ, ਜੋ ਇਸਨੂੰ ਕਿਸੇ ਵੀ ਸੀਜ਼ਨ ਲਈ ਸ਼ਕਤੀਸ਼ਾਲੀ ਬਣਾਉਂਦਾ ਹੈ। ਇਹ ਹੋਰ ਮਲਟੀ-ਫੰਕਸ਼ਨਲ ਸੰਚਾਲਨ ਤੋਂ ਇਲਾਵਾ, ਵੱਧਿਆ ਤਕਨੀਕ ਨਾਲ ਖਿੱਚਣ, ਢੋਆ-ਢੁਆਈ ਅਤੇ ਹਲ ਵਾਹੁਣ ਦੀਆਂ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ।

ਨਿਰਧਾਰਨ

ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ
  • Engine Power Range14.9 kW (20 HP)
  • ਅਧਿਕਤਮ ਟਾਰਕ (Nm)68 Nm
  • ਇੰਜਣ ਸਿਲੰਡਰਾਂ ਦੀ ਸੰਖਿਆ2
  • Drive Type2WD
  • ਰੇਟ ਕੀਤਾ RPM (r/min)2300
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪ੍ਰਸਾਰਣ ਦੀ ਕਿਸਮਸਲਾਈਡਿੰਗ ਮੈਸ਼
  • Clutch Typeਸਿੰਗਲ
  • ਗੇਅਰਾਂ ਦੀ ਸੰਖਿਆ8 ਫੋਰਵਰਡ + 4 ਰਿਵਰਸ
  • Brake TypeOIB
  • ਪਿਛਲੇ ਟਾਇਰ ਦਾ ਆਕਾਰ210.82 ਮਿਲੀਮੀਟਰ x 609.6 ਮਿਲੀਮੀਟਰ (8.3 ਇੰਚ x 24 ਇੰਚ)
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)750
  • PTO RPM540, 540E
  • Service Interval250

ਖਾਸ ਚੀਜਾਂ

Smooth-Constant-Mesh-Transmission
ਡੀ ਆਈ ਇੰਜਣ

66.5 Nm ਦੀ ਸਭ ਤੋਂ ਜਿਆਦਾ ਟਾਰਕ ਵਾਲਾ ਨਵੀਨਤਮ ਟ੍ਰੈਕਟਰ, ਸ਼੍ਰੇਣੀ ਵਿੱਚ ਸਭ ਤੋਂ ਵਧੀਆ ਮਾਈਲੇਜ, ਘੱਟ ਰੱਖ-ਰਖਾਅ, ਜਿਆਦਾ ਬੱਚਤ, ਆਸਾਨੀ ਨਾਲ ਉਪਲਬਧ ਘੱਟ ਕੀਮਤ ਵਾਲੇ ਸਪੇਅਰ ਪਾਰਟਸ।

Smooth-Constant-Mesh-Transmission
ਆਟੋਮੈਟਿਕ ਡਰਾਫਟ ਅਤੇ ਡੇਪਥ ਕੰਟਰੋਲ (ਏਡੀ/ਡੀਸੀ)

ਪਲਾਉ ਅਤੇ ਕਲਟੀਵੇਟਰ ਵਰਗੇ ਉਪਕਰਣਾਂ ਦੀ ਸੈਟਿੰਗ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ।

Smooth-Constant-Mesh-Transmission
ਟਫ਼ ਡਿਜ਼ਾਈਨ

ਵੱਡੇ ਉਪਕਰਣਾਂ ਲਈ ਤਾਕਤਵਰ, 2-ਸਪੀਡ ਪੀਟੀਓ, ਭਾਰੀ ਲੋਡ ਚੁੱਕਣ ਲਈ 750 ਕਿਲੋਗ੍ਰਾਮ ਦੀ ਉੱਚ ਲਿਫਟ ਸਮਰੱਥਾ।

Smooth-Constant-Mesh-Transmission
ਐਡਵਾਂਸਡ ਬਿਲਡ

ਆਸਾਨ ਨਿਯੰਤਰਣ ਲਈ ਪਾਵਰ ਸਟੀਅਰਿੰਗ, ਆਸਾਨੀ ਨਾਲ ਗਿਅਰ ਸ਼ਿਫਟ ਕਰਨ ਲਈ ਸਾਈਡ ਸ਼ਿਫਟ ਗਿਅਰ, ਸਸਪੈਂਸ਼ਨ ਸੀਟ।

Smooth-Constant-Mesh-Transmission
ਟ੍ਰਾਲੀ

25 ਕਿਲੋਮੀਟਰ ਪ੍ਰਤੀ ਘੰਟਾ ਦੀ ਉੱਚ ਗਤਿ ਜਿਸ ਨਾਲ ਤੁਸੀਂ ਉੰਨੇ ਸਮੇਂ ਦੇ ਵਿੱਚ ਹੀ ਜਿਆਦਾ ਟ੍ਰਿਪ ਕਰ ਸਕਦੇ ਹੋ।

Smooth-Constant-Mesh-Transmission
ਪਾਣੀ ਦਾ ਟੈਂਕਰ

3000 ਕਿਲੋਗ੍ਰਾਮ ਦੀ ਉੱਚ ਸਮਰੱਥਾ ਵਾਲੀ ਖਿੱਚਣ ਦੀ ਤਾਕਰ

Smooth-Constant-Mesh-Transmission
5 ਸਾਲ ਦੀ ਵਾਰੰਟੀ*

ਇਹ ਟ੍ਰੈਕਟਰ 5 ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ ਹੈ, ਜਿਸ ਕਰਕੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਰੋਟਾਵੇਟਰ
  • ਕਲਟੀਵੇਟਰ
  • ਐਮ ਬੀ ਪਲਾਓ
  • ਸੀਡ ਫਰਟੀਲਾਈਜ਼ਰ ਡਰਿੱਲ
  • ਟਿਪਿੰਗ ਟ੍ਰਾਲੀ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ
ਮਾਡਲ ਸ਼ਾਮਲ ਕਰੋ
Engine Power Range 14.9 kW (20 HP)
ਅਧਿਕਤਮ ਟਾਰਕ (Nm) 68 Nm
ਇੰਜਣ ਸਿਲੰਡਰਾਂ ਦੀ ਸੰਖਿਆ 2
Drive Type 2WD
ਰੇਟ ਕੀਤਾ RPM (r/min) 2300
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪ੍ਰਸਾਰਣ ਦੀ ਕਿਸਮ ਸਲਾਈਡਿੰਗ ਮੈਸ਼
Clutch Type ਸਿੰਗਲ
ਗੇਅਰਾਂ ਦੀ ਸੰਖਿਆ 8 ਫੋਰਵਰਡ + 4 ਰਿਵਰਸ
Brake Type OIB
ਪਿਛਲੇ ਟਾਇਰ ਦਾ ਆਕਾਰ 210.82 ਮਿਲੀਮੀਟਰ x 609.6 ਮਿਲੀਮੀਟਰ (8.3 ਇੰਚ x 24 ਇੰਚ)
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 750
PTO RPM 540, 540E
Service Interval 250
Close

Fill your details to know the price

Frequently Asked Questions

What is the horsepower of the Mahindra JIVO 225 DI Tractor? +

The Mahindra JIVO 225 DI Tractor has a 14.7 kW (20 HP) engine and is positioned as the only 20 HP tractor equipped with a DI engine. Its power supports tasks such as advanced ploughing, pulling and hauling.

What is the price of the Mahindra JIVO 225 DI Tractor? +

The Mahindra JIVO 225 DI Tractor is a sturdy machine with a range of practical features. Its competitive pricing has made it a sought-after choice among farmers. For the latest price, get in touch with us or contact your nearest Mahindra Tractors dealer.

Which implements work best with the Mahindra JIVO 225 DI Tractor? +

The Mahindra JIVO 225 DI Tractor is a multifunctional, affordable option with a range of capabilities. Its 2-speed power take-off (PTO) supports a variety of agricultural tasks, and it can be used with cultivators, rotavators, trailers, reapers and seed drills.

What is the warranty on the Mahindra JIVO 225 DI Tractor? +

The Mahindra JIVO 225 DI Tractor comes with a warranty of 5 years or 3000 hours, whichever is earlier. For more details, contact your nearest Mahindra Tractors dealer.

How many gears does the Mahindra JIVO 225 DI Tractor have? +

The Mahindra JIVO 225 DI Tractor has a single clutch and power steering for smooth operation. Its gearbox has eight forward and four reverse gears, along with side-shift gears and a sliding-mesh transmission system for improved manoeuvrability.

Is the Mahindra JIVO 225 DI Tractor a compact tractor? +

The Mahindra JIVO 225 DI Tractor is a compact tractor designed for use in orchards, vineyards, sugarcane and cotton fields. Its narrow track width and low seat height help it navigate tight spaces. Its compact size and large tyres support swift operation and help it pull heavier loads, while the tractor also offers good mileage.

What is the mileage of the Mahindra JIVO 225 DI Tractor? +

The Mahindra JIVO 225 DI Tractor is the only 2WD tractor with a 20 HP (14.7 KW) DI engine. It offers strong performance and is compatible with a range of implements. Its fuel efficiency supports cost-effective operation.

What is the resale value of the Mahindra JIVO 225 DI Tractor? +

The Mahindra JIVO 225 DI Tractor is compact and affordable and comes with a range of features. Its easy resale process makes it a great investment, providing excellent value for customers.

How can I find authorised Mahindra JIVO 225 DI Tractor dealers? +

Buying your tractor from an authorised dealer helps you access genuine parts and make use of any applicable warranties. To find your nearest authorised Mahindra JIVO 225 DI Tractor dealer, select “Find A Dealer”.

What is the servicing cost of the Mahindra JIVO 225 DI Tractor? +

The Mahindra JIVO 225 DI Tractor is backed by Mahindra Tractors and its service network. It offers cost-effective maintenance options alongside its features and performance.

ਤੁਸੀਂ ਵੀ ਪਸੰਦ ਕਰ ਸਕਦੇ ਹੋ
225-4WD-NT-05
ਮਹਿੰਦਰਾ ਜੀਵੋ 225 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
225-4WD-NT-05
ਮਹਿੰਦਰਾ ਜੀਵੋ 225 ਡੀਆਈ 4ਡਬਲਯੂਡੀ ਐਨਟੀ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
Jivo-245-DI-4WD
ਮਹਿੰਦਰਾ ਜੀਵੋ 245 ਡੀਆਈ ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
Jivo-245-Vineyard
ਮਹਿੰਦਰਾ ਜੀਵੋ 245 ਵਾਈਨਯਾਰਡ ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
Jivo-245-DI-4WD
ਮਹਿੰਦਰਾ ਜੀਵੋ 305 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)18.3 kW (24.5 HP)
ਹੋਰ ਜਾਣੋ
MAHINDRA JIVO 305 DI
ਮਹਿੰਦਰਾ ਜੀਵੋ 305 ਡੀਆਈ 4ਡਬਲਯੂਡੀ ਵਾਈਨਯਾਰਡ ਟ੍ਰੈਕਟਰ
  • ਇੰਜਣ ਪਾਵਰ (kW)18.3 kW (24.5 HP)
ਹੋਰ ਜਾਣੋ
Mahindra 305 Orchard Tractor
ਮਹਿੰਦਰਾ 305 ਆਰਚਰਡ ਟਰੈਕਟਰ
  • ਇੰਜਣ ਪਾਵਰ (kW)20.88 kW (28 HP)
ਹੋਰ ਜਾਣੋ

ਬਲੌਗ

Sep 29, 2026

How to Maintain a Cotton Harvester: Tips & Common Issues

Cotton harvesting is one of the most important and time-sensitive stages of cotton farming. After

Read more

Sep 29, 2026

Solar Power in Agriculture: Uses, Benefits & Farming Applications

Agriculture is one of the most important sectors of the Indian economy, supporting millions of

Read more

Sep 29, 2026

Best Paddy Harvester Machines: Types, Capacity & Buying Guide

Paddy is one of India’s most important food crops, and efficient harvesting plays a crucial

Read more

Sep 29, 2026

How to Install a Tractor Land Leveller: Setup & Maintenance Guide

A properly levelled field is essential for efficient and productive farming. Uneven land can lead

Read more
close

ਤੁਹਾਡਾ ਵੈੱਬਸਾਈਟ ਦਾ ਅਨੁਭਵ ਕਿਹੋ ਜਿਹਾ ਰਿਹਾ?

ਤੁਹਾਡੀ ਪ੍ਰਤੀਕਿਰਿਆ ਸਾਨੂੰ ਇਸਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ।

ਖੁਸ਼ ਨਹੀਂ
ਇਸ ਤੋਂ ਬਿਹਤਰ ਹੋ ਸਕਦਾ ਸੀ
ਇਹ ਠੀਕ ਹੈ
ਵਧੀਆ
ਬਹੁਤ ਵਧੀਆ

ਸਾਨੂੰ ਹੋਰ ਦੱਸੋ