Mahindra Yuvraj 215 Tractor

ਮਹਿੰਦਰਾ ਯੁਵਰਾਜ 215 ਐਨਐਕਸਟੀ ਟ੍ਰੈਕਟਰ

ਪੇਸ਼ ਹੈ ਮਹਿੰਦਰਾ ਯੁਵਰਾਜ 215 ਐਨਐਕਸਟੀ ਟ੍ਰੈਕਟਰ, ਛੋਟੀਆਂ ਜ਼ਮੀਨਾਂ ਦੇ ਮਾਲਕਾਂ ਲਈ ਸਭ ਤੋਂ ਵਧੀਆ ਸਾਥੀ। ਇਹ ਤਾਕਤਵਰ ਅਤੇ ਬਹੁਗੁਣੀ ਟ੍ਰੈਕਟਰ ਹੈ ਜੋ ਕਿ ਤੁਹਾਡੇ ਖੇਤੀਬਾੜੀ ਦੇ ਕੰਮਾਂ ਨੂੰ ਬਹੁਤ ਹੀ ਆਸਾਨੀ ਦੇ ਨਾਲ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਦੇ 10.4 kW (15 HP) ਇੰਜਣ ਦੇ ਨਾਲ, ਤੁਸੀਂ ਸੁਚਾਰੂ ਅਤੇ ਕੁਸ਼ਲ ਪ੍ਰਦਰਸ਼ਨ ਦੀ ਉਮੀਦ ਕਰ ਸਕਦੇ ਹੋ, ਅਤੇ ਇਹ ਸੁਨਿਸ਼ਚਿਤ ਕਰ ਸਕਦੇ ਹੋ ਕਿ ਹਰ ਕੰਮ ਸਟੀਕਤਾ ਨਾਲ ਕੀਤਾ ਗਿਆ ਹੈ। ਮਹਿੰਦਰਾ ਯੁਵਰਾਜ 215 ਐਨਐਕਸਟੀ ਟ੍ਰੈਕਟਰ 2300 ਦਾ ਰੇਟਡ ਆਰਪੀਐਮ (ਆਰ/ਮਿੰਟ), ਅਤੇ 778 ਕਿਲੋਗ੍ਰਾਮ ਦੀ ਹਾਈਡ੍ਰੌਲਿਕ ਲਿਫਟਿੰਗ ਸਮਰੱਥਾ ਦੇ ਨਾਲ ਆਉਂਦਾ ਹੈ। ਇਸ ਲਈ, ਜੇਕਰ ਤੁਸੀਂ ਬਹੁਤ ਸਾਰੀਆਂ ਖੇਤੀਬਾੜੀ ਦੀਆਂ ਲੋੜਾਂ ਲਈ ਮਹਿੰਦਰਾ ਮਿੰਨੀ ਟ੍ਰੈਕਟਰਾਂ ਦੀ ਭਾਲ ਕਰ ਰਹੇ ਹੋ, ਤਾਂ ਮਹਿੰਦਰਾ ਯੁਵਰਾਜ 215 ਐਨਐਕਸਟੀ ਟ੍ਰੈਕਟਰ ਤੁਹਾਡੇ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਕਿਉਂਕਿ ਇਹ ਟ੍ਰੈਕਟਰ ਪ੍ਰਦਰਸ਼ਨ ਨਾਲ ਸਮਝੌਤਾ ਨਹੀਂ ਕਰਦਾ।

ਨਿਰਧਾਰਨ

ਮਹਿੰਦਰਾ ਯੁਵਰਾਜ 215 ਐਨਐਕਸਟੀ ਟ੍ਰੈਕਟਰ
  • Engine Power Range14.9 kW (20 HP)
  • ਅਧਿਕਤਮ ਟਾਰਕ (Nm)44 Nm
  • ਇੰਜਣ ਸਿਲੰਡਰਾਂ ਦੀ ਸੰਖਿਆ1
  • Drive Type2WD
  • ਰੇਟ ਕੀਤਾ RPM (r/min)2300
  • ਸਟੀਅਰਿੰਗ ਦੀ ਕਿਸਮਮਕੈਨੀਕਲ ਸਟੀਅਰਿੰਗ
  • ਪ੍ਰਸਾਰਣ ਦੀ ਕਿਸਮਸਲਾਈਡਿੰਗ ਮੈਸ਼
  • Clutch Typeਸਿੰਗਲ
  • ਗੇਅਰਾਂ ਦੀ ਸੰਖਿਆ6 ਐਫ + 3 ਆਰ
  • Brake TypeOIB
  • ਪਿਛਲੇ ਟਾਇਰ ਦਾ ਆਕਾਰ203.2 ਮਿਲੀਮੀਟਰ x 457.2 ਮਿਲੀਮੀਟਰ (8 ਇੰਚ x 18 ਇੰਚ)
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)750
  • PTO RPM540
  • Service Interval250

ਖਾਸ ਚੀਜਾਂ

Smooth-Constant-Mesh-Transmission
ਛੋਟਾ ਡਿਜ਼ਾਈਨ

ਖਾਸ ਤੌਰ ਤੇ ਦੋ ਫਸਲਾਂ (ਅੰਤਰ-ਫਸਲ) ਦੇ ਵਿੱਚਕਾਰ ਪ੍ਰਦਰਸ਼ਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ ਜੋ ਕਿ ਸਭ ਤੋਂ ਤੰਗ ਖੇਤਾਂ ਵਿੱਚ ਵੀ ਫਿੱਟ ਹੁੰਦਾ ਹੈ।

Smooth-Constant-Mesh-Transmission
ਆਟੋਮੈਟਿਕ ਡੇਪਥ ਅਤੇ ਡਰਾਫਟ ਕੰਟਰੋਲ ਹਾਈਡ੍ਰੌਲਿਕਸ

11.2 kW (15 HP) ਟ੍ਰੈਕਟਰ ਵਿੱਚ ਵੀ ਸਟੀਕ ਹਾਈਡ੍ਰੌਲਿਕਸ ਪ੍ਰਦਾਨ ਕੀਤੇ ਜਾਂਦੇ ਹਨ। ਖੇਤਾਂ ਵਿੱਚ ਇਸਨੂੰ ਮੈਨੁਅਲ ਤਰੀਕੇ ਦੇ ਨਾਲ ਚਲਾਉਂਣ ਦੇ ਨਾਲ-ਨਾਲ ਇਹ ਆਟੋਮੈਟਿਕ ਤਰੀਕੇ ਨਾਲ ਵੀ ਚਲਾਇਆ ਜਾ ਸਕਦਾ ਹੈ ਅਤੇ ਇਕਸਾਰ ਡੂੰਘਾਈ ਨੂੰ ਸੁਨਿਸ਼ਚਿਤ ਕਰਦਾ ਹੈ।

Smooth-Constant-Mesh-Transmission
ਸਾਈਡ ਸ਼ਿਫਟ ਗਿਅਰ

ਇਸ ਦੇ ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ ਸਾਈਡ ਸ਼ਿਫਟ ਗਿਅਰ ਡ੍ਰਾਈਵਿੰਗ ਕਰਦੇ ਸਮੇਂ ਆਰਾਮ ਨੂੰ ਵਧਾਉਂਦਾ ਹੈ। ਆਸਾਨੀ ਨਾਲ ਇਸ ਤੇ ਚੜਣ ਅਤੇ ਉਤਰਣ ਵਾਧੂ ਥਾਂ ਵੀ ਹੈ।

Smooth-Constant-Mesh-Transmission
ਅਡਜੱਸਟੇਬਲ ਸਾਈਲੈਂਸਰ

ਬਾਗ ਵਿੱਚ ਕੰਮ ਕਰਣ ਲਈ ਮਹੱਤਵਪੂਰਨ ਵਿਸ਼ੇਸ਼ਤਾਵਾਂ। ਇਸ ਵਿੱਚ ਬਗੀਚਿਆਂ ਵਿੱਚ ਕੰਮ ਕਰਨ ਦੇ ਨਾਲ-ਨਾਲ ਇੱਕ ਕਤਾਰ ਤੋਂ ਦੂਜੀ ਵਿੱਚ ਮੋੜਨ ਵਿੱਚ ਸੌਖ ਲਈ ਦੋ ਭਾਗਾਂ ਵਿੱਚ ਵੱਖ ਹੋਣ ਵਾਲਾ ਸਾਈਲੈਂਸਰ ਹੈ।

Smooth-Constant-Mesh-Transmission
ਵਜ਼ਨ ਅਨੁਸਾਰ ਐਡਜਸਟ ਕੀਤੀ ਜਾਣ ਵਾਲੀ ਸੀਟ

ਵਜ਼ਨ ਅਨੁਸਾਰ ਐਡਜਸਟ ਕੀਤੀ ਜਾਣ ਵਾਲੀ ਸੀਟ ਜਿਆਦਾ ਦੇਰ ਤੱਕ ਡ੍ਰਾਈਵ ਕਰਨ ਵਿੱਚ ਕਾਫੀ ਆਰਾਮ ਪ੍ਰਦਾਨ ਕਰਦੀ ਹੈ।

Smooth-Constant-Mesh-Transmission
ਵਾਟਰ ਕੂਲਡ ਇੰਜਣ

ਵਾਟਰ ਕੂਲਡ ਇੰਜਣ ਵਧੀਆ ਪ੍ਰਦਰਸ਼ਨ ਅਤੇ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਫਿਉਲ ਕੁਸ਼ਲਤਾ ਪ੍ਰਦਾਨ ਕਰਦਾ ਹੈ।

Smooth-Constant-Mesh-Transmission
ਟੂਲ ਬਾਕਸ

ਆਸਾਨ ਅਤੇ ਤੁਰੰਤ ਪਹੁੰਚ ਲਈ ਬੈਟਰੀ ਬਾਕਸ ਦੇ ਹੇਠਾਂ ਦਿੱਤਾ ਗਿਆ ਟੂਲ ਬਾਕਸ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • 1 ਮੀਟਰ ਰੋਟਾਵੇਟਰ
  • 5 ਟਾਇਪ ਕਲਟੀਵੇਟਰ
  • ਐਮ ਬੀ ਪਲਾਓ
  • ਸੀਡ ਫਰਟੀਲਾਈਜ਼ਰ ਡਰਿੱਲ (5 ਟਾਇਪ)
  • ਟਿਪਿੰਗ ਟ੍ਰਾਲੀ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ ਯੁਵਰਾਜ 215 ਐਨਐਕਸਟੀ ਟ੍ਰੈਕਟਰ
ਮਾਡਲ ਸ਼ਾਮਲ ਕਰੋ
Engine Power Range 14.9 kW (20 HP)
ਅਧਿਕਤਮ ਟਾਰਕ (Nm) 44 Nm
ਇੰਜਣ ਸਿਲੰਡਰਾਂ ਦੀ ਸੰਖਿਆ 1
Drive Type 2WD
ਰੇਟ ਕੀਤਾ RPM (r/min) 2300
ਸਟੀਅਰਿੰਗ ਦੀ ਕਿਸਮ ਮਕੈਨੀਕਲ ਸਟੀਅਰਿੰਗ
ਪ੍ਰਸਾਰਣ ਦੀ ਕਿਸਮ ਸਲਾਈਡਿੰਗ ਮੈਸ਼
Clutch Type ਸਿੰਗਲ
ਗੇਅਰਾਂ ਦੀ ਸੰਖਿਆ 6 ਐਫ + 3 ਆਰ
Brake Type OIB
ਪਿਛਲੇ ਟਾਇਰ ਦਾ ਆਕਾਰ 203.2 ਮਿਲੀਮੀਟਰ x 457.2 ਮਿਲੀਮੀਟਰ (8 ਇੰਚ x 18 ਇੰਚ)
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 750
PTO RPM 540
Service Interval 250
Close

Fill your details to know the price

Frequently Asked Questions

How much horsepower does the Mahindra YUVRAJ 215 NXT Tractor have? +

The Mahindra YUVRAJ 215 NXT Tractor is a compact tractor that produces 15 HP (11.18 kW) and offers plenty of power. Its ease of operation makes it an ideal choice for individuals with small landholdings.

What is the price of the Mahindra YUVRAJ 215 NXT Tractor? +

The Mahindra YUVRAJ 215 NXT Tractor is a mini tractor with a single-cylinder 15 HP (11.18 kW) engine. Designed for performance and affordability, it offers a practical option for farmers. For the latest price, get in touch with us or contact your nearest Mahindra Tractors dealer.

Which implements work best with the Mahindra YUVRAJ 215 NXT Tractor? +

The Mahindra YUVRAJ 215 NXT Tractor is one of the best mini tractors for small landholdings. It is powerful and can be used with a range of farm implements in India, including seeders and transplanters, water pumps, sprayers, reapers and gyrovators. It can also be used for haulage operations.

What is the fuel tank capacity of the Mahindra YUVRAJ 215 NXT Tractor? +

The Mahindra YUVRAJ 215 NXT Tractor has a fuel tank capacity of 19 litres. It can also be used with several farm implements.

What is the warranty on the Mahindra YUVRAJ 215 NXT Tractor? +

The Mahindra YUVRAJ 215 NXT Tractor is a mini tractor with a single-cylinder 15 HP (11.18 kW) engine. Its one-year warranty reflects Mahindra's commitment to quality. To learn more about the latest warranty benefits, please visit your nearest Mahindra dealership.

Is the Mahindra YUVRAJ 215 NXT Tractor a mini tractor? +

Yes, the Mahindra YUVRAJ 215 NXT Tractor is a versatile mini tractor with a 15 HP (11.18 kW), single-cylinder engine, making it suitable for small landholdings. Its narrow track width makes it suitable for use in orchards, between crop rows and for intercultural operations. As one of the most versatile mini tractors, it has become a favourite among many happy farmers.

What is the mileage of the Mahindra YUVRAJ 215 NXT Tractor? +

The Mahindra YUVRAJ 215 NXT Tractor is a mini, compact tractor with a 15 HP (11.18 kW) engine and an adjustable rear track width. A tractor's mileage depends on factors such as soil type, the implement used and the operator's experience. However, the Mahindra YUVRAJ 215 NXT Tractor is known for offering the best mileage in its category.

What is the resale value of the Mahindra YUVRAJ 215 NXT Tractor? +

The Mahindra YUVRAJ 215 NXT Tractor is compact and affordable and comes with a range of features. Its easy resale process makes it a great investment, providing excellent value for customers.

How can I find authorised Mahindra YUVRAJ 215 NXT Tractor dealers? +

Purchase your tractor from an authorised dealer to access genuine parts and the applicable warranty. To find your nearest authorised Mahindra YUVRAJ 215 NXT Tractor dealer, select “Find A Dealer”.

What is the servicing cost of the Mahindra YUVRAJ 215 NXT Tractor? +

The Mahindra YUVRAJ 215 NXT Tractor is a compact yet powerful machine designed for farmers with small landholdings. Experience fast, affordable and professional service backed by the Mahindra brand. Contact an authorised service provider to learn more about special offers on servicing, and join the Mahindra family to elevate your farming experience.

ਤੁਸੀਂ ਵੀ ਪਸੰਦ ਕਰ ਸਕਦੇ ਹੋ
Mahindra-YUVRAJ-215-NXT-NT-Tractor
ਮਹਿੰਦਰਾ ਯੁਵਰਾਜ 215 ਐਨਐਕਸਟੀ ਐਨਟੀ ਟ੍ਰੈਕਟਰ
  • ਇੰਜਣ ਪਾਵਰ (kW)10.4 kW (15 HP)
ਹੋਰ ਜਾਣੋ

ਬਲੌਗ

Sep 29, 2026

How to Maintain a Cotton Harvester: Tips & Common Issues

Cotton harvesting is one of the most important and time-sensitive stages of cotton farming. After

Read more

Sep 29, 2026

Solar Power in Agriculture: Uses, Benefits & Farming Applications

Agriculture is one of the most important sectors of the Indian economy, supporting millions of

Read more

Sep 29, 2026

Best Paddy Harvester Machines: Types, Capacity & Buying Guide

Paddy is one of India’s most important food crops, and efficient harvesting plays a crucial

Read more

Sep 29, 2026

How to Install a Tractor Land Leveller: Setup & Maintenance Guide

A properly levelled field is essential for efficient and productive farming. Uneven land can lead

Read more
close

ਤੁਹਾਡਾ ਵੈੱਬਸਾਈਟ ਦਾ ਅਨੁਭਵ ਕਿਹੋ ਜਿਹਾ ਰਿਹਾ?

ਤੁਹਾਡੀ ਪ੍ਰਤੀਕਿਰਿਆ ਸਾਨੂੰ ਇਸਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ।

ਖੁਸ਼ ਨਹੀਂ
ਇਸ ਤੋਂ ਬਿਹਤਰ ਹੋ ਸਕਦਾ ਸੀ
ਇਹ ਠੀਕ ਹੈ
ਵਧੀਆ
ਬਹੁਤ ਵਧੀਆ

ਸਾਨੂੰ ਹੋਰ ਦੱਸੋ