ਮਹਿੰਦਰਾ ਨੋਵੋ 605 ਡੀਆਈ 4ਡਬਲਯੂਡੀ ਵੀ1 ਟ੍ਰੈਕਟਰ

ਮਹਿੰਦਰਾ ਨੋਵੋ 605 ਡੀਆਈ ਵੀ1 ਟ੍ਰੈਕਟਰ ਸ਼ਕਤੀਸ਼ਾਲੀ ਮਸ਼ੀਨਾਂ ਹਨ ਜੋ ਖੇਤੀਬਾੜੀ ਦੇ ਕਾਰੋਬਾਰਾਂ ਨੂੰ ਵਧਾਉਣ ਲਈ ਤਿਆਰ ਕੀਤੀਆਂ ਗਈਆਂ ਹਨ। ਇਹਨਾਂ ਟ੍ਰੈਕਟਰਾਂ ਵਿੱਚ ਐਮਬੂਸਟ, ਚਾਰ ਸਿਲੰਡਰ, ਪਾਵਰ ਸਟੀਅਰਿੰਗ, ਅਤੇ 2700 ਕਿਲੋਗ੍ਰਾਮ ਦੀ ਹਾਈਡ੍ਰੌਲਿਕ ਲਿਫਟਿੰਗ ਸਮਰੱਥਾ ਵਾਲਾ ਇੱਕ ਮਜ਼ਬੂਤ 41.0 kW (55 Hp) ਇੰਜਣ ਹੈ। ਇਹ ਡਿਊਲ (ਐਸਐਲਆਈਪੀਟੀਓ) ਡਰਾਈ ਟਾਈਪ ਕਲਚ, ਸਮੂਥ ਸਿੰਕ੍ਰੋਮੇਸ਼ ਟਰਾਂਸਮਿਸ਼ਨ ਸਿਸਟਮ, ਫਾਸਟ-ਰਿਸਪਾਂਸ ਹਾਈਡ੍ਰੌਲਿਕ ਸਿਸਟਮ ਅਤੇ 6 ਸਾਲ ਦੀ ਵਾਰੰਟੀ ਵਰਗੀਆਂ ਉੱਨਤ ਵਿਸ਼ੇਸ਼ਤਾਵਾਂ ਨਾਲ ਆਉਂਦੇ ਹਨ। 400 ਘੰਟਿਆਂ ਦੇ ਲੰਬੇ ਸਰਵਿਸ ਅੰਤਰਾਲ, ਘੱਟ ਈਂਧਨ ਦੀ ਖਪਤ, ਅਤੇ ਆਰਾਮਦਾਇਕ ਬੈਠਣ ਵਾਲੀ ਥਾਂ ਦੇ ਨਾਲ, ਇਹ ਟ੍ਰੈਕਟਰ ਟਫ਼ ਖੇਤੀ ਕਾਰਜਾਂ ਲਈ ਬਹੁਤ ਵਧੀਆ ਹਨ। ਉਹ ਬਹੁਗੁਣੀ ਹਨ ਅਤੇ ਕਈ ਤਰ੍ਹਾਂ ਦੇ ਕੰਮ ਕਰਨ ਲਈ ਵਰਤੇ ਜਾ ਸਕਦੇ ਹਨ। ਕੁੱਲ ਮਿਲਾ ਕੇ, ਮਹਿੰਦਰਾ ਨੋਵੋ 605 ਡੀਆਈ ਵੀ1 & ਨੋਵੋ 605 ਡੀਆਈ 4ਡਬਲਯੂਡੀ ਵੀ1 ਟ੍ਰੈਕਟਰ ਉਹਨਾਂ ਲਈ ਇੱਕ ਆਦਰਸ਼ ਵਿਕਲਪ ਹੈ ਜੋ ਆਪਣੇ ਖੇਤੀ ਕਾਰਜਾਂ ਵਿੱਚ ਸ਼ਕਤੀ ਅਤੇ ਸਟੀਕਤਾ ਚਾਹੁੰਦੇ ਹਨ।
 

ਨਿਰਧਾਰਨ

ਮਹਿੰਦਰਾ ਨੋਵੋ 605 ਡੀਆਈ 4ਡਬਲਯੂਡੀ ਵੀ1 ਟ੍ਰੈਕਟਰ
  • ਇੰਜਣ ਪਾਵਰ (kW)41.0 kW (55 HP)
  • ਅਧਿਕਤਮ ਟਾਰਕ (Nm)217
  • ਅਧਿਕਤਮ PTO ਪਾਵਰ (kW)36.4 kW (48.8 HP)
  • ਰੇਟ ਕੀਤਾ RPM (r/min)2100
  • ਗੇਅਰਾਂ ਦੀ ਸੰਖਿਆ15 ਐਫ + 15 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ429.26 ਮਿਲੀਮੀਟਰ x 711.2 ਮਿਲੀਮੀਟਰ (16.9 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਪਾਰਸ਼ਿਅਲ ਸਿੰਕ੍ਰੋਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)2700

ਖਾਸ ਚੀਜਾਂ

Smooth-Constant-Mesh-Transmission
ਇਸ ਤੇ ਸ਼ਿਫਟ ਕਰੋ ਅਤੇ ਇਹ ਤੁਹਾਡੇ ਲਈ ਕੁਝ ਵੀ ਕਰੇਗਾ

ਨਵੀਂ ਹਾਈ-ਮੀਡੀਅਮ-ਲੋਅ ਟਰਾਂਸਮਿਸ਼ਨ ਸਿਸਟਮ ਅਤੇ 15ਐਫ+15 ਆਰ ਗਿਅਰ ਦੇ ਨਾਲ, ਜੋ 7 ਵਾਧੂ ਵੱਖ-ਵੱਖ ਸਪੀਡ ਦੀ ਪੇਸ਼ਕਸ਼ ਕਰਦੇ ਹਨ, ਮਹਿੰਦਰਾ ਨੋਵੋ ਖੇਤੀ ਕਰਨ ਦੇ ਤਰੀਕੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਸਫਲਤਾਪੂਰਵਕ ਕਰ ਸਕਦਾ ਹੈ।

Smooth-Constant-Mesh-Transmission
ਹਰ ਵਾਰ ਗਿਅਰ ਸ਼ਿਫਟ ਕਰਨਾ ਬਹੁਤ ਹੀ ਆਸਾਨ ਹੈ

ਮਹਿੰਦਰਾ ਨੋਵੋ ਵਿੱਚ ਸਿੰਕ੍ਰੋਮੇਸ਼ ਟ੍ਰਾਂਸਮਿਸ਼ਨ ਹੈ ਜੋ ਆਸਾਨੀ ਨਾਲ ਗਿਅਰ ਬਦਲਣ ਅਤੇ ਆਰਾਮਦਾਇਕ ਡਰਾਈਵਿੰਗ ਦੀ ਗਰੰਟੀ ਦਿੰਦਾ ਹੈ। ਇੱਕ ਗਾਈਡ ਪਲੇਟ ਇਹ ਸੁਨਿਸ਼ਚਿਤ ਕਰਦੀ ਹੈ ਕਿ ਗਿਅਰ ਲੀਵਰ ਸਮੇਂ ਸਿਰ ਅਤੇ ਸਹੀ ਗਿਅਰ ਬਦਲਣ ਲਈ ਹਮੇਸ਼ਾਂ ਸਿੱਧੀ ਲਾਈਨ ਦੇ ਗਰੋਵ ਵਿੱਚ ਰਹਿੰਦਾ ਹੈ।

Smooth-Constant-Mesh-Transmission
ਸਟੀਕਤਾ ਦਾ ਪੱਧਰ? ਬੇਮੇਲ

ਮਹਿੰਦਰਾ ਨੋਵੋ ਇੱਕ ਫਾਸਟ-ਰਿਸਪਾਂਸ ਹਾਈਡ੍ਰੌਲਿਕ ਸਿਸਟਮ ਦੇ ਨਾਲ ਆਉਂਦਾ ਹੈ ਜੋ ਮਿੱਟੀ ਦੀ ਇੱਕਸਾਰ ਡੂੰਘਾਈ ਨੂੰ ਬਰਕਰਾਰ ਰੱਖਣ ਲਈ ਸਟੀਕ ਤਰੀਕੇ ਦੇ ਨਾਲ ਚੁੱਕਣ ਅਤੇ ਥੇੱਲੇ ਲਾਉਣ ਲਈ ਮਿੱਟੀ ਦੀ ਸਥਿਤੀ ਵਿੱਚ ਬਦਲਾਅ ਦਾ ਪਤਾ ਲਗਾਉਂਦਾ ਹੈ।

Smooth-Constant-Mesh-Transmission
ਉਦੋਂ ਹੀ ਰੁਕੋ ਜਦੋਂ ਤੁਸੀਂ ਰੁਕਣਾ ਚਾਹੁੰਦੇ ਹੋ

ਮਹਿੰਦਰਾ ਨੋਵੋ ਦੀ ਉੱਤਮ ਬਾਲ ਅਤੇ ਰੈਂਪ ਟੈਕਨਾਲੋਜੀ ਬ੍ਰੇਕਿੰਗ ਸਿਸਟਮ ਦੇ ਨਾਲ, ਜਿਆਦਾ ਸਪੀਡ ਤੇ ਵੀ, ਐਂਟੀ-ਸਕਿਡ ਬ੍ਰੇਕਿੰਗ ਦਾ ਅਨੁਭਵ ਕਰੋ। ਟ੍ਰੈਕਟਰ ਦੇ ਦੋਵੇਂ ਪਾਸੇ 3 ਬ੍ਰੇਕਾਂ ਅਤੇ ਸੁਚਾਰੂ ਬ੍ਰੇਕਿੰਗ ਨੂੰ ਯਕੀਨੀ ਬਣਾਉਣ ਲਈ ਇੱਕ ਵੱਡੀ ਬ੍ਰੇਕਿੰਗ ਸਤਹ ਖੇਤਰ।

Smooth-Constant-Mesh-Transmission
ਕਲਚ ਖਰਾਬ ਹੋਣਾ? ਹੁਣ ਅਤੀਤ ਦੀ ਸਮੱਸਿਆ ਹੈ

306 ਸੈਂਟੀਮੀਟਰ ਦੇ ਕਲਚ ਦੇ ਨਾਲ ਜੋ ਕਿ ਇਸਦੀ ਸ਼੍ਰੇਣੀ ਵਿੱਚ ਸਭ ਤੋਂ ਵੱਡਾ ਹੈ, ਮਹਿੰਦਰਾ ਨੋਵੋ ਅਸਾਨੀ ਨਾਲ ਕਲਚ ਸੰਚਾਲਨ ਨੂੰ ਸਮਰੱਥ ਬਣਾਉਂਦਾ ਹੈ ਅਤੇ ਕਲਚ ਦੇ ਟੁੱਟਣ ਅਤੇ ਖਰਾਬ ਹੋਣ ਨੂੰ ਘੱਟ ਕਰਦਾ ਹੈ।

Smooth-Constant-Mesh-Transmission
ਠੰਡਾ ਰੱਖੇ ਭਾਵੇਂ ਕੋਈ ਵੀ ਮੌਸਮ ਹੋਵੇ

ਮਹਿੰਦਰਾ ਨੋਵੋ ਦੀ ਹਾਈ ਓਪਰੇਟਰ ਸੀਟਿੰਗ ਇੰਜਣ ਤੋਂ ਗਰਮ ਹਵਾ ਨੂੰ ਟ੍ਰੈਕਟਰ ਦੇ ਹੇਠਾਂ ਤੋਂ ਬਾਹਰ ਨਿਕਲਣ ਲਈ ਚੈਨਲਾਈਜ਼ ਕਰਦੀ ਹੈ ਤਾਂ ਜੋ ਓਪਰੇਟਰ ਨੂੰ ਗਰਮ ਮਾਹੌਲ ਨਾ ਮਿਲੇ।

Smooth-Constant-Mesh-Transmission
ਜਿਆਦਾ ਫਿਉਲ ਬਚਾਉਣ ਲਈ ਇੱਕ ਇਕੋਨੋਮਿਕ ਪੀਟੀਓ ਮੋਡ

"ਮਹਿੰਦਰਾ ਨੋਵੋ ਓਪਰੇਟਰ ਨੂੰ ਘੱਟ ਪਾਵਰ ਦੀ ਲੋੜ ਵੇਲੇ ਇਕੋਨੋਮਿਕ ਪੀਟੀਓ ਮੋਡ ਦੀ ਚੋਣ ਕਰਕੇ ਵੱਧ ਤੋਂ ਵੱਧ ਫਿਉਲ ਬਚਾਈਆ ਜਾ ਸਕਦਾ ਹੈ। "

Smooth-Constant-Mesh-Transmission
ਜ਼ੀਰੋ ਚੋਕਿੰਗ ਵਾਲਾ ਏਅਰ ਫਿਲਟਰ

ਮਹਿੰਦਰਾ ਨੋਵੋ ਦਾ ਏਅਰ ਕਲੀਨਰ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਡਾ ਹੈ ਜੋ ਏਅਰ ਫਿਲਟਰ ਨੂੰ ਚੋਕ ਹੋਣ ਤੋਂ ਬਚਾਉਂਦਾ ਹੈ ਅਤੇ ਮਿੱਟੀ ਵਿੱਚ ਕੰਮ ਕਰਨ ਦੇ ਦੌਰਾਨ ਵੀ, ਟ੍ਰੈਕਟਰ ਦੇ ਬਿਨਾ ਕਿਸੇ ਮੁਸ਼ਕਲਾਂ ਦੇ ਸੰਚਾਲਨ ਦੀ ਗਾਰੰਟੀ ਦਿੰਦਾ ਹੈ।

Smooth-Constant-Mesh-Transmission
4ਡਬਲਯੂਡੀ

ਸੇਂਟਰ ਵਿੱਚ ਸਥਿਤ ਡ੍ਰੌਪ-ਡਾਊਨ ਐਕਸਲ ਅਤੇ ਡ੍ਰਾਈਵ ਲਾਈਨ ਵਧੀ ਹੋਈ ਸੀਲ ਅਤੇ ਬੇਅਰਿੰਗ ਦੀ ਉਮਰ ਨੂੰ ਯਕੀਨੀ ਬਣਾਉਂਦਾ ਹੈ, ਜਿਸ ਨਾਲ ਰੱਖ-ਰਖਾਅ ਤੇ ਤੁਹਾਡੇ ਸਮੇਂ ਅਤੇ ਪੈਸੇ ਦੀ ਪ੍ਰਭਾਵਸ਼ਾਲੀ ਢੰਗ ਨਾਲ ਬਚਤ ਹੁੰਦੀ ਹੈ। ਫੋਰ-ਵਹੀਲ-ਡ੍ਰਾਈਵ ਵਿਸ਼ੇਸ਼ਤਾ ਤੁਹਾਡੇ ਵਾਹਨ ਨੂੰ ਚਾਰਾਂ ਟਾਇਰਾਂ ਵਿੱਚ ਵੱਧ ਤੋਂ ਵੱਧ ਪਾਵਰ ਵੰਡ ਕੇ ਤਾਕਰ ਪ੍ਰਦਾਨ ਕਰਦੀ ਹੈ। ਇਸ ਦੇ ਨਤੀਜੇ ਵਜੋਂ ਟਾਇਰ ਫਿਸਲਣ ਵਿੱਚ ਕਮੀ ਆਉਂਦੀ ਹੈ, ਜੋ ਕਿ ਅੰਤ ਵਿੱਚ ਫ੍ਰਿਕਸ਼ਨ ਨੂੰ ਘੱਟ ਕਰਦਾ ਹੈ ਅਤੇ ਤੁਹਾਡੇ ਵਾਹਨ ਦੀ ਕੁਸ਼ਲਤਾ ਨੂੰ ਵਧਾਉਂਦਾ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਬਾਲਰ
  • ਸੀਡ ਡਰਿੱਲ
  • ਲੋਡਰ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ ਨੋਵੋ 605 ਡੀਆਈ 4ਡਬਲਯੂਡੀ ਵੀ1 ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 41.0 kW (55 HP)
ਅਧਿਕਤਮ ਟਾਰਕ (Nm) 217
ਅਧਿਕਤਮ PTO ਪਾਵਰ (kW) 36.4 kW (48.8 HP)
ਰੇਟ ਕੀਤਾ RPM (r/min) 2100
ਗੇਅਰਾਂ ਦੀ ਸੰਖਿਆ 15 ਐਫ + 15 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 429.26 ਮਿਲੀਮੀਟਰ x 711.2 ਮਿਲੀਮੀਟਰ (16.9 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਪਾਰਸ਼ਿਅਲ ਸਿੰਕ੍ਰੋਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 2700
Close

Fill your details to know the price

ਤੁਸੀਂ ਵੀ ਪਸੰਦ ਕਰ ਸਕਦੇ ਹੋ
DK_ARJUN_NOVO 655-4WD
ਮਹਿੰਦਰਾ ਨੋਵੋ 605 ਡੀਆਈ ਪੀਐਸ 4ਡਬਲਯੂਡੀ ਵੀ1 ਟ੍ਰੈਕਟਰ
  • ਇੰਜਣ ਪਾਵਰ (kW)36.3 kW (48.7 HP)
ਹੋਰ ਜਾਣੋ
Mahindra Arjun 605 DI MS Tractor
ਮਹਿੰਦਰਾ ਨੋਵੋ 605 ਡੀਆਈ ਪੀਐਸ ਵੀ1 ਟ੍ਰੈਕਟਰ
  • ਇੰਜਣ ਪਾਵਰ (kW)36.3 kW (48.7 HP)
ਹੋਰ ਜਾਣੋ
605-DI-i-Arjun-Novo
ਮਹਿੰਦਰਾ ਨੋਵੋ 605 ਡੀਆਈ ਵੀ1 ਟ੍ਰੈਕਟਰ
  • ਇੰਜਣ ਪਾਵਰ (kW)41.0 kW (55 HP)
ਹੋਰ ਜਾਣੋ
DK_ARJUN_NOVO 655-4WD
ਮਹਿੰਦਰਾ ਨੋਵੋ 605 ਡੀਆਈ ਪੀਪੀ ਵੀ1 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)44.8 kW (60 HP)
ਹੋਰ ਜਾਣੋ
605-DI-i-Arjun-Novo
ਮਹਿੰਦਰਾ ਨੋਵੋ 605 ਡੀਆਈ ਪੀਪੀ ਵੀ1 ਟ੍ਰੈਕਟਰ
  • ਇੰਜਣ ਪਾਵਰ (kW)44.8 kW (60 HP)
ਹੋਰ ਜਾਣੋ
605-DI-i-Arjun-Novo
ਮਹਿੰਦਰਾ ਨੋਵੋ 655 ਡੀਆਈ ਪੀਪੀ ਵੀ1 ਟ੍ਰੈਕਟਰ
  • ਇੰਜਣ ਪਾਵਰ (kW)50.7 kW (68 HP)
ਹੋਰ ਜਾਣੋ
DK_ARJUN_NOVO 655-4WD
ਮਹਿੰਦਰਾ ਨੋਵੋ 655 ਡੀਆਈ ਪੀਪੀ 4ਡਬਲਯੂਡੀ ਵੀ1 ਟ੍ਰੈਕਟਰ
  • ਇੰਜਣ ਪਾਵਰ (kW)50.7 kW (68 HP)
ਹੋਰ ਜਾਣੋ
NOVO-755DI
ਮਹਿੰਦਰਾ ਨੋਵੋ 755 ਡੀਆਈ ਪੀਪੀ 4ਡਬਲਯੂਡੀ ਵੀ1 ਟ੍ਰੈਕਟਰ
  • ਇੰਜਣ ਪਾਵਰ (kW)55.1 kW (73.8 HP)
ਹੋਰ ਜਾਣੋ