ਮਹਿੰਦਰਾ ਅਰਜੁਨ ਅਲਟਰਾ 1 605 Di

ਪਾਵਰ ਵੀ ਸਟਾਇਲ ਵੀ ।

ਇਹ ਸ਼ਕਤੀਸ਼ਾਲੀ ਅਤੇ ਸਟਾਇਲ ਵਾਲੇ ਟ੍ਰੈਕਟਰ ਬਣਾਏ ਗਏ ਹਨ ਤਰ੍ਹਾਂ-ਤਰ੍ਹਾਂ ਦੀ ਭੂਮਿਕਾ ਨਿਭਾਉਣ ਅਤੇ ਹਰ ਕੰਮ ਨੂੰ ਆਰਾਮ ਨਾ ਪੂਰਾ ਕਰਨ ਲਈ । ਇਹਨਾਂ ਟ੍ਰੈਕਟਰਾਂ ਵਿੱਚ ਹਨ ਦਮਦਾਰ ਕਾਰਜ-ਸਮਰੱਥਾ ਵਾਲੇ ਇੰਜਣ, ਆਸਾਨੀ ਨਾ ਸ਼ਿਫਟ ਹੋਣ ਵਾਲੇ ਟ੍ਰਾਂਸਮਿਸ਼ਨ, ਲਾਹੇਵੰਦ ਸਿੰਗਲ ਸਪੀਡ PTO ਅਤੇ ਸ਼ਾਨਦਾਰ ਲਿਫਟ ਸਮਰੱਥਾ ਇਹ । ਖੇਤੀਬਾੜੀ ਦਾ ਹਰ ਕੰਮ ਕਰਨ ਵਿੱਚ ਮਾਹਿਰ ਹਨ- ਵਾਹੀ, ਬਿਜਾਈ ਤੋਂ ਲੈ ਕੇ ਫ਼ਸਲ ਦੀ ਸੁਰੱਖਿਆ ਤਕ । ਇਹ ਜ਼ਾਰਾਂ ਦੀ ਵਰਤੋਂ ਤੋਂ ਲੈ ਕੇ ਢੋਆ-ਢੁਆਈ ਤਕ ਦੇ ਕੰਮ ਵੀ ਚੰਗੀ ਤਰ੍ਹਾਂ ਪੂਰਾ ਕਰਦੇ ਹਨ ।

ਡੈਮੋ ਲਈ ਬੇਨਤੀ ਕਰਨ ਲਈ ਹੇਠਾਂ ਆਪਣਾ ਵੇਰਵਾ ਦਿਓ।

 
   
 
 

ਹੋਰ ਜਾਣਕਾਰੀ ਲੈਣ ਲਈ ਹੁਣੇ ਸਾਡੇ ਨੰਬਰ 'ਤੇ ਕਾਲ ਕਰੋ

ਟੋਲ ਫਰੀ ਨੰਬਰ: 1800 425 65 76

ਫੀਚਰ

ਡੋਜ਼ਰ

ਡੋਜ਼ਿੰਗ ਕੰਮਾਂ ਲਈ ਸਭ ਤੋਂ ਉੱਤਮ ਡ੍ਰਾਬਾਰ ਸ਼ਕਤੀ

ਜਾਇਰੋਵੇਟਰ

ਹਾਈ ਇੰਜਣ ਟੋਰਕ ਨਾਲ ਕਰੋ ਜ਼ਿਆਦਾ ਕੰਮ, ਵਧੀਆ ਕਵਾਲਿਟੀ ਨਾਲ

ਟਰਾਲੀ

ਵੱਧ ਸਥਿਰਤਾ ਨਾਲ ਵੱਧ ਭਾਰ ਖਿੱਚਣ ਦੀ ਸ਼ਕਤੀ

ਲੇਜ਼ਰ ਲੈਵਲਰ

ਲੇਜ਼ਰ ਲੈਵਲਰ ਦੇ ਨਾਲ ਵਧੀਆ ਕਾਰਗੁਜ਼ਾਰੀ

3 MB ਰਿਵਰਸਿਬਲ ਪਲਾਉ

ਵਧੇਰੇ ਖਿੱਚਣ ਦੀ ਤਾਕਤ ਦੇਣ ਵਾਲਾ, ਸਭ ਤੋਂ ਜ਼ਿਆਦਾ ਡ੍ਰਾਬਾਰ ਪੁਲ

L1 ਸਪੀਡ

ਰੀਪਰ ਲਈ ਢੁੱਕਵੀਂ

ਸਾਈਡ ਸ਼ਿਫਟ ਸਿੰਕ੍ਰੋਮੇਸ਼ ਗਿਅਰ ਬਾਕਸ

ਡਿਊਅਲ ਐਕਟਿੰਗ ਬੈਲੰਸਡ ਪਾਵਰ ਸਟੇਅਰਿੰਗ

ਹਾਈ ਪ੍ਰਿਸੀਸ਼ਨ ਐਡਵਾਂਸ ਹਾਈਡ੍ਰੋਲਿਕਸ

ਐਡਵਾਂਸ ਇੰਜਣ

ਵੱਡੇ ਟਾਇਰ

ਨਿਰਧਾਰਨ

ਖ਼ੂਬੀਆਂ ਅਰਜੁਨ 555 DI ਅਰਜੁਨ 605 DI
ਇੰਜਣ
ਇੰਜਣ ਪਾਵਰ(HP)37.2 kW(50 HP)42.5 kW(57 HP)
ਵੱਧ ਤੋਂ ਵੱਧ ਟੋਰਕ176Nm207Nm
ਟ੍ਰਾਂਸਮਿਸ਼ਨ
ਗਿਅਰਾਂ ਦੀ ਗਿਣਤੀ8+28+2
ਸ਼ਿਫ਼ਟ ਦਾ ਪ੍ਰਕਾਰਸੈਂਟਰ/ਸਾਇਡਸੈਂਟਰ/ਸਾਇਡ
ਲਿਫ਼ਟ ਦੀ ਸਮਰੱਥਾ1650kg1650kg
ਟਾਇਰ ਦਾ ਆਕਾਰ
ਅਗਲੇ6.50 x16/7.50 x 16 7.50 x16
ਪਿਛਲੇ14.9 x28/16.9 x 2816.9 x 28
ਔਕਜ਼ ਵੈਲਿਊਹਾਂਹਾਂ
ਰਫ਼ਤਾਰ
ਫਾਰਵਰਡਵੱਧ ਤੋਂ ਵੱਧ:30.9km/h
ਘੱਟ ਤੋਂ ਘੱਟ:3.1km/h
(2.6km/h ਵਿਕਲਪਿਤ)
ਵੱਧ ਤੋਂ ਵੱਧ:31km/h
ਘੱਟ ਤੋਂ ਘੱਟ:2.8km/h
(2.3km/h ਵਿਕਲਪਿਤ)

ਫੋਟੋ ਗੈਲਰੀ

ਬੇਦਾਅਵਾ: ਇਹ ਉਤਪਾਦ ਜਾਣਕਾਰੀ ਮਹਿੰਦਰਾ ਐੰਡ ਮਹਿੰਦਰਾ ਲਿਮਟਿਡ  ਭਾਰਤ ਦੁਆਰਾ ਦਿੱਤੀ ਗਈ ਹੈ, ਅਤੇ ਇਹ ਆਮ ਹੈ। ਇਥੇ ਉੱਪਰ ਦਿੱਤਾ ਗਿਆ ਵਿਵਰਣ, ਰੀਲਿਜ਼ ਹੋਣ ਵੇਲੇ ਨਵੀਨਤਮ ਉਤਪਾਦ ਦੀ ਉਪਲੱਬਧ ਜਾਣਕਾਰੀ' ਤੇ ਆਧਾਰਿਤ ਹੈ।  ਕੁਝ ਚਿੱਤਰਾਂ ਅਤੇ ਉਤਪਾਦ ਦੀ ਫੋਟੋਆਂ ਨੂੰ ਸਿਰਫ ਉਦਾਹਰਣ ਲਈ ਵਰਤਿਆ ਗਿਆ ਹੈ ਅਤੇ ਵਾਧੇਰੇ ਕੀਮਤ 'ਤੇ  ਉਪਲੱਬਧ ਵਿਕਲਪਿਕ ਅਟੈਚਮੇੰਟ ਦਿਖਾ ਸਕਦਾ ਹੈ। ਉਤਪਾਦ 'ਤੇ ਅਪ-ਟੂ-ਡੇਟ ਜਾਣਕਾਰੀ ਅਤੇ ਵਿਕਲਪਿਕ ਫੀਚਰ ਅਤੇ ਅਟੈਚਮੇੰਟਾਂ  ਲਈ ਆਪਣੇ ਸਥਾਨਕ ਮਹਿੰਦਰਾ ਡੀਲਰ ਨਾਲ ਸੰਪਰਕ ਕਰੋ।