ਮਹਿੰਦਰਾ ਜਾਇਰੋਵੇਟਰ ਐੱਸ ਐੱਲ ਐਕਸ (SLX) ਇੱਕ ਰੋਟਰੀ ਟਿਲਰ ਹੈ, ਜੋ ਖਾਸ ਤੌਰ 'ਤੇ ਦਰਮਿਆਨੀ ਅਤੇ ਸਖਤ ਜ਼ਮੀਨ ਲਈ ਡਿਜ਼ਾਈਨ ਕੀਤਾ ਗਿਆ ਹੈ। ਚਾਹੇ ਮਿੱਟੀ ਵਿਚਲੇ ਡਲਿਆਂ ਨੂੰ ਤੋੜਨਾ ਹੋਵੇ ਜਾਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਮਿਲਾਉਣਾ ਹੋਵੇ, ਐੱਸ ਐੱਲ ਐਕਸ (SLX) ਇਸਤੇਮਾਲ ਕਰਨ ਸਮੇਂ ਬੇਮਿਸਾਲ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ।
SLX-150 | SLX-175 | SLX-200 | SLX-230 | |
ਕੰਮ ਕਰਨ ਦੀ ਚੌੜਾਈ (m) | 1.50 | 1.75 | 2.00 | 2.30 |
ਲੋੜੀਂਦੀ ਟਰੈਕਟਰ ਇੰਜਣ ਪਾਵਰ ਰੇਂਜ kW (HP) | 33 - 37 kW (ਲਗਭਗ 45-50 HP) | 37 - 41 kW (ਲਗਭਗ 50-55 HP) | 41 - 44 kW (ਲਗਭਗ 55-60 HP) | 44 - 48 kW (ਲਗਭਗ 60-65 HP) |
ਬਲੇਡਾਂ ਦੀ ਸੰਖਿਆ | 36 | 42 | 48 | 54 |
ਰੋਟਰ r/min @ 540 PTO r/min ਸਪੀਡ | 17/21 - 179 r/min 18/20 - 199 r/min 20/18 - 246 r/min 21/17 - 274 r/min |
17/21 - 179 r/min 18/20 - 199 r/min 20/18 - 246 r/min 21/17 - 274 r/min |
17/21 - 179 r/min 18/20 - 199 r/min 20/18 - 246 r/min 21/17 - 274 r/min |
17/21 - 179 r/min 18/20 - 199 r/min 20/18 - 246 r/min 21/17 - 274 r/min |
ਬਲੇਡਾਂ ਦੀ ਕਿਸਮ | L/C | L/C | L/C | L/C |
ਡਰਾਈਵ | ਗਿਅਰ ਡਰਾਈਵ | ਗਿਅਰ ਡਰਾਈਵ | ਗਿਅਰ ਡਰਾਈਵ | ਗਿਅਰ ਡਰਾਈਵ |
ਰੋਟਰ ਦੀ ਸਪੀਡ | ਮਲਟੀ-ਸਪੀਡ: 4 ਸਪੀਡ | ਮਲਟੀ-ਸਪੀਡ: 4 ਸਪੀਡ | ਮਲਟੀ-ਸਪੀਡ: 4 ਸਪੀਡ | ਮਲਟੀ-ਸਪੀਡ: 4 ਸਪੀਡ |