ਮਹਿੰਦਰਾ 575 ਡੀਆਈ ਐਸਪੀ ਪਲੱਸ ਟ੍ਰੈਕਟਰ

ਮਹਿੰਦਰਾ 575 ਡੀਆਈ ਐਸਪੀ ਪਲੱਸ ਟ੍ਰੈਕਟਰ ਇੱਕ ਇੱਕ ਤਾਕਤਵਰ ਮਸ਼ੀਨ ਹੈ ਜੋ ਤੁਹਾਨੂੰ ਜਿਆਦਾ ਉਤਪਾਦਕਤਾ ਅਤੇ ਲਾਭ ਵਿੱਚ ਮਦਦ ਕਰ ਸਕਦੀ ਹੈ। ਇਹ ਇੱਕ ਮਹਿੰਦਰਾ 2ਡਬਲਯੂਡੀ ਟ੍ਰੈਕਟਰ ਹੈ ਜੋ 35 kW (47 HP) ਐਕਸਟ੍ਰਾ ਲੌਂਗ ਸਟ੍ਰੋਕ (ਈਐਲਐਸ) ਇੰਜਣ ਨਾਲ ਲੈਸ ਹੈ। ਇਸ ਤੋਂ ਇਲਾਵਾ, ਮਹਿੰਦਰਾ 2x2 ਟ੍ਰੈਕਟਰ ਦੀ ਹਾਈਡ੍ਰੌਲਿਕਸ ਲਿਫਟਿੰਗ ਸਮਰੱਥਾ 1500 ਕਿਲੋਗ੍ਰਾਮ ਹੈ। ਇਹ ਮਹਿੰਦਰਾ ਐਸਪੀ ਪਲੱਸ ਟ੍ਰੈਕਟਰ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਪਾਵਰ, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਬਧੀਆ ਮਾਈਲੇਜ਼, ਪ੍ਰਭਾਵਸ਼ਾਲੀ ਬੈਕਅੱਪ ਟਾਰਕ, ਜਿਆਦਾ ਕਵਰੇਜ ਲਈ ਵੱਧ ਤੋਂ ਵੱਧ ਟਾਰਕ, ਆਰਾਮਦਾਇਕ ਸੀਟ, ਭਵਿੱਖਵਾਦੀ ਡਿਜ਼ਾਈਨ, ਅਤੇ ਹੋਰ ਬਹੁਤ ਕੁਝ ਵੀ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ, ਉਦਯੋਗ ਵਿੱਚ ਪਹਿਲੀ ਵਾਰ, ਮਹਿੰਦਰਾ 575 ਡੀਆਈ ਐਸਪੀ ਪਲੱਸ ਟ੍ਰੈਕਟਰ ਛੇ ਸਾਲਾਂ ਦੀ ਵਾਰੰਟੀ ਦੀ ਪੇਸ਼ਕਸ਼ ਕਰਦੇ ਹਨ। ਇਹ ਨਵਾ ਟ੍ਰੈਕਟਰ 31.2 kW (41.8 HP) ਪੀਟੀਓ ਪਾਵਰ ਵਾਲੇ ਵੱਡੇ ਖੇਤੀ ਦੇ ਉਪਕਰਣਾਂ ਦੇ ਨਾਲ ਜਿਆਦਾ ਕੰਮ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਲਈ, ਮਹਿੰਦਰਾ 575 ਡੀਆਈ ਐਸਪੀ ਪਲੱਸ ਦਾ ਨਵਾਂ ਮਾਡਲ ਖਰੀਦਣ ਅਤੇ ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਵਧਾਉਣ ਲਈ ਕਿਸੇ ਅਧਿਕਾਰਤ ਡੀਲਰ ਨਾਲ ਸੰਪਰਕ ਕਰੋ।

ਨਿਰਧਾਰਨ

ਮਹਿੰਦਰਾ 575 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
  • ਅਧਿਕਤਮ ਟਾਰਕ (Nm)192 Nm
  • ਅਧਿਕਤਮ PTO ਪਾਵਰ (kW)31.2 kW (41.8 HP)
  • ਰੇਟ ਕੀਤਾ RPM (r/min)2000
  • ਗੇਅਰਾਂ ਦੀ ਸੰਖਿਆ8 ਐਫ + 2 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
  • ਪਿਛਲੇ ਟਾਇਰ ਦਾ ਆਕਾਰ345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਪਾਰਸ਼ਿਅਲ ਕੋੰਸਟੈਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1500

ਖਾਸ ਚੀਜਾਂ

Smooth-Constant-Mesh-Transmission
1.4 kW (2 HP) ਜਿਆਦਾ ਇੰਜਣ ਪਾਵਰ

ਸ਼੍ਰੇਣੀ ਵਿੱਚ ਵਿੱਚ ਸਭ ਤੋਂ ਵੱਧ ਪਾਵਰ ਹੋਣ ਦੇ ਨਾਲ, ਵੱਡੇ ਉਪਕਰਣ ਹੋਣ ਦੇ ਨਾਲ ਵੀ ਜਿਆਦਾ ਕੰਮ ਕਰਦਾ ਹੈ।

Smooth-Constant-Mesh-Transmission
6* ਸਾਲਾਂ ਦੀ ਵਾਰੰਟੀ

ਉਦਯੋਗ ਵਿੱਚ ਪਹਿਲੀ ਵਾਰ, 6 ਸਾਲਾਂ ਦੀ ਵਾਰੰਟੀ, ਜਿਸ ਕਰਕੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। ਇਹ ਵਾਰੰਟੀ ਓਈਐਮ ਆਈਟਮਾਂ ਅਤੇ ਖਰਾਬ ਹੋਣ ਵਾਲੀਆਂ ਆਈਟਮਾਂ ਤੇ ਲਾਗੂ ਨਹੀਂ ਹੈ।

Smooth-Constant-Mesh-Transmission
ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਮਾਈਲੇਜ

575 ਡੀਆਈ ਐਸਪੀ ਪਲੱਸ ਆਪਣੀ ਸ਼੍ਰੇਣੀ ਵਿੱਚ ਕਿਸੇ ਵੀ ਕੰਮ ਵਿੱਚ ਸਭ ਤੋਂ ਘੱਟ ਫਿਉਲ ਦੀ ਖਪਤ ਕਰਦਾ ਹੈ।

Smooth-Constant-Mesh-Transmission
ਸਭ ਤੋਂ ਵਧੀਆ ਬੈਕ-ਅੱਪ ਟੋਰਕ

ਜਿਆਦਾ ਬੈਕ-ਅੱਪ ਟਾਰਕ ਦੇ ਨਾਲ ਤੁਸੀਂ ਮਿੱਟੀ ਵਿੱਚ ਪਹਿਲਾਂ ਨਾਲੋਂ ਡੂੰਘੀ ਖੁਦਾਈ ਕਰ ਸਕਦੇ ਹੋ।

Smooth-Constant-Mesh-Transmission
ਜਿਆਦਾ ਵੱਧ ਤੋਂ ਵੱਧ ਟਾਰਕ

ਵੱਧ ਤੋਂ ਵੱਧ ਟਾਰਕ ਦੇ ਨਾਲ, ਐਸਪੀ ਪਲੱਸ ਸੀਰੀਜ਼ ਕਿਸੇ ਵੀ ਸਮੇਂ ਜ਼ਿਆਦਾ ਜ਼ਮੀਨ ਨੂੰ ਕਵਰ ਕਰਦੀ ਹੈ।

Smooth-Constant-Mesh-Transmission
ਵਧੀਆ ਸਟਾਈਲਿੰਗ ਅਤੇ ਡਿਜ਼ਾਈਨ

575 ਡੀਆਈ ਐਸਪੀ ਪਲੱਸ ਸਟਾਈਲਿੰਗ ਅਤੇ ਡਿਜ਼ਾਈਨ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਭਵਿੱਖਵਾਦੀ ਅਤੇ ਕਾਰਜਸ਼ੀਲ ਦੋਵੇਂ ਹਨ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਸੀਡ ਡਰਿੱਲ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 575 ਡੀਆਈ ਐਸਪੀ ਪਲੱਸ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 35 kW (47 HP)
ਅਧਿਕਤਮ ਟਾਰਕ (Nm) 192 Nm
ਅਧਿਕਤਮ PTO ਪਾਵਰ (kW) 31.2 kW (41.8 HP)
ਰੇਟ ਕੀਤਾ RPM (r/min) 2000
ਗੇਅਰਾਂ ਦੀ ਸੰਖਿਆ 8 ਐਫ + 2 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
ਪਿਛਲੇ ਟਾਇਰ ਦਾ ਆਕਾਰ 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਪਾਰਸ਼ਿਅਲ ਕੋੰਸਟੈਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1500
Close

Fill your details to know the price

ਤੁਸੀਂ ਵੀ ਪਸੰਦ ਕਰ ਸਕਦੇ ਹੋ
275-DI-SP-PLUS
Mahindra 265 DI SP Plus Tuff Series Tractor
  • ਇੰਜਣ ਪਾਵਰ (kW)24.6 kW (33 HP)
ਹੋਰ ਜਾਣੋ
275-DI-SP-PLUS
ਮਹਿੰਦਰਾ 275 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)27.6 kW (37 HP)
ਹੋਰ ਜਾਣੋ
275-DI-SP-PLUS
ਮਹਿੰਦਰਾ 275 ਡੀਆਈ ਟੀਯੂ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)28.7 kW (39 HP)
ਹੋਰ ਜਾਣੋ
415-DI-SP-PLUS
ਮਹਿੰਦਰਾ 415 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)30.9 kW (42 HP)
ਹੋਰ ਜਾਣੋ
475_DI_SP_PLUS
ਮਹਿੰਦਰਾ 475 ਡੀਆਈ ਐਮਐਸ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)30.9 kW (42 HP)
ਹੋਰ ਜਾਣੋ
475_DI_SP_PLUS
ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
575-DI-SP-PLUS
ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.9 HP)
ਹੋਰ ਜਾਣੋ