ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ

ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ ਆਧੁਨਿਕ ਤਕਨਾਲੋਜੀ, ਤਾਕਤਵਰ ਇੰਜਣ, ਅਤੇ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਘੱਟ ਫਿਉਲ ਦੀ ਖਪਤ ਵਾਲੀਆਂ ਸਭ ਤੋਂ ਵਧੀਆ ਖੇਤੀ ਕਰਨ ਦੀਆਂ ਮਸ਼ੀਨਾਂ ਹਨ। ਮਹਿੰਦਰਾ 585 ਐਕਸਪੀ ਪਲੱਸ ਟ੍ਰੈਕਟਰ ਇੱਕ 2-ਵਹੀਲ ਡ੍ਰਾਈਵ ਟ੍ਰੈਕਟਰ ਹੈ ਜੋ ਕਿ 198 Nm ਦੇ ਟਾਰਕ, ਚਾਰ ਸਿਲੰਡਰ, ਡੁਅਲ ਐਕਟਿੰਗ ਪਾਵਰ ਸਟੀਅਰਿੰਗ, ਵਿਕਲਪਿਕ ਮੈਨੂਅਲ ਸਟੀਅਰਿੰਗ, ਅਤੇ ਸ਼ਾਨਦਾਰ ਹਾਈਡ੍ਰੌਲਿਕਸ ਲਿਫਟਿੰਗ ਸਮਰੱਥਾ ਦੇ ਨਾਲ 36.75 kW (49.3 HP) ਡੀਆਈ ਈਐਲੈਸ ਇੰਜਣ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ, ਮਹਿੰਦਰਾ 2x2 ਟ੍ਰੈਕਟਰ ਛੇ ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ ਹੈ, ਜੋ ਕਿ ਉਦਯੋਗ ਵਿੱਚ ਆਪਣੀ ਕਿਸਮ ਦਾ ਪਹਿਲਾ ਹੈ। ਇਸ ਤੋਂ ਇਲਾਵਾ, ਇਸ ਨਵੀਨਤਮ ਟ੍ਰੈਕਟਰ ਵਿੱਚ ਸੁਚਾਰੂ ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ, ਉੱਚ ਸਟੀਕ ਹਾਈਡ੍ਰੌਲਿਕਸ, ਉੱਚ-ਗੁਣਵੱਤਾ ਵਾਲੇ ਬ੍ਰੇਕਿੰਗ ਸਿਸਟਮ, ਅਤੇ ਰੱਖ-ਰਖਾਅ ਦੇ ਘੱਟ ਖਰਚੇ ਹਨ। ਖਾਸਤੌਰ ਤੇ 33.50 kW (44.9 HP) ਪੀਟੀਓ ਪਾਵਰ ਨਾਲ ਲੈਸ ਜੋ ਕੰਮ ਕਰਨ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਪੂਰਾ ਕਰਨ ਲਈ ਜਿਆਦਾ ਕੁਸ਼ਲਤਾ ਦੀ ਗਰੰਟੀ ਦਿੰਦਾ ਹੈ। ਇਹਨਾਂ ਸਾਰੇ ਫਾਇਦਿਆਂ ਦੇ ਨਾਲ, ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ ਉਤਪਾਦਕਤਾ ਅਤੇ ਲਾਭ ਵਿੱਚ ਸੁਧਾਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਨਿਰਧਾਰਨ

ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
  • ਅਧਿਕਤਮ ਟਾਰਕ (Nm)198 Nm
  • ਅਧਿਕਤਮ PTO ਪਾਵਰ (kW)33.50 kW (44.9 HP)
  • ਰੇਟ ਕੀਤਾ RPM (r/min)2100
  • ਗੇਅਰਾਂ ਦੀ ਸੰਖਿਆ8 ਐਫ + 2 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
  • ਪਿਛਲੇ ਟਾਇਰ ਦਾ ਆਕਾਰ378.46 ਮਿਲੀਮੀਟਰ x 711.2 ਮਿਲੀਮੀਟਰ (14.9 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਫੁੱਲ ਕੋੰਸਟੈਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1800

ਖਾਸ ਚੀਜਾਂ

Smooth-Constant-Mesh-Transmission
ਡੀਆਈ ਇੰਜਣ - ਐਕਸਟ੍ਰਾ ਲੋੰਗ ਸਟ੍ਰੋਕ ਇੰਜਣ

ਈਐਲਐਸ ਇੰਜਣ ਦੇ ਨਾਲ, 585 ਡੀਆਈ ਐਕਸਪੀ ਪਲੱਸ ਖੇਤੀਬਾੜੀ ਦੇ ਔਖੇ ਕੰਮਾਂ ਵਿੱਚ ਜਿਆਦਾ ਅਤੇ ਤੇਜ਼ੀ ਨਾਲ ਕੰਮ ਕਰਦਾ ਹੈ।

Smooth-Constant-Mesh-Transmission
6 ਸਾਲ ਦੀ ਵਾਰੰਟੀ*

ਉਦਯੋਗ ਵਿੱਚ ਪਹਿਲੀ ਵਾਰ 6 ਸਾਲ ਦੀ ਵਾਰੰਟੀ* 2 + 4 ਸਾਲਾਂ ਦੀ ਵਾਰੰਟੀ ਦੇ ਨਾਲ, 585 ਡੀਆਈ ਐਕਸਪੀ ਪਲੱਸ ਟ੍ਰੈਕਟਰ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। ਇਹ ਵਾਰੰਟੀ ਓਈਐਮ ਆਈਟਮਾਂ ਅਤੇ ਖਰਾਬ ਹੋਣ ਵਾਲੀਆਂ ਆਈਟਮਾਂ ਤੇ ਲਾਗੂ ਨਹੀਂ ਹੈ।

Smooth-Constant-Mesh-Transmission
ਸੁਚਾਰੂ ਕੋੰਸਟੈਂਟ ਮੇਸ਼ ਟ੍ਰਾਂਸਮਿਸ਼ਨ

ਜੋ ਕਿ ਆਸਾਨੀ ਨਾਲ ਅਤੇ ਸੁਚਾਰੂ ਤਰੀਕੇ ਨਾਲ ਗਿਅਰ ਸ਼ਿਫਟ ਕਰਦਾ ਹੈ ਜਿਸ ਨਾਲ ਗਿਅਰ ਬਾਕਸ ਦੀ ਮਿਆਦ ਵੱਧਦੀ ਹੈ ਅਤੇ ਡ੍ਰਾਈਵਰ ਨੂੰ ਵੀ ਘੱਟ ਥਕਾਵਟ ਹੁੰਦੀ ਹੈ।

Smooth-Constant-Mesh-Transmission
ਐਡਵਾਂਸਡ ਏਡੀਡੀਸੀ ਹਾਈਡ੍ਰੌਲਿਕਸ

ਖਾਸ ਤੌਰ ਤੇ ਗਾਇਰੋਵੇਟਰ ਆਦਿ ਵਰਗੇ ਆਧੁਨਿਕ ਉਪਕਰਣਾਂ ਦੀ ਆਸਾਨ ਵਰਤੋਂ ਲਈ ਐਡਵਾਂਸ ਅਤੇ ਸਟੀਕ ਹਾਈਡ੍ਰੌਲਿਕਸ।

Smooth-Constant-Mesh-Transmission
ਮਲਟੀ-ਡਿਸਕ ਆਇਲ ਇਮਰਸਡ ਬ੍ਰੇਕ

ਸਰਵੋਤਮ ਬ੍ਰੇਕਿੰਗ ਪ੍ਰਦਰਸ਼ਨ ਅਤੇ ਲੰਬੀ ਬ੍ਰੇਕ ਦੀ ਮਿਆਦ ਜੋ ਕਿ ਘੱਟ ਰੱਖ-ਰਖਾਅ ਅਤੇ ਉੱਚ ਪ੍ਰਦਰਸ਼ਨ ਨੂੰ ਯਕੀਨੀ ਬਣਾਉਂਦੀ ਹੈ।

Smooth-Constant-Mesh-Transmission
ਆਕਰਸ਼ਕ ਡਿਜ਼ਾਈਨ

ਆਕਰਸ਼ਕ ਫਰੰਟ ਗਰਿੱਲ ਅਤੇ ਸਟਾਈਲਿਸ਼ ਡੀਕਲ ਡਿਜ਼ਾਈਨ ਦੇ ਨਾਲ ਕ੍ਰੋਮ ਫਿਨਿਸ਼ ਹੈੱਡਲੈਂਪਸ।

Smooth-Constant-Mesh-Transmission
ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ ਟ੍ਰੈਕਟਰ

ਆਰਾਮਦਾਇਕ ਸੀਟ, ਲੀਵਰ ਤੱਕ ਆਸਾਨ ਪਹੁੰਚ, ਬਿਹਤਰ ਦਿੱਖ ਲਈ ਐਲਸੀਡੀ ਕਲਸਟਰ ਪੈਨਲ ਅਤੇ ਵੱਡੇ ਡਾਈਆਮੀਟਰ ਵਾਲੇ ਸਟੀਅਰਿੰਗ ਵਹੀਲ ਦੇ ਨਾਲ ਜਿਆਦਾ ਦੇਰ ਤੱਕ ਕੰਮ ਕਰਨ ਲਈ ਉਚਿਤ ਹੈ।

Smooth-Constant-Mesh-Transmission
ਬੋਅ-ਟਾਈਪ ਫਰੰਟ ਐਕਸਲ

ਖੇਤੀਬਾੜੀ ਦੇ ਕੰਮਾਂ ਵਿੱਚ ਬਿਹਤਰ ਟ੍ਰੈਕਟਰ ਸੰਤੁਲਨ ਅਤੇ ਆਸਾਨੀ ਨਾਲ ਅਤੇ ਇੱਕਸਾਰ ਤਰੀਕੇ ਨਾਲ ਮੋੜ ਕੱਟਣ ਦੀ ਗਤੀ।

Smooth-Constant-Mesh-Transmission
ਡੁਅਲ-ਐਕਟਿੰਗ ਪਾਵਰ ਸਟੀਅਰਿੰਗ

ਆਸਾਨ ਅਤੇ ਸਟੀਕ ਸਟੀਅਰਿੰਗ ਜੋ ਕਿ ਕੰਮ ਨੂੰ ਆਰਾਮਦਾਇਕ ਤਰੀਕੇ ਦੇ ਨਾਲ ਅਤੇ ਲੰਬੇ ਕੰਮ ਦੀ ਮਿਆਦ ਲਈ ਢੁਕਵਾਂ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ))
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਥਰੈਸ਼ਰ
  • Baler
  • Seed drill
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 585 ਡੀਆਈ ਐਕਸਪੀ ਪਲੱਸ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 36.75 kW (49.3 HP)
ਅਧਿਕਤਮ ਟਾਰਕ (Nm) 198 Nm
ਅਧਿਕਤਮ PTO ਪਾਵਰ (kW) 33.50 kW (44.9 HP)
ਰੇਟ ਕੀਤਾ RPM (r/min) 2100
ਗੇਅਰਾਂ ਦੀ ਸੰਖਿਆ 8 ਐਫ + 2 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
ਪਿਛਲੇ ਟਾਇਰ ਦਾ ਆਕਾਰ 378.46 ਮਿਲੀਮੀਟਰ x 711.2 ਮਿਲੀਮੀਟਰ (14.9 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਫੁੱਲ ਕੋੰਸਟੈਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1800
Close

Fill your details to know the price

ਤੁਸੀਂ ਵੀ ਪਸੰਦ ਕਰ ਸਕਦੇ ਹੋ
AS_265-DI-XP-plus
ਮਹਿੰਦਰਾ 265 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)24.6 kW (33 HP)
ਹੋਰ ਜਾਣੋ
Mahindra XP Plus 265 Orchard
ਮਹਿੰਦਰਾ ਐਕਸਪੀ ਪਲੱਸ 265 ਆਰਚਰਡ ਟਰੈਕਟਰ
  • ਇੰਜਣ ਪਾਵਰ (kW)24.6 kW (33.0 HP)
ਹੋਰ ਜਾਣੋ
275-DI-XP-Plus
ਮਹਿੰਦਰਾ 275 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)27.6 kW (37 HP)
ਹੋਰ ਜਾਣੋ
275-DI-TU-XP-Plus
ਮਹਿੰਦਰਾ 275 ਡੀਆਈ ਟੀਯੂ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
415-DI-XP-Plus
ਮਹਿੰਦਰਾ 415 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)31.3 kW (42 HP)
ਹੋਰ ਜਾਣੋ
475-DI-XP-Plus
ਮਹਿੰਦਰਾ 475 ਡੀਆਈ ਐਮਐਸ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)31.3 kW (42 HP)
ਹੋਰ ਜਾਣੋ
475-DI-XP-Plus
ਮਹਿੰਦਰਾ 475 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
575-DI-XP-Plus
ਮਹਿੰਦਰਾ 575 ਡੀਆਈ ਐਕਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)35 kW (46.9 HP)
ਹੋਰ ਜਾਣੋ