ਮਹਿੰਦਰਾ 415 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ

ਮਹਿੰਦਰਾ 415 ਯੂਵੋ ਟੇਕ+ 4ਡਬਲਯੂਡੀ ਟ੍ਰੈਕਟਰ ਦੀਆਂ ਵਿਸ਼ੇਸ਼ ਤਕਨੀਕੀ ਉਨੱਤ ਸਮਰੱਥਾਵਾਂ ਨੂੰ ਤੁਹਾਡੀ ਉਤਪਾਦਕਤਾ ਵਿੱਚ ਵਾਧਾ ਕਰਨ ਅਤੇ ਬੇਮਿਸਾਲ ਨਤੀਜੇ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਬਹੁਤ ਸੋਚ-ਵਿਚਾਰ ਕਰਕੇ ਤਿਆਰ ਕੀਤਾ ਗਿਆ ਹੈ। ਇਹ 31.33 kW (42 HP) ਇੰਜਣ, ਪਾਵਰ ਸਟੀਅਰਿੰਗ, ਅਤੇ 1700 ਕਿਲੋਗ੍ਰਾਮ ਦੀ ਹਾਈਡ੍ਰੌਲਿਕ ਲਿਫਟਿੰਗ ਸਮਰੱਥਾ ਵਰਗੀਆਂ ਤਕਨੀਕੀ ਤੌਰ ਤੇ ਉੱਨਤ ਵਿਸ਼ੇਸ਼ਤਾਵਾਂ ਨਾਲ ਭਰਪੂਰ ਹੈ। ਇਸਦੇ ਪ੍ਰਭਾਵਸ਼ਾਲੀ 3-ਸਿਲੰਡਰ ਐਮ-ਜ਼ਿਪ ਇੰਜਣ ਅਤੇ 28.7 kW (38.5 HP) ਪੀਟੀਓ ਪਾਵਰ ਦੇ ਨਾਲ ਇਹ ਸ਼ਾਨਦਾਰ ਪਾਵਰ, ਸਟੀਕਤਾ, ਅਤੇ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਮਾਈਲੇਜ ਪ੍ਰਦਾਨ ਕਰਦਾ ਹੈ। ਇਹ ਟ੍ਰੈਕਟਰ ਆਰਾਮਦਾਇਕ ਸੀਟ, ਇੱਕ ਤੋਂ ਵੱਧ ਗਿਅਰ ਵਿਕਲਪ, ਸੁਚਾਰੂ ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ, ਜਿਆਦਾ ਸਟੀਕ ਹਾਈਡ੍ਰੌਲਿਕਸ, ਅਤੇ ਛੇ ਸਾਲਾਂ ਦੀ ਵਾਰੰਟੀ ਵੀ ਪ੍ਰਦਾਨ ਕਰਦਾ ਹੈ। ਆਪਣੇ ਬਹੁਤ ਸਾਰੇ ਖੇਤੀਬਾੜੀ ਦੇ ਉਪਕਰਣਾ ਦੇ ਨਾਲ, ਇਹ ਟ੍ਰੈਕਟਰ ਖੇਤੀਬਾੜੀ ਕਾਰੋਬਾਰਾਂ ਵਿੱਚ ਕ੍ਰਾਂਤੀ ਲਿਆਉਣ, ਉਤਪਾਦਕਤਾ ਨੂੰ ਵਧਾਉਣ ਅਤੇ ਲਾਭ ਨੂੰ ਵਧਾਉਣ ਦੀ ਤਾਕਤ ਰੱਖਦਾ ਹੈ।

ਨਿਰਧਾਰਨ

ਮਹਿੰਦਰਾ 415 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)31.33 kW (42 HP)
  • ਅਧਿਕਤਮ ਟਾਰਕ (Nm)183 Nm
  • ਅਧਿਕਤਮ PTO ਪਾਵਰ (kW)28.7 kW (38.5 HP)
  • ਰੇਟ ਕੀਤਾ RPM (r/min)2000
  • ਗੇਅਰਾਂ ਦੀ ਸੰਖਿਆ12 ਐਫ + 3 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ3
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਫੁੱਲ ਕੋੰਸਟੇਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1700

ਖਾਸ ਚੀਜਾਂ

Smooth-Constant-Mesh-Transmission
ਐਮ-ਜ਼ਿਪ 3-ਸਿਲੰਡਰ ਇੰਜਣ

ਅਡਵਾਂਸ ਟੈਕਨਾਲੋਜੀ ਦੇ ਨਾਲ, ਜਿਆਦਾ ਟੋਰਕ ਬੈਕਅੱਪ, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਪੀਟੀਓ HP, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਮਾਈਲੇਜ, ਉੱਚ ਵੱਧ ਤੋਂ ਵੱਧ ਟਾਰਕ ਅਤੇ ਸਮਾਂਤਰ ਕੂਲਿੰਗ ਉਪਕਰਣਾਂ ਦੇ ਨਾਲ ਹੋਣ ਵਾਲੇ ਕੰਮਾਂ ਨੂੰ ਜਿਆਦਾ ਅਤੇ ਤੇਜ਼ੀ ਨਾਲ ਕਰਦਾ ਹੈ।

Smooth-Constant-Mesh-Transmission
ਸਪੀਡ ਦੇ ਵਿਕਲਪ

12 ਫਾਰਵਰਡ + 3 ਰਿਵਰਸ, ਇੱਕ ਤੋਂ ਵੱਧ ਗਿਅਰ ਵਿਕਲਪਾਂ ਦੇ ਨਾਲ ਕੰਮ ਕਰਨ ਵਿੱਚ ਆਸਾਨੀ, ਐਚ-ਐਮ-ਐਲ ਸਪੀਡ ਰੇਂਜ – 1.4 km/h ਤੋਂ ਘੱਟ ਸਪੀਡ, ਘੱਟ ਡਾਂਵਾਡੋਲ ਹੋਣਾ ਅਤੇ ਹੈਲੀਕੈਲ ਗਿਅਰ ਲਈ ਲੰਬੀ ਉਮਰ ਅਤੇ ਉੱਚ ਲੋਡ ਕੈਰੀਅਰ, ਸੁਚਾਰੂ ਅਤੇ ਆਸਾਨੀ ਨਾਲ ਗਿਅਰ ਸ਼ਿਫਟ ਕਰਨ ਲਈ ਫੁੱਲ ਕੋੰਸਟੇਂਟ ਮੇਸ਼ ਟ੍ਰਾਂਸਮਿਸ਼ਨ।

Smooth-Constant-Mesh-Transmission
ਡ੍ਰਾਈਵਿੰਗ ਵਿੱਚ ਆਰਾਮ

ਸਾਈਡ ਸ਼ਿਫਟ ਗਿਅਰ ਕਾਰ ਵਰਗਾ ਆਰਾਮ ਦਿੰਦਾ ਹੈ, ਪੂਰੇ ਪਲੇਟਫਾਰਮ ਦੇ ਨਾਲ ਟ੍ਰੈਕਟਰ ਤੇ ਆਸਾਨੀ ਨਾਲ ਚੜੀਆ ਅਤੇ ਉਤਰਿਆ ਜਾ ਸਕਦਾ ਹੈ, ਲੀਵਰਾਂ ਅਤੇ ਪੈਡਲਾਂ ਤੱਕ ਆਸਾਨ ਪਹੁੰਚ, ਡੁਅਲ ਐਕਟਿੰਗ ਪਾਵਰ ਸਟੀਅਰਿੰਗ ਦੇ ਨਾਲ ਐਰਗੋਨੋਮਿਕ ਤੌਰ ਤੇ ਡਿਜ਼ਾਈਨ ਕੀਤਾ ਗਿਆ ਟ੍ਰੈਕਟਰ।

Smooth-Constant-Mesh-Transmission
ਜਿਆਦਾ ਸਟੀਕ ਹਾਈਡ੍ਰੌਲਿਕਸ

ਇਕਸਾਰ ਡੂੰਘਾਈ ਲਈ ਜਿਆਦਾ ਸਟੀਕ ਕੰਟਰੋਲ ਵਾਲਵ, ਟਫ਼ ਉਪਕਰਣਾਂ ਦੇ ਨਾਲ ਕੰਮ ਕਰਨ ਲਈ ਵਧਾਈ ਗਈ ਲਿਫਟ ਸਮਰੱਥਾ, ਉਪਕਰਣ ਨੂੰ ਤੇਜ਼ੀ ਨਾਲ ਥੱਲੇ ਕਰਨਾ ਅਤੇ ਉੱਪਰ ਚੁੱਕਣਾ।

Smooth-Constant-Mesh-Transmission
ਉਦਯੋਗ ਵਿੱਚ ਪਹਿਲੀ ਵਾਰ 6 ਸਾਲਾਂ ਦੀ ਵਾਰੰਟੀ*

2 + 4 ਸਾਲਾਂ ਦੀ ਵਾਰੰਟੀ ਦੇ ਨਾਲ, ਮਹਿੰਦਰਾ 415 ਯੂਵੋ ਟੇਕ+ 4ਡਬਲਯੂਡੀ ਟ੍ਰੈਕਟਰ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ।

Smooth-Constant-Mesh-Transmission
4ਡਬਲਯੂਡੀ

ਸੇਂਟਰ ਵਿੱਚ ਸਥਿਤ ਡ੍ਰੌਪ-ਡਾਊਨ ਐਕਸਲ ਅਤੇ ਡ੍ਰਾਈਵ ਲਾਈਨ ਵਧੀ ਹੋਈ ਸੀਲ ਅਤੇ ਬੇਅਰਿੰਗ ਦੀ ਉਮਰ ਨੂੰ ਯਕੀਨੀ ਬਣਾਉਂਦਾ ਹੈ, ਜਿਸ ਨਾਲ ਰੱਖ-ਰਖਾਅ ਤੇ ਤੁਹਾਡੇ ਸਮੇਂ ਅਤੇ ਪੈਸੇ ਦੀ ਪ੍ਰਭਾਵਸ਼ਾਲੀ ਢੰਗ ਨਾਲ ਬਚਤ ਹੁੰਦੀ ਹੈ। ਫੋਰ-ਵਹੀਲ-ਡ੍ਰਾਈਵ ਵਿਸ਼ੇਸ਼ਤਾ ਤੁਹਾਡੇ ਵਾਹਨ ਨੂੰ ਚਾਰਾਂ ਟਾਇਰਾਂ ਵਿੱਚ ਵੱਧ ਤੋਂ ਵੱਧ ਪਾਵਰ ਵੰਡ ਕੇ ਤਾਕਰ ਪ੍ਰਦਾਨ ਕਰਦੀ ਹੈ। ਇਸ ਦੇ ਨਤੀਜੇ ਵਜੋਂ ਟਾਇਰ ਫਿਸਲਣ ਵਿੱਚ ਕਮੀ ਆਉਂਦੀ ਹੈ, ਜੋ ਕਿ ਅੰਤ ਵਿੱਚ ਫ੍ਰਿਕਸ਼ਨ ਨੂੰ ਘੱਟ ਕਰਦਾ ਹੈ ਅਤੇ ਤੁਹਾਡੇ ਵਾਹਨ ਦੀ ਕੁਸ਼ਲਤਾ ਨੂੰ ਵਧਾਉਂਦਾ ਹੈ।

Smooth-Constant-Mesh-Transmission
ਡਿਊਲ ਕਲਚ, ਆਰਸੀਆਰਪੀਟੀਓ ਅਤੇ ਐਸਐਲਆਈਪੀਟੀਓ

•ਵੱਖਰੇ ਮੇਨ ਕਲਚ ਅਤੇ ਪੀਟੀਓ ਕਲਚ ਦੇ ਨਾਲ, ਇਹ ਵਧੀ ਹੋਈ ਕਾਰਜਸ਼ੀਲਤਾ ਅਤੇ ਬਹੁਗੁਣਾ ਨੂੰ ਪੇਸ਼ ਕਰਦਾ ਹੈ। •ਲਗਾਤਾਰ ਚੱਲਣ ਵਾਲਾ ਪੀਟੀਓ (ਸੀਆਰਪੀਟੇਐਪੀ), ਖਾਸ ਤੌਰ ਤੇ ਬਾਲਿੰਗ, ਸਟ੍ਰਾ ਰਿਪਿੰਗ, ਅਤੇ ਟੀਐਮਸੀਐਚ ਵਰਗੇ ਕੰਮਾਂ ਲਈ ਤਿਆਰ ਕੀਤਾ ਗਿਆ ਹੈ। •ਲਗਾਤਾਰ ਰਿਵਰਸ ਵਿੱਚ ਚਲਾਣ ਵਾਲਾ ਪੀਟੀਓ (ਆਰਸੀਆਰਪੀਟੀਓ), ਵਰਗ ਕੱਟਣ ਵਾਲੇ ਉਪਕਰਣ ਜਿਵੇਂ ਕਿ ਥਰੈਸ਼ਿੰਗ, ਸਟ੍ਰਾ ਰਿਪਿੰਗ, ਅਤੇ ਟੀਐਮਸੀਐਚ ਲਈ ਵਧੀਆ ਹੈ। •ਸਿੰਗਲ ਲੀਵਰ ਇੰਡੀਪੈਂਡੈਂਟ ਪੀਟੀਓ (ਐਸਐਲਆਈਪੀਟੀਓ), ਸਧਾਰਨ ਅਤੇ ਆਸਾਨ ਕਲਚ ਐੰਗੇਜਮੇਂਟ ਪ੍ਰਦਾਨ ਕਰਦਾ ਹੈ। • 2-ਸਪੀਡ ਪੀਟੀਓ (540 ਅਤੇ 540ਈ) ਘੱਟ ਆਰਪੀਐਮ ਨੂੰ ਯਕੀਨੀ ਬਣਾਉਂਦਾ ਹੈ ਲੇਕਿਨ ਫਿਉਲ ਦੀ ਖਪਤ ਨੂੰ ਘੱਟ ਕਰਦਾ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਬਾਲਰ
  • ਸੀਡ ਡਰਿੱਲ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 415 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 31.33 kW (42 HP)
ਅਧਿਕਤਮ ਟਾਰਕ (Nm) 183 Nm
ਅਧਿਕਤਮ PTO ਪਾਵਰ (kW) 28.7 kW (38.5 HP)
ਰੇਟ ਕੀਤਾ RPM (r/min) 2000
ਗੇਅਰਾਂ ਦੀ ਸੰਖਿਆ 12 ਐਫ + 3 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 3
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਫੁੱਲ ਕੋੰਸਟੇਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1700
Close

Fill your details to know the price

Frequently Asked Questions

WHAT IS THE HORSEPOWER OF THE MAHINDRA 415 Yuvo Tech+ 4WD? +

The MAHINDRA 415 Yuvo Tech + is a 31.33 kW (42 HP) tractor equipped with several features including high back-up torque, 12F+3R gears, high lift capacity, adjustable deluxe seat, powerful wrap-around clear lens headlamps, and much more. These features along with its powerful, four-cylinder engine ensure you get value for money.

WHAT IS THE PRICE OF THE MAHINDRA 415 Yuvo Tech+ 4WD TRACTOR? +

Packed with several top-notch features like backup torque, an adjustable seat, and a powerful, four-cylinder engine with a 31.33 kW (42 HP) power, the MAHINDRA 415 Yuvo Tech + is a strong performer on the field. Get in touch with an authorized dealer near you to get the latest MAHINDRA 415 Yuvo Tech+’s price.

WHICH IMPLEMENTS WORK BEST WITH THE MAHINDRA 415 Yuvo Tech+ 4Wd ? +

The MAHINDRA 415 Yuvo Tech +4WD is packed with advanced technology, powerful four-cylinder engine, smooth transmission features, and advanced hydraulics that allow it to do much more than other tractors. The MAHINDRA 415 Yuvo Tech + can be used with farm implements like the cultivator, Plough, thresher, seed drill, Gyrovator, and trailer.

WHAT IS THE WARRANTY ON THE MAHINDRA 415 Yuvo Tech+ 4WD? +

The MAHINDRA 415 Yuvo Tech + 4WD is a powerful tractor that can be used with multiple implements for a variety of operations in addition to agricultural activities. It is loaded with several useful features. The MAHINDRA 415 Yuvo Tech+ 4WD warranty comprises2 years of standard warranty on the entire tractor and 4 years of warranty on engine and transmission wear and tear item.

HOW CAN I FIND AUTHORIZED MAHINDRA 415 Yuvo Tech+ 4WD DEALERS? +

It is a simple process to find authorized MAHINDRA 415 Yuvo Tech + 4WD dealers. Go to the official website of Mahindra Tractors and click on Dealer Locator. Here, you can find a list of Mahindra Tractors dealers in India. To narrow down the list, you can filter by the region or state you are in.

ਤੁਸੀਂ ਵੀ ਪਸੰਦ ਕਰ ਸਕਦੇ ਹੋ
Yuvo Tech Plus 405 4WD
ਮਹਿੰਦਰਾ 405 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
YUVO-TECH+-405-DI
ਮਹਿੰਦਰਾ 405 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
YUVO-TECH+-415
ਮਹਿੰਦਰਾ 415 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)31.33 kW (42 HP)
ਹੋਰ ਜਾਣੋ
Yuvo Tech Plus 475 4WD
ਮਹਿੰਦਰਾ 475 ਯੂਵੋ ਟੈਕ+ 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
YUVO-TECH+-475-DI
ਮਹਿੰਦਰਾ 475 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
Yuvo Tech Plus 575 4WD
ਮਹਿੰਦਰਾ 575 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
YUVO-TECH+-575-DI
ਮਹਿੰਦਰਾ 575 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ
Yuvo Tech Plus 585 4WD
ਮਹਿੰਦਰਾ 585 ਯੂਵੋ ਟੈਕ + 4ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ
YUVO-TECH+-585-DI-2WD
ਮਹਿੰਦਰਾ 585 ਯੂਵੋ ਟੈਕ+ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.3 HP)
ਹੋਰ ਜਾਣੋ