ਅਰਜੁਨ ਨੋਵੋ/ARJUN NOVO ਤਕਨੀਕੀ ਤੌਰ 'ਤੇ ਅਜਿਹੇ ਉੱਨਤ ਟ੍ਰੈਕਟਰ ਹਨ ਜੋ ਖੇਤੀ ਦਾ ਅੰਦਾਜ਼ ਬਦਲ ਦੇਣ। ਅਰਜੁਨ ਨੋਵੋ/ARJUN NOVO ਦਾ ਸ਼ਕਤੀਸ਼ਾਲੀ ਇੰਜਣ ਬਣਿਆ ਹੈ ਖੇਤੀ ਦੇ ਔਖੇ ਤੋਂ ਔਖੇ ਕਾਰਜਾਂ ਨੂੰ ਕਰਨ ਲਈ। ਅਰਜੁਨ ਨੋਵੋ/ARJUN NOVO 40 ਖੇਤੀ ਐਪਲੀਕੇਸ਼ਨਾਂ ਕਰਦਾ ਹੈ ਜਿਵੇਂ ਕਿ ਪਡਲਿੰਗ, ਹਾਰਵੈਸਟਿੰਗ, ਕਟਾਈ ਅਤੇ ਢੁਆਈ। ਵੱਧ ਭਾਰ ਉਠਾਉਣ ਦੀ ਸਮਰੱਥਾ, ਉੱਨਤ ਸਿੰਕ੍ਰੋਮੇਸ਼ 15F + 3R ਟ੍ਰਾਂਸਮਿਸ਼ਨ ਅਤੇ 400 h ਘੰਟਿਆਂ ਦਾ ਸਭ ਤੋਂ ਲੰਬੇ ਸਮੇਂ ਦਾ ਸੇਵਾ ਅੰਤਰਾਲ ਬਨਾਉਂਦਾ ਹੈ ਇਸਨੂੰ ਹੋਰ ਵੀ ਖਾਸ। ਅਰਜੁਨ ਨੋਵੋ/ARJUN NOVO ਸਾਰੀਆਂ ਐਪਲੀਕੇਸ਼ਨਾਂ ਅਤੇ ਵੱਖ-ਵੱਖ ਮਿੱਟੀਆਂ ਵਿੱਚ ਘੱਟੋ-ਘੱਟ RPM ਦੀ ਗਿਰਾਵਟ ਨਾਲ ਅਤੇ ਇੱਕੋ ਜਿਹੀ ਪਾਵਰ ਨਾਲ ਕੰਮ ਕਰਦਾ ਹੈ। ਇਸਦੀ ਉੱਚ ਲਿਫਟ ਸਮਰੱਥਾ ਹਾਈਡ੍ਰੌਲਿਕ ਪ੍ਰਣਾਲੀ, ਇਸਨੂੰ ਕਈ ਖੇਤੀ ਅਤੇ ਢੁਆਈ ਦੇ ਸੰਚਾਲਨਾਂ ਲਈ ਢੁੱਕਵਾਂ ਬਣਾਉਂਦੀ ਹੈ। ਏਰਗੋਨੋਮਿਕਲੀ ਡਿਜ਼ਾਈਨ੍ਜ਼ ਆਪਰੇਟਰ ਸਟੇਸ਼ਨ, ਘੱਟ ਰਖ-ਰਖਾਅ ਅਤੇ ਆਪਣੀ ਸ਼੍ਰੇਣੀ ਵਿੱਚ ਵਧੀਆ ਬਾਲਣ ਕੁਸ਼ਲਤਾ, ਇਸ ਉੱਨਤ ਟ੍ਰੈਕਟਰ ਦੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਹਨ।
Cookies are not enabled on your browser, please turn them on for better experience of our website !