ਮਹਿੰਦਰਾ ਯੂਵੋ

ਨਵੇਂ ਯੁੱਗ ਦਾ ਮਹਿੰਦਰਾ ਯੂਵੋ ਅਜਿਹਾ ਟ੍ਰੈਕਟਰ ਹੈ ਜੋ ਖੇਤੀ ਵਿੱਚ ਨਵੀਂ ਸੰਭਾਵਨਾਵਾਂ ਦੇ ਦੁਆਰ ਖੋਲ੍ਹਦਾ ਹੈ। ਇਸਦੀ ਉੱਨਤ ਤਕਨੀਕ ਵਿੱਚ ਸ਼ਾਮਲ ਹੈ ਇੱਕ ਸ਼ਕਤੀਸ਼ਾਲੀ ਇੰਜਨ, ਬਿਲਕੁਲ ਨਵੀਆਂ ਸੁਵਿਧਾਵਾਂ ਨਾਲ ਟ੍ਰਾਂਸਮਿਸ਼ਨ ਅਤੇ ਉੱਨਤ ਹਾਈਡ੍ਰੋਲਿਕਸ ਸੁਨਿਸ਼ਚਿਤ ਕਰਦਾ ਹੈ ਕਿ ਇਹ ਹਮੇਸ਼ਾ ਹੋਰ ਵੱਧ, ਅਤੇ ਤੇਜ਼ੀ ਨਾਲ ਹੋਰ ਵਧੀਆ ਕਰੇ। ਮਹਿੰਦਰਾ ਯੂਵੋ ਆਪਣੀ ਸ਼੍ਰੇਣੀ ਵਿੱਚ ਵਧੀਆ ਫੀਚਰਾਂ ਨਾਲ ਲੈਸ ਹੈ ਜਿਵੇਂ ਕਿ ਵੱਧ ਬੈਕ-ਅਪ ਟੌਰਕ/back-up torque, 12F+ 3R ਗੇਅਰ/gears, ਉੱਚਤਮ ਭਾਰ ਉਠਾਉਣ ਦੀ ਸਮਰੱਥਾ, ਐਡਜਸਟੇਬਲ ਡੀਲੱਕਸ ਸੀਟ/adjustable deluxe seat, ਸ਼ਕਤੀਸ਼ਾਲੀ ਰੈਪ-ਅਰਾਉਂਡ ਕਲੀਅਰ ਲੈਂਸ ਹੈੱਲਲੈਂਪ/wrap-around clear lense headlamps ਆਦਿ ਜੋ ਇਸਨੂੰ ਦੂਜਿਆਂ ਤੋਂ ਵੱਖਰਾ ਬਨਾਉਂਦੇ ਹਨ। ਇਹ 30 ਤੋਂ ਵੱਧ ਵੱਖ-ਵੱਖ ਐਪਲੀਕੇਸ਼ਨਾਂ/applications ਚਲਾ ਸਕਦਾ ਹੈ, ਜੋ ਸੁਨਿਸ਼ਚਿਤ ਕਰਦਾ ਹੈ ਕਿ ਜੋ ਵੀ ਲੋੜ ਹੋਵੇ ਉਸ ਲਈ ਯੂਵੋ ਹੈ।

ਮਹਿੰਦਰਾ ਯੂਵਾ ਟਰੈਕਟਰ ਸ਼੍ਰੇਣੀ ਦੀ ਜਾਂਚ ਕਰੋ

ਵੀਡਿਓ ਦੇਖੋ

ਆਪਣੀ ਜਾਣਕਾਰੀ ਦਰਜ ਕਰੋ

ਜਮ੍ਹਾ ਕਰਨ ਲਈ ਫਾਰਮ ਨੂੰ ਸਹਿਮਤ ਕਰੋ ਜੀ
.