ਪੇਸ਼ ਹੈ ਕੰਪੈਕਟ ਟ੍ਰੈਕਟਰ/compact tractors ਦੀ ਵਿਸਤ੍ਰਿਤ ਮਹਿੰਦਰਾ ਜੀਵੋ ਰੇਂਜ/Mahindra Jivo Range ਜੋ ਸਾਰੇ ਖੇਤੀ ਕਾਰਜਾਂ ਲਈ ਢੁੱਕਵੀਂ ਹੈ। 14.9 kW (20 HP) ਤੋਂ ਲੈਕੇ 26.84 kW (36 HP) ਤਕ ਦੇ ਇਹ ਟ੍ਰੈਕਟਰ ਫਿਊਲ ਐਫਿਸ਼ੀਐਂਟ ਮਹਿੰਦਰਾ ਡੀਆਈ ਇੰਜਣ ਦੁਆਰਾ ਸੰਚਾਲਿਤ ਹਨ ਅਤੇ 4-ਵ੍ਹੀਲ ਡ੍ਰਾਈਵ ਸਹਿਤ ਲੇਟੇਸਟ ਫੀਚਰਾਂ ਨਾਲ ਲੈਸ ਹਨ ਤਾਂਕਿ ਸਾਰੇ ਕੰਮ ਅਸਾਨੀ ਨਾਲ ਪੂਰੇ ਹੋ ਸਕਣ। ਇਨ੍ਹਾਂ ਟ੍ਰੈਕਟਰਾਂ ਦੀ ਵਰਤੋਂ ਸਭ ਪ੍ਰਕਾਰ ਦੀਆਂ ਫਸਲਾਂ ਲਈ ਕੀਤੀ ਜਾ ਸਕਦੀ ਹੈ ਜਿਸ ਵਿੱਚ ਕਪਾਹ, ਗੰਨਾ,ਅੰਗੂਰ ਦੇ ਬਾਗ ਅਤੇ ਬਾਗ ਵਰਗੀਆਂ ਫਸਲਾਂ ਸ਼ਾਮਿਲ ਹਨ। ਉਨ੍ਹਾਂ ਦਾ ਉੱਚ ਪ੍ਰਭਾਵਸ਼ਾਲੀ ਟ੍ਰਾਂਸਮਿਸ਼ਨ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਨੂੰ ਵੱਧ ਪੀਟੀਓ ਪਾਵਰ ਮਿਲੇ ਜਿਸ ਨਾਲ ਤੁਸੀਂ ਰੋਟਰੀ ਇੰਪਲੀਮੈਂਟ/rotarty implement ਵਿੱਚ ਵਧੀਆ ਪ੍ਰਦਰਸ਼ਨ ਪਾ ਸਕੋ।
Cookies are not enabled on your browser, please turn them on for better experience of our website !